ਲੰਗੜੋਆ ਬਾਈਪਾਸ ਤੇ ਕੀਤੀ ਗਈ ਕੋਰੋਨਾ ਦੀ ਰੈਪਿਡ ਟੈਸਟਿੰਗ।
ਨਵਾਂਸ਼ਹਿਰ 27 ਮਈ (ਵਿਸ਼ੇਸ਼ ਪ੍ਰਤੀਨਿਧੀ) ਪੰਜਾਬ ਪੁਲਿਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਅੱਜ ਲੰਗੜੋਆ ਬਾਈਪਾਸ ਤੇ ਨਾਕਾ ਲਗਾ ਕੇ ਆਮ ਰਾਹਗੀਰਾਂ ਜਿਨ੍ਹਾਂ ਨੇ ਮਾਸਕ ਨਹੀਂ ਪਾਏ ਸਨ ਦੀ ਮੌਕੇ ਤੇ ਰੋਕ ਕੇ ਰੈਪਿਡ ਕਿੱਟ ਟੈਸਟਿੰਗ ਦੀ ਮਦਦ ਨਾਲ ਕੋਰੋਨਾ ਟੈਸਟ ਕੀਤੇ ਗਏ। ਸਿਹਤ ਵਿਭਾਗ ਦੀ ਟੀਮ ਵਿਚ ਸੀ ਐੱਚ ਓ ਗੁਰਪ੍ਰੀਤ ਸਿੰਘ, ਸ੍ਰੀ ਘਨਸ਼ਾਮ, ਗੁਰਪ੍ਰੀਤ ਸਿੰਘ, ਹਰਦੀਪ ਕੌਰ, ਹੈਲਥ ਇੰਸਪੈਕਟਰ ਸੁਰਿੰਦਰ ਬਾਂਸਲ, ਸੁਰਿੰਦਰ ਦਿੱਤਾ ਹਾਜ਼ਰ ਸਨ ਅਤੇ ਪੁਲਿਸ ਪਾਰਟੀ ਵਿਚ ਏ ਐੱਸ ਆਈ ਬਲਵੀਰ ਸਿੰਘ ਤੇ ਚਮਨ ਲਾਲ ਟੀਮ ਸਮੇਤ ਹਾਜ਼ਰ ਸਨ ਜਿਨ੍ਹਾਂ ਮੌਕੇ ਤੇ ਵਾਹਨਾਂ ਨੂੰ ਰੋਕ ਕੇ ਸੈਂਪਲਿੰਗ ਲਈ ਸਹਿਯੋਗ ਦਿੱਤਾ।