ਜਲੰਧਰ : 11 ਫਰਵਰੀ (ਬਿਊਰੋ) 32ਵੇਂ ਨੈਸ਼ਨਲ ਸ਼ੜ੍ਹਕ ਸਰੁੱਖਿਆ ਮਹੀਨਾ "SADAK SURAKSHA- JEEVAN RAKSHA" " ਥੀਮ ਤਹਿਤ ਮਨਾਂਉਦੇ ਹੋਏ ਟਰੈਫਿਕ ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਅੱਜ ਦੇ ਉਲੀਕੇ ਪ੍ਰੋਗਰਾਮ ਤਹਿਤ ਇੰਡੀਅਨ ਆਇਲ ਸੁੱਚੀਪਿੰਡ ਜਲੰਧਰ ਵਿੱਖੇ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਸ਼੍ਰੀ ਪਰਮਜੀਤ ਸਿੰਘ ਭੱਟੀ ਇੰਡੀਅਨ ਆਇਲ ਇੰਚਾਰਜ਼ ਜ਼ੋਨ-1 ਸਮੇਤ ਸਾਥੀ ਕਰਮਚਾਰੀਆਂ, Sl ਰਣਜੀਤ ਸਿੰਘ ਅਤੇ ਇੰਡੀਅਨ ਆਇਲ ਡਿੱਪੂ ਦੇ ਤੇਲ ਟੈਂਕਰ ਡਰਾਇਵਰਾਂ/ਸਟਾਫ ਨੇ ਹਿੱਸਾ ਲਿਆ। ਇਸ ਸੈਮੀਨਾਰ ਦੀ ਸ਼ੁਰੂਆਤ ਸ਼੍ਰੀ ਹਰਬਿੰਦਰ ਸਿੰਘ ਸਹਾਇਕ ਕਮਿਸ਼ਨਰ ਪੁਲਿਸ, ਟਰੈਫਿਕ, ਜਲੰਧਰ ਨੇ ਕਰਦਿਆਂ ਸਮੂਹ ਤੇਲ ਟੈਂਕਰ ਡਰਾਇਵਰਾਂ ਨੂੰ ਸਮੇਂ ਦਾ ਪਾਬੰਦ ਹੋ ਕੇ ਡਰਾਇਵਿੰਗ ਕਰਨ, ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਵਾਹਨਾਂ ਨੂੰ ਸਹੀ ਜਗ੍ਹਾ ਤੇ ਪਾਰਕਿੰਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਐਜੂਕੇਸ਼ਨ ਸੈੱਲ, ਟਰੈਫਿਕ ਸਟਾਫ ਦੇ ASI ਸ਼ਮਸ਼ੇਰ ਸਿੰਘ ਅਤੇ ASI ਰਮੇਸ਼ ਕੁਮਾਰ ਵੱਲੋਂ ਹਾਜ਼ਰੀਨ ਨੂੰ ਲੈਕਚਰ ਰਾਹੀਂ ਅਤੇ ਪੰਫਲੈਂਟ ਵੰਡ ਕੇ ਟਰੈਫਿਕ ਨਿਯਮਾਂ ਦੀ ਮਹੱਤਤਾ ਅਤੇ ਪਾਲਣਾ ਕਰਨ ਦੀ ਜਾਣਕਾਰੀ ਦਿੱਤੀ। ਇਸ ਨੈਸ਼ਨਲ ਸ਼ੜ੍ਹਕ ਸਰੁੱਖਿਆ ਮਹੀਨਾ ਤਹਿਤ ਕੱਲ੍ਹ ਮਿਤੀ 12/02/2021 ਨੂੰ ਸਮਾਂ 12:00 ਬੀ ਐਸ ਐਡ ਚੌਂਕ ਜਲੰਧਰ ਵਿੱਖੇ ਸੜ੍ਹਕ ਸਰੁੱਖਿਆ ਨਿਯਮਾਂ ਤਹਿਤ ਵਾਹਨ ਬੀਮਾ ਦੀ ਮਹੱਤਤਾ ਬਾਰੇ ਵਾਹਨ ਚਾਲਕਾਂ/ਰਾਹਗੀਰਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਲਗਾਉਣ ਦਾ ਪ੍ਰੋਗਰਾਮ ਨਿਰਧਾਰਿਤ ਕੀਤਾ ਗਿਆ ਹੈ।
32ਵੇਂ ਨੈਸ਼ਨਲ ਸ਼ੜ੍ਹਕ ਸਰੁੱਖਿਆ ਮਹੀਨਾ “SADAK SURAKSHA- JEEVAN RAKSHA” ” ਥੀਮ ਤਹਿਤ ਇੰਡੀਅਨ ਆਇਲ ਸੁੱਚੀਪਿੰਡ ਜਲੰਧਰ ਵਿੱਖੇ ਸੈਮੀਨਾਰ
ਜਲੰਧਰ : 11 ਫਰਵਰੀ (ਬਿਊਰੋ) 32ਵੇਂ ਨੈਸ਼ਨਲ ਸ਼ੜ੍ਹਕ ਸਰੁੱਖਿਆ ਮਹੀਨਾ "SADAK SURAKSHA- JEEVAN RAKSHA" " ਥੀਮ ਤਹਿਤ ਮਨਾਂਉਦੇ ਹੋਏ ਟਰੈਫਿਕ ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਅੱਜ ਦੇ ਉਲੀਕੇ ਪ੍ਰੋਗਰਾਮ ਤਹਿਤ ਇੰਡੀਅਨ ਆਇਲ ਸੁੱਚੀਪਿੰਡ ਜਲੰਧਰ ਵਿੱਖੇ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਸ਼੍ਰੀ ਪਰਮਜੀਤ ਸਿੰਘ ਭੱਟੀ ਇੰਡੀਅਨ ਆਇਲ ਇੰਚਾਰਜ਼ ਜ਼ੋਨ-1 ਸਮੇਤ ਸਾਥੀ ਕਰਮਚਾਰੀਆਂ, Sl ਰਣਜੀਤ ਸਿੰਘ ਅਤੇ ਇੰਡੀਅਨ ਆਇਲ ਡਿੱਪੂ ਦੇ ਤੇਲ ਟੈਂਕਰ ਡਰਾਇਵਰਾਂ/ਸਟਾਫ ਨੇ ਹਿੱਸਾ ਲਿਆ। ਇਸ ਸੈਮੀਨਾਰ ਦੀ ਸ਼ੁਰੂਆਤ ਸ਼੍ਰੀ ਹਰਬਿੰਦਰ ਸਿੰਘ ਸਹਾਇਕ ਕਮਿਸ਼ਨਰ ਪੁਲਿਸ, ਟਰੈਫਿਕ, ਜਲੰਧਰ ਨੇ ਕਰਦਿਆਂ ਸਮੂਹ ਤੇਲ ਟੈਂਕਰ ਡਰਾਇਵਰਾਂ ਨੂੰ ਸਮੇਂ ਦਾ ਪਾਬੰਦ ਹੋ ਕੇ ਡਰਾਇਵਿੰਗ ਕਰਨ, ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਵਾਹਨਾਂ ਨੂੰ ਸਹੀ ਜਗ੍ਹਾ ਤੇ ਪਾਰਕਿੰਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਐਜੂਕੇਸ਼ਨ ਸੈੱਲ, ਟਰੈਫਿਕ ਸਟਾਫ ਦੇ ASI ਸ਼ਮਸ਼ੇਰ ਸਿੰਘ ਅਤੇ ASI ਰਮੇਸ਼ ਕੁਮਾਰ ਵੱਲੋਂ ਹਾਜ਼ਰੀਨ ਨੂੰ ਲੈਕਚਰ ਰਾਹੀਂ ਅਤੇ ਪੰਫਲੈਂਟ ਵੰਡ ਕੇ ਟਰੈਫਿਕ ਨਿਯਮਾਂ ਦੀ ਮਹੱਤਤਾ ਅਤੇ ਪਾਲਣਾ ਕਰਨ ਦੀ ਜਾਣਕਾਰੀ ਦਿੱਤੀ। ਇਸ ਨੈਸ਼ਨਲ ਸ਼ੜ੍ਹਕ ਸਰੁੱਖਿਆ ਮਹੀਨਾ ਤਹਿਤ ਕੱਲ੍ਹ ਮਿਤੀ 12/02/2021 ਨੂੰ ਸਮਾਂ 12:00 ਬੀ ਐਸ ਐਡ ਚੌਂਕ ਜਲੰਧਰ ਵਿੱਖੇ ਸੜ੍ਹਕ ਸਰੁੱਖਿਆ ਨਿਯਮਾਂ ਤਹਿਤ ਵਾਹਨ ਬੀਮਾ ਦੀ ਮਹੱਤਤਾ ਬਾਰੇ ਵਾਹਨ ਚਾਲਕਾਂ/ਰਾਹਗੀਰਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਲਗਾਉਣ ਦਾ ਪ੍ਰੋਗਰਾਮ ਨਿਰਧਾਰਿਤ ਕੀਤਾ ਗਿਆ ਹੈ।
Posted by
NawanshahrTimes.Com