ਹਸਪਤਾਲ ਢਾਹਾਂ ਕਲੇਰਾਂ ਵਿਖੇ ਚਮੜੀ ਦੀਆਂ ਬਿਮਾਰੀਆਂ ਦੇ ਪ੍ਰਸਿੱਧ ਮਾਹਿਰ
ਸੁਪਰਸ਼ਪੈਲਿਸਟ ਡਾਕਟਰ ਮੋਨੀਸ਼ਾ ਢਿੱਲੋਂ ਨੇ ਕਾਰਜ ਭਾਰ ਸੰਭਾਲਿਆ
ਬੰਗਾ : 1 ਜੂਨ :- ( ) ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚਮੜੀ ਦੀਆਂ ਬਿਮਾਰੀਆਂ ਦੇ ਮਾਹਿਰ ਸੁਪਰਸ਼ਪੈਲਿਸਟ ਡਾਕਟਰ ਡਾਕਟਰ ਮੋਨੀਸ਼ਾ ਢਿੱਲੋਂ ਐਮ. ਡੀ. ਨੇ ਆਪਣਾ ਕਾਰਜ ਭਾਰ ਸੰਭਾਲ ਲਿਆ ਹੈ ਅਤੇ ਮਰੀਜ਼ਾਂ ਦਾ ਤਸੱਲੀਬਖ਼ਸ਼ ਚੈੱਕਅਪ ਕੀਤਾ।ਡਾਕਟਰ ਮੋਨੀਸ਼ਾ ਢਿੱਲੋਂ ਚਮੜੀ ਦੀਆਂ ਹਰ ਤਰ੍ਹਾਂ ਦੀ ਬਿਮਾਰੀਆਂ ਜਿਵੇਂ ਚਮੜੀ ਦੀ ਐਲਰਜੀ, ਪੁਰਾਣੇ ਚਰਮ ਰੋਗ, ਚੰਬਲ, ਮੋਹਕੇ, ਸੱਟਾਂ ਦੇ ਨਿਸ਼ਾਨ, ਫੋੜੇ-ਫਿਣਸੀਆਂ ਦਾ ਇਲਾਜ, ਫੁਲਹਿਰੀ (ਸਫ਼ੈਦ ਦਾਗ਼) ਦਾ ਇਲਾਜ, ਔਰਤਾਂ ਦੇ ਚਿਹਰੇ ਦੇ ਅਣਚਾਹੇ ਵਾਲਾਂ ਦਾ ਇਲਾਜ, ਚਿਹਰੇ ਦੀ ਖੂਬਸੂਰਤੀ ਵਧਾਉਣ ਲਈ ਵਿਸ਼ੇਸ਼ ਇਲਾਜਾਂ ਬੱਚਿਆਂ ਨੌਜਵਾਨਾਂ ਅਤੇ ਲੜਕੀਆਂ ਦੇ ਚਿਹਰੇ ਦੇ ਕਿੱਲ੍ਹਾਂ ਫਿਨਸੀਆਂ ਅਤੇ ਆਇਲੀ ਸਕਿਨ ਦਾ ਇਲਾਜ, ਹਰ ਤਰ੍ਹਾਂ ਦੀ ਖ਼ਾਰਿਸ਼, ਫੰਗਲ ਇਨਫੈਕਸ਼ਨ, ਧੱਫੜਾਂ ਦਾ ਇਲਾਜ, ਸਿਰ ਦੇ ਵਾਲਾਂ ਦੇ ਝੜਨ/ਡਿੱਗਣ ਦਾ ਇਲਾਜ ਤੋਂ ਇਲਾਵਾ ਆਧੁਨਿਕ ਲੇਜ਼ਰ ਥੈਰੇਪੀ ਨਾਲ ਵੀ ਚਮੜੀ ਰੋਗਾਂ ਦਾ ਇਲਾਜ ਕਰਨ ਦੇ ਮਾਹਿਰ ਡਾਕਟਰ ਹਨ । ਡਾਕਟਰ ਮੋਨੀਸ਼ਾ ਢਿੱਲੋਂ ਹਰ ਬੁੱਧਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਦਾ ਚੈੱਕਅੱਪ ਕਰਿਆ ਕਰਨਗੇ । ਡਾਕਟਰ ਮੋਨੀਸ਼ਾ ਢਿੱਲੋਂ ਨੇ ਮਹਾਤਮਾ ਗਾਂਧੀ ਮਿਸ਼ਨ ਮੈਡੀਕਲ ਕਾਲਜ ਮੁੰਬਈ ਤੋਂ ਚਮੜੀ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਦੀ ਮਾਸਟਰ ਆਫ ਡਾਕਰੇਟ (ਐਮ ਡੀ) ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਆਪ ਇਸ ਤੋਂ ਪਹਿਲਾਂ ਮੁੰਬਈ (ਮਹਾਂਰਾਸ਼ਟਰਾ) ਦੇ ਪ੍ਰਸਿੱਧ ਹਸਪਤਾਲ ਵਿਚ ਚਮੜੀ ਰੋਗਾਂ ਦੇ ਸਫਲ ਡਾਕਟਰ ਸਨ।
ਫੋਟੋ : ਚਮੜੀ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਦੇ ਮਾਹਿਰ ਡਾਕਟਰ ਮੋਨੀਸ਼ਾ ਢਿੱਲੋਂ ਐਮ. ਡੀ. ਆਪਣੀ ਉ ਪੀ ਡੀ