-ਬਰਸਾਤਾਂ ਦੇ ਮੌਸਮ 'ਚ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਚਲਾਈ ਜਾ ਰਹੀ ਹੈ
ਜਾਗਰੂਕਤਾ ਮੁਹਿੰਮ
ਪਟਿਆਲਾ, 5 ਅਗਸਤ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ
ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਹੜ੍ਹਾਂ ਦੌਰਾਨ ਹੋਏ ਲੋਕਾਂ ਨੁਕਸਾਨ ਦੀ ਭਰਪਾਈ ਲਈ
ਪੰਜਾਬ ਸਰਕਾਰ ਵਚਨਬੱਧ ਹੈ ਤੇ
ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਫ਼ਸਲਾਂ ਦੇ ਖਰਾਬੇ ਲਈ ਵਿਸ਼ੇਸ਼
ਗਿਰਦਾਵਰੀ ਦਾ ਕੰਮ ਜ਼ਿਲ੍ਹੇ ਵਿੱਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰ ਵਿੱਚ ਹੋਏ
ਨੁਕਸਾਨ ਲਈ ਡੋਰ ਟੂ ਡੋਰ ਸਰਵੇ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਜਾ ਚੁੱਕੀਆਂ
ਹਨ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੜ੍ਹ ਤੋਂ ਬਾਅਦ ਕੀਤੇ ਜਾ ਰਹੇ ਰਾਹਤ
ਕਾਰਜਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ।
ਬੈਠਕ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਤਾਂ ਦੇ ਇਸ ਮੌਸਮ ਦੌਰਾਨ
ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸੀਵਰੇਜ ਸਿਸਟਮ ਦੀ
ਨਿਰੰਤਰ ਸਫ਼ਾਈ ਅਤੇ ਬਰਸਾਤੀ ਪਾਣੀ ਦੇ ਨਿਕਾਸ ਲਈ ਜ਼ਰੂਰੀ ਪ੍ਰਬੰਧ ਯਕੀਨੀ ਬਣਾਏ ਜਾਣ। ਉਨ੍ਹਾਂ
ਕਿਹਾ ਕਿ ਬਰਸਾਤੀ ਪਾਣੀ ਦੀ ਨਿਕਾਸੀ ਦੇ ਸਥਾਈ ਹੱਲ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ
ਵੀ ਰਣਨੀਤੀ ਤਿਆਰ ਕੀਤੀ ਜਾਵੇ ਜਿਸ ਵਿੱਚ ਰੀਚਾਰਜਿੰਗ ਵੈੱਲ, ਚੈਕ ਡੈਮ ਸਬੰਧੀ ਖਾਕਾ ਤਿਆਰ
ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਮੌਸਮ ਦੌਰਾਨ ਕੁਦਰਤੀ ਵਹਾਅ ਵਿੱਚ ਆਈ ਰੁਕਾਵਟ ਨੂੰ ਦੂਰ ਕਰਨ
ਲਈ ਸੜਕਾਂ ਥੱਲੇ ਭੜੋਲੀਆਂ ਲਗਾਉਣ ਲਈ ਅਜਿਹੇ ਸਥਾਨਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਜਿਥੇ
ਭੜੋਲੀਆਂ ਲਗਾਕੇ ਕੁਦਰਤੀ ਵਹਾਅ ਨੂੰ ਬੇਰੋਕ ਚਲਾਇਆ ਜਾ ਸਕੇ। ਉਨ੍ਹਾਂ ਪਿੰਡਾਂ ਦੇ ਲੋਕਾਂ
ਨੂੰ ਵੀ ਇਸ ਕੰਮ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਿਥੇ
ਭੜੋਲੀਆਂ ਲਗਾਉਣ ਦੀ ਜ਼ਰੂਰਤ ਹੈ ਉਸ ਸਬੰਧੀ ਜਾਣਕਾਰੀ ਦੇਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ
ਭੜੋਲੀਆਂ ਲਗਾਉਣ ਦਾ ਕੰਮ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਕੀਤਾ ਜਾਵੇਗਾ। ਮੀਟਿੰਗ ਦੌਰਾਨ
ਉਨ੍ਹਾਂ ਪਿੰਡਾਂ ਦੀਆਂ ਸੜਕਾਂ ਦੀ ਮਿਣਤੀ ਕਰਕੇ ਸਹੀ ਨਿਸ਼ਾਨਦੇਹੀ ਕਰਨ ਲਈ ਵੀ ਅਧਿਕਾਰੀਆਂ
ਨੂੰ ਹਦਾਇਤ ਕੀਤੀ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਜਿਹੇ ਮੌਸਮ ਵਿੱਚ ਡੇਂਗੂ, ਮਲੇਰੀਆਂ ਤੇ
ਡਾਇਰੀਆਂ ਦਾ ਖਤਰਾ ਹੁੰਦਾ ਹੈ ਇਸ ਲਈ 'ਹਰ ਸ਼ੁਕਰਵਾਰ ਡੇਂਗੂ ਤੇ ਵਾਰ' ਮੁਹਿੰਮ ਤਹਿਤ
''ਸਾਨੂੰ ਸ਼ੁੱਕਰਵਾਰ ਨੂੰ ਡਰਾਈ ਡੇ ਵਜੋਂ ਮਨਾਉਣਾ ਚਾਹੀਦਾ ਹੈ, ਜਿਸਦਾ ਮਤਲਬ ਹੈ ਕਿ ਸਾਨੂੰ
ਡੇਂਗੂ ਦੇ ਲਾਰਵੇ ਦੇ ਪ੍ਰਜਣਨ ਨੂੰ ਰੋਕਣ ਲਈ ਖੜ੍ਹੇ ਪਾਣੀ ਨੂੰ ਬਾਹਰ ਕੱਢਣਾ ਚਾਹੀਦਾ ਹੈ,
ਜਿਸ ਨੂੰ ਮੱਛਰ ਬਣਨ ਲਈ ਇੱਕ ਹਫ਼ਤੇ ਦਾ ਸਮਾਂ ਲਗਦਾ ਹੈ।'' ਉਨ੍ਹਾਂ ਕਿਹਾ ਕਿ ਜਿਥੇ ਵੀ ਘਰ
ਵਿੱਚ ਪਾਣੀ ਖੜਾ ਹੁੰਦਾ ਹੈ ਉਥੇ ਪਾਣੀ ਦੀ ਸਫ਼ਾਈ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਕਰੋ। ਉਨ੍ਹਾਂ
ਕਿਹਾ ਕਿ ਸਿਹਤ ਵਿਭਾਗ ਵੱਲੋਂ ਛੱਪੜਾਂ ਵਿੱਚ ਮੱਛਰ ਦੀ ਪੈਦਾਇਸ਼ ਨੂੰ ਰੋਕਣ ਲਈ 'ਗੈਂਬੂਸੀਆ'
ਮੱਛੀ ਛੱਡੀ ਜਾਂਦੀ ਹੈ, ਇਸ ਲਈ ਜ਼ਿਲ੍ਹੇ ਦੇ ਸਿਵਲ ਸਰਜਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਮੀਟਿੰਗ ਵਿੱਚ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ, ਏ.ਡੀ.ਸੀ. (ਸ਼ਹਿਰੀ ਵਿਕਾਸ) ਗੁਰਪ੍ਰੀਤ
ਸਿੰਘ ਥਿੰਦ, ਏ.ਡੀ.ਸੀ. (ਪੇਂਡੂ ਵਿਕਾਸ) ਅਨੂਪ੍ਰਿਤਾ ਜੌਹਲ, ਐਸ.ਡੀ.ਐਮ. ਪਟਿਆਲਾ ਡਾ.
ਇਸਮਿਤ ਵਿਜੈ ਸਿੰਘ ਤੇ ਐਸ.ਡੀ.ਐਮ. ਨਾਭਾ ਤਰਸੇਮ ਚੰਦ, ਐਡਵੋਕੇਟ ਰਾਹੁਲ ਸੈਣੀ, ਕਰਨਲ ਜੇ.ਵੀ
ਸਿੰਘ, ਬਲਵਿੰਦਰ ਸਿੰਘ ਸੈਣੀ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਕੈਪਸ਼ਨ : ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।
çøåð Ç÷ñ·Å ñ¯Õ ÿêðÕ ÁøÃð êÇàÁÅñÅ
*ÕËìÇéà î¿åðÆ âÅ. ìñìÆð ÇÃ¿Ø é¶ Ôó· 寺 ìÅÁç ÕÆå¶ ÜÅ ðÔ¶ ðÅÔå ÕÅðÜ» çÅ ÇñÁÅ
ÜÅÇÂ÷Å*
*-Ôó· êzíÅÇòå ñ¯Õ» ç¶ Ô¯Â¶ é¹ÕÃÅé çÅ Üñç Çç¼åÅ ÜÅò¶×Å î¹ÁÅò÷Å : âÅ. ìñìÆð
ÇÿØ*
*-ÇÕÔÅ, Çê¿â» ÓÚ Ç×ðçÅòðÆ å¶ ôÇÔð» ÓÚ â¯ð à± â¯ð Ãðò¶ ÕðÕ¶ ÇåÁÅð ÕÆåÆ ÜÅ
ðÔÆ ÔË Çðê¯ðà *
*-ìðÃÅå» ç¶ î½Ãî ÓÚ ëËñä òÅñÆÁ» ÇìîÅðÆÁ» 寺 ìÚÅÁ ñÂÆ ÚñÅÂÆ ÜÅ ðÔÆ þ
ÜÅ×ð±ÕåÅ î¹ÇÔ¿î*
êÇàÁÅñÅ, E Á×Ãå:
ê¿ÜÅì ç¶ ÇÃÔå å¶ êÇðòÅð íñÅÂÆ î¿åðÆ âÅ. ìñìÆð ÇÃ¿Ø é¶ ÇÕÔÅ ÇÕ
êÇàÁÅñÅ Ç÷ñ·¶ Çò¼Ú Ôó·» ç½ðÅé ԯ¶ ñ¯Õ» é¹ÕÃÅé çÆ íðêÅÂÆ ñÂÆ ê¿ÜÅì ÃðÕÅð
òÚéì¼è þ å¶ î¹¼Ö î¿åðÆ Ã. í×ò¿å îÅé ò¼ñ¯º Çç¼å¶ Çéðç¶ô» åÇÔå øÃñ» ç¶ ÖðÅì¶
ñÂÆ Çòô¶ô Ç×ðçÅòðÆ çÅ Õ¿î Ç÷ñ·¶ Çò¼Ú Ú¼ñ ÇðÔÅ þÍ À¹é·» ÇÕÔÅ ÇÕ ôÇÔðÆ Ö¶åð
Çò¼Ú ԯ¶ é¹ÕÃÅé ñÂÆ â¯ð à± â¯ð Ãðò¶ Õðé ñÂÆ ÁÇèÕÅðÆÁ» ù ÔçÅÇÂå» ÕÆåÆÁ» ÜÅ
ü¼ÕÆÁ» ÔéÍ À¹Ô Á¼Ü Ç÷ñ·Å êzì¿èÕÆ Õ¿êñËÕà ÇòÖ¶ Ôó· 寺 ìÅÁç ÕÆå¶ ÜÅ ðÔ¶ ðÅÔå
ÕÅðÜ» Ãì¿èÆ ÁÇèÕÅðÆÁ» éÅñ îÆÇà¿× Õð ðÔ¶ ÃéÍ
ìËáÕ ç½ðÅé À¹é·» ÁÇèÕÅðÆÁ» ù ÔçÅÇÂå ÕÆåÆ ÇÕ ìðÃÅå» ç¶ ÇÂà î½Ãî
ç½ðÅé ñ¯Õ» ù ÇÕö ÇÕÃî çÆ Çç¼Õå çÅ ÃÅÔîäÅ éÅ ÕðéÅ êò¶, ÇÂà ñÂÆ ÃÆòð¶Ü ÇÃÃàî
çÆ Çéð¿åð ÃøÅÂÆ Áå¶ ìðÃÅåÆ êÅäÆ ç¶ ÇéÕÅà ñÂÆ ÷ð±ðÆ êzì¿è ïÕÆéÆ ìäŶ ÜÅäÍ
À¹é·» ÇÕÔÅ ÇÕ ìðÃÅåÆ êÅäÆ çÆ ÇéÕÅÃÆ ç¶ ÃæÅÂÆ Ô¼ñ ñÂÆ ÕÆå¶ ÜÅä òÅñ¶ êzì¿è»
Ãì¿èÆ òÆ ðäéÆåÆ ÇåÁÅð ÕÆåÆ ÜÅò¶ ÇÜà Çò¼Ú ðÆÚÅðÇÜ¿× ò˵ñ, ÚËÕ âËî Ãì¿èÆ ÖÅÕÅ
ÇåÁÅð ÕÆåÅ ÜÅò¶Í
À¹é·» ÇÕÔÅ ÇÕ ìðÃÅå» ç¶ î½Ãî ç½ðÅé Õ¹çðåÆ òÔÅÁ Çò¼Ú ÁÅÂÆ ð¹ÕÅòà ù
ç±ð Õðé ñÂÆ ÃóÕ» æ¼ñ¶ íó¯ñÆÁ» ñ×ÅÀ¹ä ñÂÆ ÁÇÜÔ¶ ÃæÅé» çÆ êÇÔÚÅä ÕÆåÆ ÜÅ ðÔÆ
þ ÇÜæ¶ íó¯ñÆÁ» ñ×ÅÕ¶ Õ¹çðåÆ òÔÅÁ ù ì¶ð¯Õ ÚñÅÇÂÁÅ ÜÅ ÃÕ¶Í À¹é·» Çê¿â» ç¶
ñ¯Õ» ù òÆ ÇÂà տî ñÂÆ ÃÇÔï¯× Õðé çÆ ÁêÆñ ÕÆåÆ Áå¶ Ç÷ñ·Å êzôÅÃé ù ÇÜæ¶
íó¯ñÆÁ» ñ×ÅÀ¹ä çÆ ÷ð±ðå þ À¹Ã Ãì¿èÆ ÜÅäÕÅðÆ ç¶ä ñÂÆ òÆ ÇÕÔÅÍ À¹é·» ÇÕÔÅ ÇÕ
íó¯ñÆÁ» ñ×ÅÀ¹ä çÅ Õ¿î Çê¿â òÅÃÆÁ» çÆ ÃÇÔîåÆ éÅñ ÕÆåÅ ÜÅò¶×ÅÍ îÆÇà¿× ç½ðÅé
À¹é·» Çê¿â» çÆÁ» ÃóÕ» çÆ ÇîäåÆ ÕðÕ¶ ÃÔÆ ÇéôÅéç¶ÔÆ Õðé ñÂÆ òÆ ÁÇèÕÅðÆÁ» ù
ÔçÅÇÂå ÕÆåÆÍ
ÇÃÔå î¿åðÆ âÅ. ìñìÆð ÇÃ¿Ø é¶ ÇÕÔÅ ÇÕ ÁÇÜÔ¶ î½Ãî Çò¼Ú ⶺױ,
îñ¶ðÆÁ» å¶ âÅÇÂðÆÁ» çÅ ÖåðÅ Ô¹¿çÅ þ ÇÂà ñÂÆ ÒÔð ô°ÕðòÅð ⶺ×È å¶ òÅðÓ
î¹ÇÔ¿î åÇÔå ÒÒÃÅéÈ¿ ô°¼ÕðòÅð éÈ¿ âðÅÂÆ â¶ òܯº îéÅÀ°äÅ ÚÅÔÆçÅ ÔË, ÇÜÃçÅ
îåñì ÔË ÇÕ ÃÅéÈ¿ ⶺ×È ç¶ ñÅðò¶ ç¶ êÌÜäé ù ð¯Õä ñÂÆ Öó·¶ êÅäÆ éÈ¿ ìÅÔð
Õ¼ãäÅ ÚÅÔÆçÅ ÔË, ÇÜà éÈ¿ î¼Ûð ìäé ñÂÆ ÇÂ¼Õ Ôøå¶ çÅ Ãî» ñ×çÅ ÔËÍÓÓ À¹é·»
ÇÕÔÅ ÇÕ ÇÜæ¶ òÆ Øð Çò¼Ú êÅäÆ ÖóÅ Ô¹¿çÅ þ À¹æ¶ êÅäÆ çÆ ÃøÅÂÆ Ôøå¶ Çò¼Ú ǼÕ
òÅð ÷ð±ð Õð¯Í À¹é·» ÇÕÔÅ ÇÕ ÇÃÔå ÇòíÅ× ò¼ñ¯º Û¼êó» Çò¼Ú î¼Ûð çÆ êËçÅÇÂô ù
ð¯Õä ñÂÆ Ò×˺ìÈÃÆÁÅÓ î¼ÛÆ Û¼âÆ Ü»çÆ þ, ÇÂà ñÂÆ Ç÷ñ·¶ ç¶ ÇÃòñ ÃðÜé éÅñ ÿêðÕ
ÕÆåÅ ÜÅ ÃÕçÅ þÍ
îÆÇà¿× Çò¼Ú é×ð Çé×î ÕÇîôéð ÁÇç¼ÇåÁÅ À¹µêñ, ¶.âÆ.ÃÆ. (ôÇÔðÆ
ÇòÕÅÃ) ×¹ðêzÆå ÇÃ¿Ø Çæ¿ç, ¶.âÆ.ÃÆ. (궺ⱠÇòÕÅÃ) Áé±ÇêzåŠܽÔñ,
ÁËÃ.âÆ.ÁËî. êÇàÁÅñÅ âÅ. ÇÂÃÇîå ÇòÜË ÇÃ¿Ø å¶ ÁËÃ.âÆ.ÁËî. éÅíÅ åðöî Ú¿ç,
ÁËâò¯Õ¶à ðÅÔ¹ñ ÃËäÆ, Õðéñ ܶ.òÆ ÇÿØ, ìñÇò¿çð ÇÃ¿Ø ÃËäÆ Ãî¶å ò¼Ö ò¼Ö ÇòíÅ×»
ç¶ ÁÇèÕÅðÆ î½Ü±ç ÃéÍ
ÕËêôé : ÕËìÇéà î¿åðÆ âÅ. ìñìÆð ÇÃ¿Ø ÁÇèÕÅðÆÁ» éÅñ îÆÇà¿× Õðç¶ Ô¯Â¶Í