ਨਵਾਂਸ਼ਹਿਰ 6 ਫਰਵਰੀ (ਬਿਊਰੋ) ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ. ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਰੇ ਪ੍ਰੈਕਟੀਸ਼ਨਰਾਂ ਨੇ ਕਿਸਾਨ ਅੰਦੋਲਨ ਲੰਗੜੋਆ ਬਾਈਪਾਸ ਨਵਾਂਸ਼ਹਿਰ ਵਿਖੇ ਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਉੱਤੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਹੋਏ ਚੱਕਾ ਜਾਮ ਪ੍ਰੋਗਰਾਮ ਵਿਚ ਡਾ.ਟੇਕ ਚੰਦ ਸੀਨੀਅਰ ਵਾਈਸ ਪ੍ਰਧਾਨ ਅਤੇ ਡਾ ਦਿਲਦਾਰ ਸਿੰਘ ਚਾਹਲ ਸੂਬਾ ਚੇਅਰਮੈਨ ਦੀ ਅਗਵਾਈ ਹੇਠ ਭਾਗ ਲਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ 73 ਦਿਨ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਬਾਰੇ ਸੈਂਟਰ ਦੀ ਮੋਦੀ ਸਰਕਾਰ ਅਜੇ ਤੱਕ ਤਿੰਨੇ ਕਾਲੇ ਕਾਨੂੰਨ ਰੱਦ ਕਰੇ ਤਾਂ ਜੋ ਕਿਸਾਨੀ ਅਤੇ ਦੇਸ਼ ਦੇ ਆਮ ਲੋਕਾਂ ਦਾ ਬਚਾਅ ਹੋ ਸਕੇ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ. ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਨ ਵਾਸਤੇ ਅੱਜ ਲੰਗੜੋਆ ਬਾਈਪਾਸ 'ਤੇ ਕਿਸਾਨ ਜਥੇਬੰਦੀਆਂ ਅਤੇ ਭਰਾਤਰੀ ਜਥੇਬੰਦੀਆਂ ਨਾਲ ਰਲ ਕੇ ਚੱਕਾ ਜਾਮ ਕੀਤਾ ਗਿਆ ਤਾਂ ਕਿ ਸੁੱਤੀ ਹੋਈ ਸੈਂਟਰ ਸਰਕਾਰ ਦੀ ਅੱਖ ਖੁੱਲ੍ਹ ਸਕੇ। ਲੰਗੜੋਆ ਬਾਈਪਾਸ 'ਤੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਚੱਕਾ ਜਾਮ ਵਿਚ ਸ਼ਾਮਿਲ ਲੋਕਾਂ ਲਈ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ। ਇਸ ਮੌਕੇ ਡਾ. ਧਰਮਜੀਤ, ਡਾ. ਧਰਮਪਾਲ, ਡਾ. ਰਾਮਜੀ ਦਾਸ, ਡਾ. ਸੁਖਜਾਤ, ਡਾ. ਵਿਮਲ, ਡਾ. ਸ਼ਰਮਾ, ਡਾ. ਕਸ਼ਮੀਰ ਬੰਗਾ, ਡਾ. ਯਸ਼ਪਾਲ, ਡਾ. ਗਿਆਨ ਸਿੰਘ, ਡਾ. ਵਿਜੇ ਗੁਰੂ, ਡਾ. ਹਰਜਿੰਦਰ, ਡਾ. ਚਰਨਜੀਤ, ਡਾ. ਬਲਵੀਰ ਸੜੋਆ, ਡਾ. ਬਲਵੀਰ ਮਜਾਰੀ, ਡਾ. ਰਾਜੇਸ਼ ਕੁਮਾਰ, ਡਾ. ਜਸਵਿੰਦਰ ਸਿੰਘ, ਡਾ. ਰਵੀ, ਡਾ. ਕਰਨੈਲ, ਡਾ. ਰਸ਼ਪਾਲ ਮਾਹਲ, ਡਾ. ਸਤਪਾਲ, ਡਾ. ਦੇਸ ਰਾਜ, ਡਾ. ਪ੍ਰਸ਼ੋਤਮ ਡਾ. ਗੁਦਾਵਰ, ਡਾ. ਯਸ਼ਪਾਲ, ਡਾ. ਤੇਜਿੰਦਰ ਜੋਤ ਬਲਾਚੌਰ ਤੋਂ ਆਦਿ ਹਾਜ਼ਰ ਹੋਏ।
ਲੰਗੜੋਆ ਬਾਈਪਾਸ ਨਵਾਂਸ਼ਹਿਰ ਵਿਖੇ ਕਿਸਾਨਾਂ ਦੇ ਹੱਕ ਵਿੱਚ ਡਟੇ ਮੈਡੀਕਲ ਪ੍ਰੈਕਟੀਸ਼ਨਰ

Posted by
NawanshahrTimes.Com