*ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਮੈਟ੍ਰਿਕ ਕਲਾਸ ਦਾ ਨਤੀਜਾ 100%*
*ਜੁਝਾਰ ਸਿੰਘ ਨੇ 95.2.%ਅੰਕਾਂ ਨਾਲ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ*
ਬੰਗਾ : 14 ਮਈ () ਪੇਂਡੂ ਇਲਾਕੇ ਦੇ ਪ੍ਰਸਿੱਧ ਵਿਦਿਅਕ ਅਦਾਰੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਸਾਲ 2022-23 ਦਾ ਸੀ.ਬੀ.ਐਸ.ਈ. ਬੋਰਡ ਦੀ ਮੈਟ੍ਰਿਕ ਕਲਾਸ ਦਾ ਨਤੀਜਾ 100% ਰਿਹਾ ਹੈ। ਇਹ ਜਾਣਕਾਰੀ ਸਕੂਲ ਦੇ ਡਾਇਰੈਕਟਰ ਪ੍ਰੌ: ਹਰਬੰਸ ਸਿੰਘ ਬੋਲੀਨਾ ਅਤੇ ਪ੍ਰਿੰਸੀਪਲ ਮੈਡਮ ਵਨੀਤਾ ਨੇ ਪੱਤਰਕਾਰਾਂ ਨੂੰ ਦਿੱਤੀ ।
ਡਾਇਰੈਕਟਰ ਪ੍ਰੌ: ਹਰਬੰਸ ਸਿੰਘ ਬੋਲੀਨਾ ਨੇ ਦੱਸਿਆ ਦਸਵੀਂ ਕਲਾਸ ਦਾ ਨਤੀਜਾ ਪਿਛਲੇ ਸਾਲਾਂ ਵਾਂਗ ਸਕੂਲ ਦੇ ਸ਼ਾਨਾਮੱਤੇ ਇਤਿਹਾਸ ਵਾਂਗ ਨਤੀਜਾ 100% ਰਿਹਾ ਹੈ। ਸਾਰੇ ਵਿਦਿਆਰਥੀ ਵਧੀਆਂ ਪੁਜ਼ੀਸ਼ਨਾਂ ਨਾਲ ਪਾਸ ਹੋਏ ਹਨ । ਉਹਨਾਂ ਦੱਸਿਆ ਕਿ ਜੁਝਾਰ ਸਿੰਘ ਪੁੱਤਰ ਸਤਵਿੰਦਰ ਸਿੰਘ-ਇੰਦਰਜੀਤ ਕੌਰ ਪਿੰਡ ਸਰਹਾਲ ਮੁੰਡੀ ਨੇ 95.2% ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦ ਕਿ ਦੂਸਰਾ ਸਥਾਨ ਸੁਖਮਨੀ ਕੌਰ ਪੁੱਤਰੀ ਸੁਖਵਿੰਦਰ ਸਿੰਘ-ਇੰਦਰਜੀਤ ਕੌਰ ਪਿੰਡ ਮੰਢਾਲੀ ਨੇ 94.8% ਅੰਕ ਅਤੇ ਕੋਮਲਪ੍ਰੀਤ ਪੁੱਤਰੀ ਪਰਵਿੰਦਰ ਕੁਮਾਰ ਮਨਜੀਤ ਕੌਰ ਪਿੰਡ ਲੰਗੇਰੀ ਨੇ 93.4%, ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਤੇ ਮੈਰਿਟ ਵਿਚ ਸਥਾਨ ਬਣਾਇਆ ਹੈ । ਇਸੇ ਤਰ੍ਹਾਂ ਅੰਮ੍ਰਿਤ ਕੌਰ ਨੇ 92.8% ਅੰਕ, ਪਰਤੀਕ ਚੌਹਾਨ ਨੇ 92.6% ਅੰਕ, ਨਿਕਿਤਾ ਬਸਰਾ ਨੇ 92% ਅੰਕ, ਸੁਖਮਨ ਸਿੰਘ ਨੇ 91.6% ਅੰਕ, ਪ੍ਰਭਜੋਤ ਸਿੰਘ ਨੇ 91% ਅੰਕ, ਤਰੁਣ ਕੁਮਾਰ ਮਾਹੀ ਨੇ 89% ਅੰਕ, ਸੁਖਮਨ ਬੱਧਨ ਨੇ 88.2% ਅੰਕ, ਗੁਰਸਿਮਰਨ ਕੌਰ ਨੇ 86.8% ਅੰਕ, ਧਿਰਤੀ ਸ਼ਰਮਾ ਨੇ 86.8% ਅੰਕ, ਸਮੀਰ ਸਰੋਆ ਨੇ 86.6% ਅੰਕ ਅਤੇ ਅਰਮਾਨ ਚੌਹਾਨ ਨੇ 86.4% ਅੰਕ ਪ੍ਰਾਪਤ ਕਰਕੇ ਸਕੂਲ ਦੇ ਟੌਪਰ ਵਿਦਿਆਰਥੀਆਂ ਦੀ ਲਿਸਟ ਵਿਚ ਸ਼ਾਮਿਲ ਹੋਏ । ਸਕੂਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਸਮੂਹ ਸਕੂਲ ਪ੍ਰਬੰਧਕ ਟਰੱਸਟ ਵੱਲੋ ਮੈਟ੍ਰਿਕ ਕਲਾਸ ਦੇ ਸ਼ਾਨਦਾਰ ਨਤੀਜੇ ਲਈ ਸਮੂਹ ਵਿਦਿਆਰਥੀਆਂ, ਸਮੂਹ ਅਧਿਆਪਕਾਂ, ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ । ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਮੌਕੇ ਸ.ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਮੈਡਮ ਅਮਰਜੀਤ ਕੌਰ, ਸ੍ਰੀ ਲਾਲ ਚੰਦ ਔਜਲਾ, ਮੈਡਮ ਮਨੀਸ਼ਾ, ਮੈਡਮ ਸ਼ਹਿਨਾਜ਼, ਮੈਡਮ ਪਰਮਜੀਤ ਕੌਰ, ਸ੍ਰੀ ਗਗਨ ਅਹੂਜਾ, ਸ. ਅੰਮਿਤਪਾਲ ਸਿੰਘ, ਸ੍ਰੀ ਸੁਸ਼ੀਲ ਕੁਮਾਰ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਮੈਟ੍ਰਿਕ ਕਲਾਸ ਦੇ ਟੌਪਰ ਅਤੇ ਮੈਰਿਟ ਵਿਚ ਆਏ ਵਿਦਿਆਰਥੀ