400000 ਐਮ.ਐਲ ਨਜਾਇਜ, ਸ਼ਰਾਬ, 116000 ਕਿੱਲੋ ਲਾਹਣ, 10 ਭੱਠੀਆ ਬ੍ਰਾਮਦ
ਅੰਮ੍ਰਿਤਸਰ : 27 ਮਾਰਚ (ਬਿਊਰੋ) ਸ਼੍ਰੀ ਧਰੁਵ ਦਹੀਆ ਆਈ.ਪੀ.ਐਸ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਵੱਲੋ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਪੱਧਰ ਤੇ ਮੁਹਿੰਮ ਚਲਾ ਕੇ ਨਸ਼ਿਆ ਦੇ ਸੋਦਾਗਰਾ ਤੇ ਸ਼ਿਕੰਜਾ ਕੱਸਣ ਲਈ ਹਦਾਇਤਾ ਜਾਰੀ ਕੀਤੀਆ ਗਈਆ ਹਨ। ਜਿਸ ਤਹਿਤ ਵਿਸ਼ੇਸ਼ ਟੀਮਾ ਤਿਆਰ ਕਰਕੇ ਵੱਡੇ ਪੱਧਰ ਤੇ ਆਪਰੇਸ਼ਨ ਚਲਾਏ ਜਾ ਰਹੇ ਹਨ। ਜੋ ਨਸ਼ਿਆ ਖਿਲਾਫ ਜੀਰੋ ਟੋਲਰੈਂਸ ਦੀ ਨੀਤੀ ਦੇ ਤਹਿਤ ਖਿਆਲਾ ਕਲਾਂ, ਲੱਖੂਵਾਲ, ਛਾਪਾ ਰਾਮ ਸਿੰਘ, ਕੋਟਲੀ ਸੱਕਾ ਅਤੇ ਜੱਸੋ ਨੰਗਲ ਅਤੇ ਵਿੱਚ ਸਰਚ ਆਪਰੇਂਸ਼ਨ ਕੀਤੇ ਗਏ ਜਿਨ੍ਹਾ ਵਿੱਚ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ, ਲਾਹਣ ਅਤੇ ਭੱਠੀਆ ਬ੍ਰਾਮਦ ਕੀਤੀਆ ਗਈਆ ਸਨ। ਜੋ ਏਸੇ ਲੜੀ ਤਹਿਤ ਗੁਪਤ ਸੂਚਨਾ ਦੇ ਅਧਾਰ ਤੇ ਚੱਕ ਮਿਸ਼ਰੀ ਖਾਂ ਵਿਖੇ ਇੱਕ ਸਰਚ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਜੋ ਗੁਪਤ ਸੂਚਨਾ ਮਿਲੀ ਸੀ ਕਿ ਚੱਕ ਮਿਸ਼ਰੀ ਖਾਂ ਵਿਖੇ ਵੱਡੇ ਪੱਧਰ ਤੇ ਨਜਾਇਜ ਸ਼ਰਾਬ ਦਾ ਧੰਦਾ ਚੱਲ ਰਿਹਾ ਹੈ। ਜਿਸ ਤੇ ਮੁਖਬਰ ਦੀ ਦੱਸੀ ਹੋਈ ਜਗ੍ਹਾ ਰੇਕੀ ਕੀਤੀ ਗਈ ਅਤੇ ਸ਼ੱਕੀ ਘਰਾ ਨੂੰ ਆਈਡੈਂਟੀਫਾਈ ਕੀਤਾ ਗਿਆ। ਜਿਸ ਤੋਂ ਬਾਅਦ ਮਿਤੀ 26.03.2021 ਸ਼੍ਰੀ ਧਰੁਵ ਦਹੀਆ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਜੀ ਦੀ ਸੂਪਰਵਿਜਨ ਵਿੱਚ ਇੱਕ ਟੀਮ ਵੱਲੋ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਸਰਚ ਆਪਰੇਸ਼ਨ ਚਲਾਇਆ ਗਿਆ। ਜੋ 03 ਘੰਟੇ ਚੱਲੇ ਇਸ ਆਪਰੇਸ਼ਨ ਦੋਰਾਨ ਸ਼੍ਰੀ ਧਰੁਵ ਦਹੀਆ, ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਜੀ ਦੁਆਰਾ ਖੁਦ ਸਰਚ ਪਾਰਟੀ ਦੀ ਮਦਦ ਨਾਲ ਸ਼ੱਕੀ ਘਰਾ ਦੀ ਚੈਕਿੰਗ ਕੀਤੀ ਗਈ ਅਤੇ ਇੱਕ ਬੇਹੱਦ ਵੱਡੇ ਨਜਾਇਜ ਸ਼ਰਾਬ ਦੇ ਰੈਕੇਟ ਨੂੰ ਉਜਾਗਰ ਕਰਦਿਆ ਮੌਕਾ ਤੋਂ ਬਲਵਿੰਦਰ ਸਿੰਘ ਪੁੱਤਰ ਰਾਜ ਸਿੰਘ, ਕਰਨੈਲ ਸਿੰਘ ਪੁੱਤਰ ਅਰਜਨ ਸਿੰਘ, ਸ਼ਮਸ਼ੇਰ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀਆਨ ਚੱਕ ਮਿਸ਼ਰੀ ਖਾਂ ਨੂੰ ਗ੍ਰਿਫਤਾਰ ਕਰਦੇ ਹੋਏ ਮੌਕਾ ਤੋਂ ਹੇਠ ਲਿਖੀ ਰਿਕਵਰੀ ਕੀਤੀ ਗਈ: 400000 ਐਮ.ਐਲ ਨਜਾਇਜ ਸ਼ਰਾਬ, 116000 ਕਿੱਲੋ ਲਾਹਣ, 10 ਚਾਲੂ ਭੱਠੀਆ, 16 ਤਰਪਾਲਾ, ਵਾਟਰ ਟੈਂਕ (ਕਰੀਬ 1000 ਲੀਟਰ), 20 ਡਰੱਮ, 07 ਗੈਸ ਸਿਲੰਡਰ, ਇੱਕ ਮਾਰੂਤੀ ਕਾਰ ਜੋ ਪਿੰਡ ਚੱਕ ਮਿਸ਼ਰੀ ਖਾਂ ਅਟਾਰੀ ਸਬ-ਡਵੀਜਨ ਵਿੱਚ ਨਜਾਇਜ ਸ਼ਰਾਬ ਦਾ ਗੜ੍ਹ ਸੀ। ਸਰਚ ਦੋਰਾਨ ਸਾਹਮਣੇ ਆਇਆ ਕਿ ਉਕਤ ਦੋਸ਼ੀਆ ਦੁਆਰਾ ਵੱਡੇ ਪੱਧਰ ਤੇ ਨਜਾਇਜ ਸ਼ਰਾਬ ਕੱਢਣ ਲਈ ਆਪਣੇ-ਆਪਣੇ ਘਰਾ ਵਿੱਚ ਭੱਠੀਆ ਲਗਾਈਆ ਹੋਈਆ ਸਨ ਅਤੇ ਇੱਕ ਮਿਨੀ ਡਿਸਟਿਲਰੀ ਦੇ ਬਰਾਬਰ ਵੱਡੇ ਪੱਧਰ ਤੇ ਨਜਾਇਜ ਸ਼ਰਾਬ ਕੱਢੀ ਜਾ ਰਹੀ ਸੀ। ਮੌਕਾ ਤੋਂ ਇੱਕ ਮਾਰੂਤੀ ਕਾਰ ਬ੍ਰਾਮਦ ਹੋਈ ਹੈ ਜਿਸਦੀ ਵਰਤੋ ਇਹਨਾ ਸਮੱਗਲਰਾ ਦੁਆਰਾ ਸ਼ਰਾਬ ਸਪਲਾਈ ਕਰਨ ਲਈ ਕੀਤੀ ਜਾਦੀ ਸੀ। ਸ਼੍ਰੀ ਧਰੁਵ ਦਹੀਆ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਜੀ ਨੇ ਜਾਣਕਾਰੀ ਦਿੰਦੇ ਕਿਹਾ ਗਿਆ ਕਿ ਤਫਤੀਸ਼ ਦੋਰਾਨ ਸਾਹਮਣੇ ਆਇਆ ਕਿ ਕਿ ਇਹਨਾ ਦਾ ਸ਼ਰਾਬ ਸਪਲਾਈ ਨੈੱਟਕਰਕ ਨੇੜੇ ਲੱਗਦੇ ਹੱਲਕਿਆ ਅਜਨਾਲਾ, ਮਜੀਠਾ ਅਤੇ ਲੋਪੋਕੇ ਵਿੱਚ ਫੈਲਿਆ ਹੋਇਆ ਸੀ। ਉਹਨਾ ਦੱਸਿਆ ਕਿ ਰੈੱਡ ਰੋਜ਼ ਆਪਰੇਸ਼ਨ ਤਹਿਤ ਇਹ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਵੱਲੋ ਛੇਵਾ ਆਪਰੇਸ਼ਨ ਹੈ ਜੋ ਇਹ ਆਪਰੇਸ਼ਨ ਬੇਹੱਦ ਕਾਮਯਾਬ ਰਹੇ ਹਨ ਅਤੇ ਹੁਣ ਤੱਕ 525000 ਕਿੱਲੋ ਲਾਹਣ ਅਤੇ 1891250 ਐਮ.ਐਲ ਨਜਾਇਜ ਸ਼ਰਾਬ ਬ੍ਰਾਮਦ ਕੀਤੀ ਜਾ ਚੁੱਕੀ ਹੈ। ਉਹਨਾ ਅੱਗੇ ਦੱਸਿਆ ਕਿਹਾ ਕਿ ਇਹਨਾ ਦੀ ਨਜਾਇਜ ਸ਼ਰਾਬ ਦੀ ਕਮਾਈ ਤੋਂ ਬਣਾਈ ਗਈ ਪ੍ਰਾਪਰਟੀ ਨੂੰ ਵੀ ਆਈਡੈਂਟੀਫਾਈ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰਾਪਰਟੀ ਨੂੰ ਵੀ ਜਲਦੀ ਹੀ ਫ੍ਰੀਜ ਕਰਵਾ ਦਿੱਤਾ ਜਾਵੇਗਾ। ਜੋ ਇਹਨਾ ਦੇ ਗ੍ਰਾਹਕਾ ਨੂੰ ਵੀ ਆਈਡੈਂਟੀਫਾਈ ਕੀਤਾ ਜਾ ਰਿਹਾ ਹੈ। ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਰਚ ਆਪਰੇਸ਼ਨ ਵਿੱਚ ਸ਼੍ਰੀ ਧਰੁਵ ਦਹੀਆ, ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਤੋਂ ਇਲਾਵਾ ਸ਼੍ਰੀ ਸੁਖਰਾਜ ਸਿੰਘ ਡੀ.ਐਸ.ਪੀ ਸਪੈਸ਼ਲ ਬ੍ਰਾਚ, ਸ਼੍ਰੀ ਵਿਪਨ ਕੁਮਾਰ ਡੀ.ਐਸ.ਪੀ ਅਜਨਾਲਾ, ਸ਼੍ਰੀ ਗੁਰਪ੍ਰਤਾਪ ਸਿੰਘ ਡੀ.ਐਸ.ਪੀ ਅਟਾਰੀ, ਸ਼੍ਰੀ ਗੁਰਿੰਦਰਪਾਲ ਸਿੰਘ ਡੀ.ਐਸ.ਪੀ (ਡੀ), ਇੰਸਪੈਕਟਰ ਹਰਸੰਦੀਪ ਸਿੰਘ ਇੰਚਾਰਜ ਸਪੈਸ਼ਲ ਬ੍ਰਾਚ, ਇੰਸਪੈਕਟਰ ਕਪਿਲ ਕੋਸ਼ਲ ਮੁੱਖ ਅਫਸਰ ਥਾਣਾ ਲੋਪੋਕੇ , ਇੰਸਪੈਕਟਰ ਸਰਵਣਪਾਲ ਮੁੱਖ ਅਫਸਰ ਥਾਣਾ ਮਜੀਠਾ, ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਜੰਡਿਆਲਾ, ਐਸ.ਆਈ ਮਨਮੀਤ ਸਿੰਘ ਮੁੱਖ ਅਫਸਰ ਥਾਣਾ ਚਾਟੀਵਿੰਡ, ਐਸ.ਆਈ ਹਿਮਾਂਸ਼ੂ ਭਗਤ ਮੁੱਖ ਅਫਸਰ ਥਾਣਾ ਕੱਥੂਨੰਗਲ, ਐਸ.ਆਈ ਨਰਿੰਦਰ ਸਿੰਘ ਮੁੱਖ ਅਫਸਰ ਥਾਣਾ ਘਰਿੰਡਾ, ਐਸ.ਆਈ ਪਰਮਿੰਦਰ ਕੌਰ ਚੌਂਕੀ ਇੰਚਾਰਜ ਟਾਉਨ ਮਜੀਠਾ, ਐਸ.ਆਈ ਹਰਪ੍ਰੀਤ ਕੌਰ ਚੌਂਕੀ ਇੰਚਾਰਜ ਟਾਉਨ ਜੰਡਿਆਲਾ ਤੋਂ ਇਲਾਵਾ ਹੋਰ 150 ਦੇ ਕਰੀਬ ਫੋਰਸ ਨੇ ਹਿੱਸਾ ਲਿਆ।