ਨਵਾਂਸ਼ਹਿਰ, 27 ਜਨਵਰੀ : ਸਥਾਨਕ ਆਈ ਟੀ ਆਈ ਗਰਾਊਂਡ ਵਿਖੇ ਮਨਾਏ ਗਏ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਮੁੱਖ ਮਹਿਮਾਨ ਟ੍ਰਾਂਸਪੋਰਟ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ, ਪੰਜਾਬ, ਲਾਲਜੀਤ ਸਿੰਘ ਭੁੱਲਰ ਵੱਲੋਂ ਵੱਖ-ਵੱਖ ਸਖਸ਼ੀਅਤਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸਖਸ਼ੀਅਤਾਂ 'ਚ ਪਰੇਡ ਕਮਾਂਡਰ ਡੀ ਐਸ ਪੀ (ਜਾਂਚ) ਹਰਸ਼ਪ੍ਰੀਤ ਸਿੰਘ, ਮਨੀਸ਼ਾ ਜਾਂਗੜਾ ਪੁੱਤਰੀ ਸ੍ਰੀ ਰਾਕੇਸ਼ ਕੁਮਾਰ,ਵਾਸੀ ਨਵਾਂਸ਼ਹਿਰ ਬੈਡਮਿੰਟਨ 'ਚ ਪ੍ਰਾਪਤੀਆਂ ਲਈ, ਪੰਕਜ ਪੂਰਨ ਸ਼ਰਮਾ, ਬਾਲ ਵਿਕਾਸ ਪ੍ਰੋਜੈਕਟ ਅਫਸਰ, ਬਲਾਚੌਰ, ਸ੍ਰੀਮਤੀ ਹਰਕਮਲਜੀਤ ਕੌਰ, ਸੁਪਰਵਾਈਜ਼ਰ ਬੰਗਾ, ਸ੍ਰੀਮਤੀ ਸਮਰਿਤੀ, ਆਂਗਣਵਾੜੀ ਵਰਕਰ, ਨਵਾਂਸ਼ਹਿਰ ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਆ ਗਿਆ। ਇਸ ਤੋਂ ਇਲਾਵਾ ਮਿਨਾਕਸ਼ੀ ਪੁੱਤਰੀ ਜਸਪਾਲ, ਸ.ਪ.ਸ. ਕੰਗਨਾ ਬੇਟ, ਨੂੰ ਗਾਇਨ ਮੁਕਾਬਲੇ ਵਿੱਚ ਸੂਬਾ ਪੱਧਰੀ ਪ੍ਰਾਪਤੀ ਸਬੰਧੀ, ਜਸਕਰਨ ਪੁੱਤਰ ਰਾਜੇਸ਼ ਕੁਮਾਰ, ਸ.ਪ.ਸ. ਟਕਾਰਲਾ, ਪੇਟਿੰਗ ਮੁਕਾਬਲੇ ਵਿੱਚ ਸੂਬਾਈ ਪ੍ਰਾਪਤੀ ਸਬੰਧੀ, ਸੰਜਨਾ ਪੁੱਤਰੀ ਮਹੇਸ਼, ਸ.ਪ.ਸ. ਮੁਕੰਦਪੁਰ ਨੂੰ ਕੋਲਾਜ ਮੇਕਿੰਗ ਮੁਕਾਬਲੇ ਵਿੱਚ ਸੂਬਾਈ ਪ੍ਰਾਪਤੀ ਸਬੰਧੀ, ਜਾਨਸੀ ਪੁੱਤਰੀ ਜਸਪਾਲ, ਸ.ਪ.ਸ. ਖਾਨਖਾਨਾ, ਨੂੰ ਸਲੋਗਨ ਮੁਕਾਬਲੇ ਵਿੱਚ ਸੂਬਾਈ ਪ੍ਰਾਪਤੀ ਸਬੰਧੀ, ਜਿਗਰ ਪੁੱਤਰ ਮਾਧੋਲੂ ਸ.ਪ.ਸ. ਮਾਹਿਲ ਗਹਿਲਾਂ, ਨੂੰ ਖੇਡਾਂ ਵਿੱਚ ਪ੍ਰਾਪਤੀ ਸਬੰਧੀ, ਇਨਾਕਸ਼ੀ ਪੁੱਤਰੀ ਅਮਰੀਕ ਕੁਮਾਰ, ਸ.ਪ.ਸ. ਸੜੋਆ, ਨੂੰ ਖੇਡਾਂ ਵਿੱਚ ਪ੍ਰਾਪਤੀ ਸਬੰਧੀ, ਅੰਮਿ੍ਰਤ ਸਿੰਘ ਪੁਆਰ ਪੁੱਤਰ ਗੁਰਦੇਵ ਸਿੰਘ, ਸ.ਪ.ਸ. ਔੜ, ਨੂੰ ਖੇਡਾਂ ਵਿੱਚ ਪ੍ਰਾਪਤੀ ਸਬੰਧੀ ਸਨਮਾਨਿਆ ਗਿਆ। ਨੀਲ ਕਮਲ ਈ.ਟੀ.ਟੀ. ਟੀਚਰ, ਸਪਸ ਭੰਗਲ ਕਲਾਂ, ਨਵਾਂਸ਼ਹਿਰ, ਰੀਨਾ ਰਾਣਾ, ਡਾਟਾ ਐਂਟਰੀ ਅਪਰੇਟਰ ਕਮ ਆਫਿਸ ਅਸਿਸਟੈਂਟ, ਜ਼ਿਲ੍ਹਾ ਸਿਖਿਆ ਦਫ਼ਤਰ (ਐ.ਸਿ.) ਨੂੰ ਵਧੀਆ ਕਾਰਗੁਜ਼ਾਰੀ ਸਬੰਧੀ, ਰੋਹਿਤ ਚੋਪੜਾ ਪੁੱਤਰ ਤੇਜ਼ ਪਾਲ ਚੋਪੜਾ, ਰਾਹੋਂ, ਨੂੰ ਵਿਦਿਅਕ ਪ੍ਰਾਪਤੀਆਂ ਲਈ, ਜਸਬੀਰ ਸਿੰਘ ਜਨਰਲ ਮੈਨੇਜਰ, ਪੰਜਾਬ ਰੋਡਵੇਜ਼, ਸ਼ਹੀਦ ਭਗਤ ਸਿੰਘ ਨਗਰ, ਰਣਜੀਤ ਸਿੰਘ ਕਲਰਕ, ਦਫ਼ਤਰ ਰੋਡਵੇਜ਼, ਡਾ. ਜ਼ਸਦੇਵ ਸਿੰਘ, ਸਹਾਇਕ ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ, ਡਾ. ਰਾਕੇਸ਼ ਚੰਦਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਸ਼ਹੀਦ ਭਗਤ ਸਿੰਘ ਨਗਰ, ਤਰੁਨਦੀਪ ਦੁੱਗਲ, ਸੀਨੀਅਰ ਸਹਾਇਕ, ਦਫ਼ਤਰ ਸਿਵਲ ਸਰਜਨ, ਸ੍ਰੀਮਤੀ ਜਗਜੀਤ ਕੌਰ ਮ.ਪ.ਹ.ਵ.(ਫੀਮੇਲ), ਵਿਕਾਸ ਵਿਰਦੀ ਬੀ.ਈ.ਈ., ਡਾ. ਪਰਮਜੀਤ ਸਿੰਘ, ਬਾਗਬਾਨੀ ਵਿਕਾਸ ਅਫਸਰ,ਬਲਾਕ ਬੰਗਾ, ਡਾ. ਪਰਮਜੀਤ ਸਿੰਘ ਪੁੱਤਰ ਲਾਲ ਚੰਦ ਪਿੰਡ ਝੰਡੇਰ ਖੁਰਦ, ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਆ ਗਿਆ।
ਅਥਲੈਟਿਕਸ ਕੋਚ ਮਲਕੀਤ ਸਿੰਘ ਪੁੱਤਰ ਤਰਸੇਮ ਸਿੰਘ ਨੂੰ ਬੈਸਟ ਕੋਚਿੰਗ ਸਬੰਧੀ, ਜਗਦੀਸ਼ ਰਾਮ ਪੁੱਤਰ ਜਾਗਰ ਰਾਮ ਵਾਰਡ ਮਸੰਦਾ ਪੱਟੀ ਬੰਗਾ ਨੂੰ ਮਾਸਟਰ ਖੇਡਾਂ ਅਥਲੈਟਿਕਸ 'ਚ ਪ੍ਰਾਪਤੀਆਂ ਲਈ, ਗੁਰਲੀਨ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀ ਗ੍ਰੀਨ ਐਵੀਨਿਊ ਬੰਗਾ ਨੂੰ ਪਾਵਰਲਿਫਟਿੰਗ ਵਿੱਚ ਸੂਬਾਈ ਪੱਧਰੀ ਪ੍ਰਾਪਤੀਆਂ, ਡਾ. ਸ਼ਮਸ਼ੇਰ ਸਿੰਘ ਸੀਨੀਅਰ ਵੈਟਨਰੀ ਅਫਸਰ, ਇੰਚਾਰਜ ਸਿਵਲ ਪਸ਼ੂ ਹਸਪਤਾਲ, ਬਲਾਚੌਰ ਨੂੰ ਲੰਪੀ ਸਕਿਨ ਦੀ ਰੋਕਥਾਮ ਸਬੰਧੀ ਨਿਭਾਈ ਗਈ ਡਿਊਟੀ ਸਬੰਧੀ, ਹਰਪ੍ਰੀਤ ਸਿੰਘ ਕਲਰਕ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਨਵਾਂਸ਼ਹਿਰ, ਸੁਨੀਤਾ ਰਾਣੀ ਜੀ.ਆਰ.ਐਸ. ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਨਵਾਂਸ਼ਹਿਰ ਨੂੰ ਦਫ਼ਤਰੀ ਕੰਮ ਸਬੰਧੀ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਆ ਗਿਆ। ਯੁਵਕ ਸੇਵਾਵਾਂ ਕਲੱਬ, ਮਹਿਮੂਦਪੁਰ ਗਾਦੜੀਆਂ ਨੂੰ ਸਮਾਜ ਸੇਵਾ ਸਬੰਧੀ, ਬੇਵੀ ਪੁੱਤਰੀ ਪ੍ਰਸ਼ੋਤਮ ਲਾਲ, ਸ.ਹ.ਸ. ਗੁਣਾਚੌਰ ਨੂੰ ਵੇਟ ਲਿਫਟਿੰਗ ਪ੍ਰਾਪਤੀਆਂ ਸਬੰਧੀ, ਗੁਰਲੀਨ ਕੌਰ ਪੁੱਤਰੀ ਜਸਵੰਤ ਰਾਏ ਸ.ਕੰ.ਸ.ਸ.ਸ. ਹੇੜੀਆਂ ਨੂੰ ਵੀ ਵੇਟ ਲਿਫਟਿੰਗ ਪ੍ਰਾਪਤੀਆਂ ਸਬੰਧੀ, ਹਰਜੋਤ ਕੌਰ ਪੁੱਤਰੀ ਉਂਕਾਰ ਸਿੰਘ ਗੁਰੂ ਨਾਨਕ ਮਿਸ਼ਨ ਸੀ.ਸੈ.ਸਕੂਲ, ਢਾਹਾਂ ਕਲੇਰਾਂ ਨੂੰ ਵੀ ਵੇਟ ਲਿਫਟਿੰਗ ਪ੍ਰਾਪਤੀਆਂ ਸਬੰਧੀ, ਗੁਰਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਸ.ਸ.ਸ.ਸ. ਕਰਨਾਣਾ,ਨੂੰ ਵੀ ਵੇਟ ਲਿਫ਼ਟਿੰਗ ਪ੍ਰਾਪਤੀਆਂ ਸਬੰਧੀ, ਖੁਸ਼ਦੀਪ ਕੌਰ ਪੁੱਤਰੀ ਪਰਮਿੰਦਰ ਸਿੰਘ, ਆਦਰਸ਼ ਸ.ਸ.ਸ., ਖਟਕੜ ਕਲਾਂ ਨੂੰ ਵੀ ਵੇਟ ਲਿਫਟਿੰਗ ਪ੍ਰਾਪਤੀਆਂ ਸਬੰਧੀ, ਹੇਜਲ ਕੌਰ ਪੁੱਤਰ ਗੁਰਨਾਮ ਰਾਮ, ਸਤਲੁਜ਼ ਪਬਲਿਕ ਸਕੂਲ ਬੰਗਾ ਨੂੰ ਵੀ ਵੇਟ ਲਿਫਟਿੰਗ ਪ੍ਰਾਪਤੀਆਂ ਸਬੰਧੀ, ਕਰਨ ਕੁਮਾਰ ਪੁੱਤਰ ਗੋਪਾਲ ਸ਼ਾਹ, ਖਾਲਸਾ ਸਕੂਲ ਬੰਗਾ ਨੂੰ ਵੀ ਵੇਟ ਲਿਫਟਿੰਗ ਪ੍ਰਾਪਤੀਆਂ ਸਬੰਧੀ, ਇੰਦਰਜੋਤ ਕੌਰ ਪੁੱਤਰ ਜ਼ਸਵਿੰਦਰ ਸਿੰਘ, ਖਾਲਸਾ ਸਕੂਲ ਬੰਗਾ ਨੂੰ ਵੀ ਵੇਟ ਲਿਫਟਿੰਗ ਪ੍ਰਾਪਤੀਆਂ ਸਬੰਧੀ ਸਨਮਾਨਿਆ ਗਿਆ।
ਸ੍ਰੀ ਅਕਾਸ਼ ਪਿੰਡ ਤੇ ਡਾਕਖਾਨਾ ਭਾਨ ਮਜਾਰਾ, ਹਰਦਿਆਲ ਸਿੰਘ ਡਰਾਈਵਰ, ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਸ਼ਹੀਦ ਭਗਤ ਸਿੰਘ ਨਗਰ, ਬਿਕਰਮਜੀਤ ਸਿੰਘ, ਕਲਰਕ, ਦਫ਼ਤਰ ਉਪ-ਮੰਡਲ ਮੈਜਿਸਟਰੇਟ ਨਵਾਂਸ਼ਹਿਰ ਨੂੰ ਵਧੀਆ ਸੇਵਾਵਾਂ ਸਬੰਧੀ ਸਨਮਾਨਿਆ ਗਿਆ। ਫਾਇਰ ਬਿ੍ਰਗੇਡ ਦੇ ਹਰਜਿੰਦਰ ਸਿੰਘ ਡਰਾਈਵਰ, ਰਮਨ ਕੁਮਾਰ ਫਾਇਰਮੈਨ ਅਤੇ ਸ਼ਮਸ਼ੇਰ ਸਿੰਘ ਸਪੁੱਤਰ ਬਲਦੇਵ ਸਿੰਘ ਪਿੰਡ ਮਾਹੀਪੁਰ ਨੂੰ ਬਲਾਚੌਰ ਸੀਵਰੇਜ ਹਾਦਸੇ ਦੌਰਾਨ ਬਹਾਦਰੀ ਨਾਲ ਡਿਊਟੀ ਕਰਨ ਸਬੰਧੀ, ਕਾਂਸਟੇਬਲ ਹਰਪਿੰਦਰਜੀਤ ਸਿੰਘ, ਮਨਜੀਤ ਰਾਮ, ਸੀਨੀਅਰ ਸਹਾਇਕ, ਦਫ਼ਤਰ ਡਿਪਟੀ ਕਮਿਸ਼ਨਰ, ਰਾਮ ਪ੍ਰਕਾਸ਼, ਕਾਰਜ ਸਾਧਕ ਅਫਸਰ, ਨਵਾਂਸ਼ਹਿਰ, ਹਰਜਿੰਦਰ ਸਿੰਘ ਸੇਠੀ, ਮਿਊਂਸਪਲ ਇੰਜੀਨੀਅਰ, ਨਗਰ ਕੌਂਸਲ ਨਵਾਂਸ਼ਹਿਰ ਨੂੰ ਵਧੀਆ ਸੇਵਾਵਾਂ ਸਬੰਧੀ ਸਨਮਾਨਿਆ ਗਿਆ।
ਮਨੋਜ ਕੰਡਾ, ਜ਼ਿਲ੍ਹਾ ਕਨਵੀਨਰ ਹਰਿਆਵਲ ਪੰਜਾਬ ਤੇ ਆਰਟ ਆਫ਼ ਲਿਵਿੰਗ, ਨਵਾਂਸ਼ਹਿਰ, ਸ੍ਰੀਮਤੀ ਦੀਪ ਮਾਲਾ, ਸੈਨੇਟਰੀ ਇੰਸਪੈਕਟਰ, ਨਗਰ ਕੌਂਸਲ ਨਵਾਂਸ਼ਹਿਰ, ਅਤਿੰਦਰ ਪਾਲ ਸਿੰਘ, ਸੀ ਐਫ ਸਵ ਭਾਰਤ ਮਿਸ਼ਨ ਅਰਬਨ, ਇੰਦਰਪਾਲ ਸਿੰਘ ਮੋਟੀਵੇਟਰ, ਸ਼ਾਲੂ ਭੁੱਚਰ, ਕਮਿਊਨਟੀ ਔਰਗਨਾਈਜਰ (ਸੈਲਫ਼ ਹੈਲਪ ਗਰੁੱਪ) ਨਗਰ ਕੌਂਸਲ ਨਵਾਂਸ਼ਹਿਰ, ਮਿਸ ਡੋਲੀ ਮੋਟੀਵੇਟਰ ਨਵਾਂਸ਼ਹਿਰ ਨੂੰ ਵਧੀਆ ਸੇਵਾਵਾਂ ਲਈ ਸਨਮਾਨਿਆ ਗਿਆ।
ਇੰਸਪੈਕਟਰ ਸਤੀਸ਼ ਕੁਮਾਰ, ਮੁੱਖ ਅਫਸਰ ਥਾਣਾ ਸਿਟੀ ਨਵਾਂਸ਼ਹਿਰ, ਇੰਸਪੈਕਟਰ ਰਾਜੀਵ ਕੁਮਾਰ, ਮੁੱਖ ਅਫਸਰ ਥਾਣਾ ਸਦਰ ਬੰਗਾ, ਇਸਪੈਕਟਰ ਗੁਰਦਿਆਲ ਸਿੰਘ, ਮੁੱਖ ਅਫਸਰ ਥਾਣਾ ਬਹਿਰਾਮ, ਇੰਸਪੈਕਟਰ ਅਵਤਾਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ, ਇੰਸਪੈਕਟਰ ਰਘੁਬੀਰ ਸਿੰਘ, ਇੰਸਪੈਕਟਰ ਸੋਹਣ ਲਾਲ, ਐਸ.ਆਈ. ਮਹਿੰਦਰ ਮੁੱਖ ਅਫਸਰ ਥਾਣਾ ਸਿਟੀ ਬੰਗਾ, ਐਸ.ਆਈ. ਅਸ਼ੋਕ ਕੁਮਾਰ, ਏ.ਐਸ.ਆਈ.ਮਨਜੀਤ ਸਿੰਘ, ਏ.ਐਸ.ਆਈ. ਅਜੈ ਕੁਮਾਰ, ਏ.ਐਸ.ਆਈ. ਪ੍ਰਵੀਨ ਕੁਮਾਰ, ਏ.ਐਸ.ਆਈ. ਧਰਮਿੰਦਰ, ਮੁੱਖ ਸਿਪਾਹੀ ਰਵੀ ਕੁਮਾਰ, ਸੀਨੀਅਰ ਸਿਪਾਹੀ ਰਕੇਸ਼ ਕੁਮਾਰ, ਸੀਨੀਅਰ ਸਿਪਾਹੀ ਰਾਹੁਲ ਰਾਣਾ, ਸਿਪਾਹੀ ਹਰਪ੍ਰੀਤ ਸਿੰਘ, ਏ.ਐਸ.ਆਈ. ਜਸਵਿੰਦਰ ਪਾਲ, ਏ.ਐਸ.ਆਈ. ਤੀਰਥ ਰਾਮ ਨੂੰ ਪੁਲਿਸ ਵਿਭਾਗ 'ਚ ਵਧੀਆ ਕਦਾਰਗੁਜ਼ਾਰੀ ਲਈ ਸਨਮਾਨਿਆ ਗਿਆ।
ਤਾਰਾ ਸਿੰਘ ਸੇਵਾਦਾਰ, ਦਫ਼ਤਰ ਡਿਪਟੀ ਕਮਿਸ਼ਨਰ, ਰਮੇਸ਼ ਕੁਮਾਰ ਜੇ.ਈ., ਲੋਕ ਨਿਰਮਾਣ ਵਿਭਾਗ, ਹਰਪਾਲ ਸਿੰਘ, ਸੀਨੀਅਰ ਸਹਾਇਕ, ਡੀ ਸੀ ਦਫ਼ਤਰ, ਅਮਨੀਸ਼ ਕੁਮਾਰ, ਜੂਨੀਅਰ ਸਹਾਇਕ, ਦਫ਼ਤਰ ਡਿਪਟੀ ਕਮਿਸ਼ਨਰ, ਮਿਸ ਪਰਮਜੀਤ ਕੌਰ, ਕਲਰਕ, ਦਫ਼ਤਰ ਡਿਪਟੀ ਕਮਿਸ਼ਨਰ, ਕੁਲਦੀਪ ਸਿੰਘ ਸਫਾਈ ਸੇਵਕ, ਦਫਤਰ ਡਿਪਟੀ ਕਮਿਸ਼ਨਰ, ਰਾਕੇਸ਼ ਕੁਮਾਰ, ਸਫਾਈ ਸੇਵਕ, ਦਫ਼ਤਰ ਡਿਪਟੀ ਕਮਿਸ਼ਨਰ ਅਤੇ ਅਰੁਨ ਸ਼ਰਮਾ, ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਜੀਂਦੋਵਾਲ, ਰਾਜ ਕੁਮਾਰ, ਬੀ.ਟੀ.ਈ. ਅਤੇ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਨੂੰ ਵੀ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਆ ਗਿਆ।
ਇਸ ਮੌਕੇ ਐਮ ਐਲ ਏ ਨਵਾਂਸ਼ਹਿਰ ਡਾ. ਨਛੱਤਰ ਪਾਲ, ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ, ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ, ਆਪ ਆਗੂ ਲਲਿਤ ਮੋਹਨ ਪਾਠਕ ਨਵਾਂਸ਼ਹਿਰ, ਕੁਲਜੀਤ ਸਿੰਘ ਸਰਹਾਲ ਬੰਗਾ, ਅਸ਼ੋਕ ਕਟਾਰੀਆ ਬਲਾਚੌਰ, ਇੰਪਰੂਵਮੈਂਟ ਟ੍ਰੱਸਟ ਨਵਾਂਸ਼ਹਿਰ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਬਲਬੀਰ ਸਿੰਘ ਕਰਨਾਣਾ ਤੇ ਜ਼ਿਲ੍ਹਾ ਸਕੱਤਰ ਆਪ ਗਗਨ ਅਗਨੀਹੋਤਰੀ ਮੌਜੂਦ ਸਨ।