ਨਵਾਂਸ਼ਹਿਰ : 31 ਦਸੰਬਰ (ਐਨ ਟੀ) ਅੱਜ ਜਿਲ੍ਹਾ ਸਿਵਲ ਹਸਪਤਾਲ਼ ਨਵਾਂ ਸ਼ਹਿਰ ਦੇ ਸਮੂਹ ਸਟਾਫ ਵਲੋਂ ਐੱਸ ਐਮ ਓ ਡਾਕਟਰ ਹਰਵਿੰਦਰ ਸਿੰਘ ਨੂੰ ਸਿਵਲ ਸਰਜਨ ਜਿਲ੍ਹਾ ਪਠਾਨਕੋਟ ਬਣਨ 'ਤੇ ਸਮੂਹ ਸਟਾਫ ਨੇ ਵਧਾਈ ਪਾਰਟੀ ਦਿੱਤੀ ਉੱਥੇ ਸਮੂਹ ਸਟਾਫ ਨੇ ਜਿਲ੍ਹਾ ਹਸਪਤਾਲ਼ ਨਵਾਂਸ਼ਹਿਰ ਨੂੰ ਉਨ੍ਹਾਂ ਦੀ ਹੋਣ ਵਾਲੀ ਘਾਟ ਦਾ ਪ੍ਰਗਟਾਵਾ ਵੀ ਕੀਤਾ। ਕਿਉਂਕਿ ਡਾਕਟਰ ਹਰਵਿੰਦਰ ਸਿੰਘ ਦੀ ਅਗਵਾਈ ਵਿੱਚ ਹੀ ਜਿਲ੍ਹਾ ਹਸਪਤਾਲ਼ ਨਵਾਂਸ਼ਹਿਰ ਨੇ ਕਾਇਆ ਕਲਪ ਵਿਚ 2 ਵਾਰ ਪਹਿਲਾ ਅਤੇ ਇਕ ਵਾਰ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਨੂੰ ਐਨ Q ਏ ਐੱਸ ਸਰਟੀਫਿਕੇਟ ਪੂਰੇ ਭਾਰਤ ਵਿਚ ਸਭ ਤੋਂ ਵੱਧ ਅੰਕ ਲੇ ਕੇ ਦਿਵਾਇਆ। ਉਨ੍ਹਾਂ ਨੇ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਵਿਚ ਪੰਜ ਸਾਲ ਆਪਣੀਆਂ ਵਧੀਆ ਸੇਵਾਵਾ ਦਿੱਤੀਆਂ। Covid 19 ਤਹਿਤ ਜਿਲ੍ਹਾ ਹਸਪਤਾਲ਼ ਨਵਾਂਸ਼ਹਿਰ ਵਿਖੇ ਵਧੀਆ ਸਿਹਤ ਸੇਵਾਵਾਂ ਲੋਕਾ ਨੂੰ ਪ੍ਰਦਾਨ ਕੀਤੀਆਂ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਪ੍ਰਸ਼ਾਸਨ ਨੂੰ ਵਧੀਆ ਸਹਿਜੋਗ ਦੇ ਕੇ ਨਵਾਂਸ਼ਹਿਰ ਨੂੰ covid ਮੁਕਤ ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਡਾਕਟਰ ਰਾਜ ਰਾਣੀ ਡਿਪਟੀ ਮੈਡੀਕਲ ਕਮਿਸ਼ਨਰ, ਡਾਕਟਰ ਗੁਰਪਾਲ ਕਟਾਰੀਆ, ਡਾਕਟਰ ਸਤਵਿੰਦਰ ਸਿੰਘ, ਪਰਮਵੀਰ ਪ੍ਰਿੰਸ ਫਾਰਮੈਸੀ ਆਫਿਸਰ, ਤਰਸੇਮ ਲਾਲ ਬਲਾਕ ਐਕਸਟੇਂਸਨ ਐਜੂ ਕੇਟਰ , ਮਨਦੀਪ ਕੌਰ ਕੌਸਲਰ ਸਿਸਟਰ ਰਾਜ ਨੇ ਸੰਬੋਧਤ ਕਰਦਿਆਂ ਐੱਸ ਐਮ ਓ ਡਾਕਟਰ ਹਰਵਿੰਦਰ ਸਿੰਘ ਦੀਆ ਪ੍ਰਾਪਤੀਆਂ ਵਾਰੇ ਦੱਸਿਆ। ਇਸ ਮੌਕੇ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਦੇ ਸਮੂਹ ਸਟਾਫ ਹਾਜ਼ਰ ਸੀ।
ਐੱਸ ਐਮ ਓ ਡਾਕਟਰ ਹਰਵਿੰਦਰ ਸਿੰਘ ਨੂੰ ਸਿਵਲ ਸਰਜਨ ਜਿਲ੍ਹਾ ਪਠਾਨਕੋਟ ਬਣਨ ਤੇ ਵਧਾਈ ਪਾਰਟੀ

Posted by
NawanshahrTimes.Com