ਬੰਗਾ ਵਿਖੇ 'ਪੰਜਾਬ ਮੰਗਦਾ ਹਿਸਾਬ' ਤਹਿਤ ਡਾ ਸੁਖਵਿੰਦਰ ਕੁਮਾਰ ਸੁੱਖੀ ਦੀ ਅਗਵਾਈ ਹੇਠ ਲਗਾਇਆ ਗਿਆ ਵਿਸ਼ਾਲ ਧਰਨਾ

ਬੰਗਾ/ ਨਵਾਂਸ਼ਹਿਰ : 5 ਅਪ੍ਰੈਲ (ਬਿਊਰੋ) ਸ਼ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਬੰਗਾ ਦੇ ਐਮ ਐਲ ਏ ਡਾ. ਸੁਖਵਿੰਦਰ ਕੁਮਾਰ ਸੁੱਖੀ ਦੀ ਅਗਵਾਈ ਵਿੱਚ ਬੰਗਾ ਵਿਖੇ 'ਪੰਜਾਬ ਮੰਗਦਾ ਹਿਸਾਬ' ਤਹਿਤ ਇੱਕ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ ।  ਡਾ. ਐੱਸ ਕੇ ਸੁੱਖੀ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਲੋਕਾਂ ਨਾਲ ਕੀਤ; ਕੋਈ ਵੀ ਵਾਅਦਾ ਨੂੰ ਪੂਰਾ ਨਹੀਂ ਕੀਤਾ ਹੈ।  ਇਸ ਮੌਕੇ ਪੰਜਾਬ ਦੀ  ਕੈਪਟਨ ਸਰਕਾਰ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ।  ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਮੇਸ਼ਾ ਪੰਜਾਬ ਦੇ ਭਲੇ ਲਈ ਕੰਮ ਕੀਤਾ ਹੈ । ਜਿਸ ਵਿੱਚ ਵੱਖ ਵੱਖ ਪਿੰਡਾਂ ਤੋਂ ਬਹੁਤ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਵਰਕਰਾਂ ਨੇ ਪੁੱਜ ਕੇ ਹਿੱਸਾ ਲਿਆ ਗਿਆ ਇਸ ਮੌਕੇ ਸਰਦਾਰ ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ, ਸ.ਸੁਖਦੀਪ ਸਿੰਘ ਸ਼ੵਕਾਰ ਪ੍ਰਧਾਨ ਦੋਆਬਾ ਜ਼ੋਨ, ਸੋਹਣ ਲਾਲ ਢੰਡਾ, ਨਵਦੀਪ ਸਿੰਘ ਅਨੋਖਰਵਾਲ, ਸ. ਸਤਨਾਮ ਸਿੰਘ ਲਾਦੀਆਂ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਕੁਲਜੀਤ ਸਿੰਘ ਸਰਹਾਲ, ਸੁਰਜੀਤ ਸਿੰਘ ਮਾਂਗਟ, ਰਣਜੀਤ ਸਿੰਘ ਝਿੰਗੜ, ਹਰਜੀਤ ਸਿੰਘ ਸੰਧਵਾਂ, ਕੁਲਵਿੰਦਰ ਸਿੰਘ ਢਾਹਾਂ, ਦਲਜੀਤ ਸਿੰਘ ਥਾਂਦੀ, ਨਿਰਮਲ ਸਿੰਘ ਹੇੜੀਆਂ, ਕੇਸਰ ਸਿੰਘ ਮਹਿਮੂਦਪੁਰ, ਜਸਵਿੰਦਰ ਸਿੰਘ ਮਾਨ, ਸੁਖਦੇਵ ਮੱਲਾ, ਬਲਵੀਰ ਸਿੰਘ ਲਾਦੀਆਂ, ਤਰਸੇਮ ਲਾਲ ਝੱਲੀ, ਜੀਤ ਸਿੰਘ ਭਾਟੀਆ, ਚਰਨਜੀਤ ਗੋਸਲ, ਰਾਜਿੰਦਰ ਪਾਲ ਬਖਲੌਰ, ਡਿੰਪਲ ਮੱਲ੍ਹਾਂ ਸੋਢੀਆਂ, ਰਣਦੀਪ ਸਿੰਘ ਦੀਪਾ ਕਲੇਰਾਂ, ਸੁਖਬੀਰ ਸਿੰਘ ਸਾਧਪੁਰ, ਮਨਮੀਤ ਸਿੰਘ ਤਲਵੰਡੀ ਫੱਤੂ, ਹਰਭਗਵੰਤ ਸੱਲਾਂ, ਚੰਨੀ ਭਲਵਾਨ ਭਰੋਲੀ, ਤਰਸੇਮ ਸਿੰਘ ਤਾਰਪੁਰ, ਸਤਨਾਮ ਨਾਗਰਾ, ਪਾਲ ਸਿੰਘ ਹੇੜੀਆਂ, ਜਗਤ ਸਿੰਘ ਪਠਲਾਵਾ, ਰਘਬੀਰ ਸਿੰਘ ਬਹੂਆ, ਅਮਰਜੀਤ ਬਹੂਆ, ਸ਼ਿੰਗਾਰਾ ਰਾਮ ਸਰਪੰਚ ਅਟਾਰੀ, ਰਾਣਾ ਬਾਹੜੋਵਾਲ, ਅਮਰਜੀਤ ਭਰੋਲੀ, ਸਾਧੂ ਸਿੰਘ ਭਰੋਲੀ, ਕੁਲਵੀਰ ਸਿੰਘ ਭੁੱਖੜੀ, ਸੱਤਪਾਲ ਬੁਰਜ ਕੰਧਾਰੀ, ਸਰਪੰਚ ਬਲਵੰਤ ਸਿੰਘ ਚੱਕ ਬਿਲਗਾਂ, ਪਰਗਟ ਸਿੰਘ, ਅਮਰਜੀਤ ਸਿੰਘ, ਵਨੀਤ ਸਰੋਆ ਚੱਕ ਗੁਰੂ, ਗੁਰਨਾਮ ਚੱਕ ਕਲਾਲ, ਪ੍ਰਸ਼ੋਤਮ ਬੰਗਾ, ਮੇਵਾ ਸਿੰਘ ਚੱਕ ਰਾਮੂੰ, ਰਮਨ ਕੁਮਾਰ ਬੰਗਾ, ਰਕੇਸ਼ ਸ਼ਰਮਾ, ਬਲਵੀਰ ਸਿੰਘ ਦਿਓਲ, ਬਲਵੀਰ ਸਿੰਘ ਜੰਡਿਆਲੀ, ਗੁਰਵਿੰਦਰ ਸਿੰਘ ਝੰਡੇਰ ਹੈਪੀ ਕਲੇਰਾਂ, ਤਰਸੇਮ ਸਿੰਘ ਕੱਟ, ਤਲਵਿੰਦਰ ਸਿੰਘ ਕਟਾਰੀਆਂ, ਜਸਕਿੰਦਰ ਸਿੰਘ ਕੁਲਥਮ, ਹਿੰਮਤ ਤੇਜਪਾਲ ਐਮ ਸੀ, ਮਨਜੀਤ ਸਿੰਘ ਬੱਬਲ, ਅਮਰੀਕ ਸਿੰਘ ਸੋਨੀ, ਮੋਹਨ ਲਾਲ ਕੁਲਥਮ, ਗੁਰਮੇਲ ਸਿੰਘ ਉੱਚਾ, ਜਸਪਾਲ ਸਿੰਘ ਮਾਹਿਲ ਗਹਿਲਾਂ, ਧਰਮਿੰਦਰ ਸਿੰਘ ਮੰਢਾਲੀ, ਦੀਪਾ ਮਜਾਰੀ, ਨਰਿੰਦਰ ਸਿੰਘ ਖਾਨਖਾਨਾ, ਕਮਲਜੀਤ ਸਿੰਘ ਮੇਹਲੀ ਇਕਬਾਲ ਸਿੰਘ ਮਜਾਰੀ,ਦੀਪਾ ਮੇਹਲੀ, ਮਲਕੀਤ ਸਿੰਘ ਮਜਾਰੀ, ਜਸਵਿੰਦਰ ਸਿੰਘ ਪੱਦੀ ਮੱਟਵਾਲੀ, ਬਲਜਿੰਦਰ ਰਾਮਪੁਰ, ਗੁਰਵਿੰਦਰ ਔੜ, ਬਲਵੀਰ ਸਿੰਘ ਬੱਲੋਵਾਲ, ਜਗਤਾਰ ਸਿੰਘ ਭਰੋਮਜਾਰਾ ਰਾਣੂਆਂ, ਬਿਸ਼ਨ ਸਿੰਘ ਝਿੰਗੜਾਂ, ਗੁਰਮੇਜ ਸਿੰਘ ਲਿੱਦੜਾਂ, ਪਰਮਜੀਤ ਗੁਣਾਚੌਰ, ਕਮਲੇਸ਼ ਰਾਣੀ ਸਰਪੰਚ ਗੁਣਾਚੌਰ, ਭੁਪਿੰਦਰ ਸਿੰਘ ਤੇਜਾ, ਸੁਰਜੀਤ ਸਿੰਘ ਝਿੰਗੜਾਂ, ਹਰਪ੍ਰੀਤ ਸ਼ੇਰਗਿੱਲ, ਇੰਦਰਜੀਤ ਕਮਾਮ, ਸਤਨਾਮ ਮਜਾਰਾ ਨੌਅਬਾਦ,  ਮਲਕੀਤ ਸਿੰਘ ਮੁਕੰਦਪੁਰ,ਬਹਾਦਰ ਸਿੰਘ ਗੜ੍ਹੀ, ਅਮਰੀਕ ਸਿੰਘ ਗੜ੍ਹੀ, ਹਰਮਨ ਸਿੰਘ ਰਾਏਪੁਰ ਡੱਬਾ, ਗੁਰਪ੍ਰੀਤ ਸਿੰਘ ਸਾਹਲੋਂ, ਸਰਪੰਚ ਜਰਨੈਲ ਸਿੰਘ ਸਾਹਲੋਂ, ਮਨਜੀਤ ਸਿੰਘ ਲੰਬਰਦਾਰ ਸਕੋਹਪੁਰ, ਅਮੋਲਕ ਸਿੰਘ ਘਟਾਰੋਂ, ਸੁਰਿੰਦਰ ਪਾਲ ਸਿੰਘ ਭੋਲਾ ਸਾਬਕਾ ਸਰਪੰਚ ਮੂਸਾਪੁਰ ਆਦਿ ਹਾਜ਼ਰ ਸਨ|
            ਇਸੇ ਲੜੀ ਤਹਿਤ ਨਵਾਂਸ਼ਹਿਰ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹਲਕਾ ਇੰਚਾਰਜ ਜਰਨੈਲ ਸਿੰਘ ਵਾਹਦ ਦੀ ਅਗਵਾਈ ਹੇਠ 'ਪੰਜਾਬ ਮੰਗਦਾ ਕੈਪਟਨ ਤੋਂ ਹਿਸਾਬ' ਤਹਿਤ ਨਵਾਂਸ਼ਹਿਰ ਦੇ ਦਸ਼ਹਿਰਾ ਮੈਦਾਨ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਜਰਨੈਲ ਸਿੰਘ ਵਾਹਦ ਨੇ ਕਿਹਾ ਕਿ ਕੈਪਟਨ ਸਰਕਾਰ ਝੂਠੇ ਵਾਅਦੇ ਕਰਕੇ ਸੱਤਾ 'ਚ ਆਈ ਹੈ ਪਰ ਚਾਰ ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ। ਜਥੇ. ਰਮਨਦੀਪ ਸਿੰਘ ਥਿਆੜਾ  ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਪਰੇਸ਼ਾਨੀਆਂ ਨੂੰ ਦੇਖਦਿਆਂ ਕੇਂਦਰ ਸਰਕਾਰ ਨੂੰ ਇੰਨ੍ਹਾਂ ਕਾਨੂੰਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਮੁੱਦੇ 'ਤੇ ਕੈਪਟਨ ਸਰਕਾਰ ਦੋਗਲੀ ਨੀਤੀ ਅਪਣਾ ਰਹੀ ਹੈ। ਕੇਂਦਰ ਤੇ ਪੰਜਾਬ ਸਰਕਾਰ ਦੀ ਇਹ ਰਲੀ ਮਿਲੀ ਸਾਜ਼ਿਸ਼ ਹੈ। ਇਸ ਮੌਕੇ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਪ੍ਰਧਾਨ ਬੀਸੀ ਵਿੰਗ ਦੋਆਬਾ ਜੋਨ, ਕੁਲਜੀਤ ਸਿੰਘ ਲੱਕੀ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ, ਸ਼ੰਕਰ ਦੁੱਗਲ ਸ਼ਹਿਰੀ ਪ੍ਰਧਾਨ, ਹੇਮੰਤ ਰਣਦੇਵ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਹੋਂ, ਕੌਂਸਲਰ ਪਰਮ ਸਿੰਘ ਖ਼ਾਲਸਾ, ਹਰਮੇਸ਼ ਪੁਰੀ, ਜਿੰਦਰਜੀਤ ਕੌਰ ਖ਼ਾਲਸਾ, ਬਲਦੇਵ ਭਾਰਤੀ ਸਾਬਕਾ ਕੌਂਸਲਰ ਸਮੇਤ ਹੋਰ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।