ਘਰ ਘਰ ਕੇ ਸੀ ਸੀ ਬਾਰੇ ਵਿਸ਼ੇਸ਼ ਮੀਟਿੰਗ ਆਯੋਜਿਤ
ਹੁਸ਼ਿਆਰਪੁਰ 9 ਅਕਤੂਬਰ (ਚੀਫ ਬਿਊਰੋ) ਅੱਜ ਪੰਜਾਬ ਨੈਸ਼ਨਲ ਬੈਂਕ ਸਰਕਲ ਆਫਿਸ ਵਿਚ ਘਰ ਘਰ ਕੇ ਸੀ ਸੀ ਅਭਿਆਨ ਦੇ ਸਬੰਧ ਵਿਚ ਵਿਸ਼ੇਸ਼ ਡੀ ਐਲ ਬੀ ਸੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਸ੍ਰੀ ਰਾਜੇਸ਼ ਜੋਸ਼ੀ ਡੀ ਐਮ, ਸ੍ਰੀ ਰਜਤ ਛਾਬੜਾ ਡੀ ਡੀ ਐਮ ਨਾਬਾਰਡ, ਸਾਰੇ ਬੈਂਕਾਂ ਦੇ ਡੀ ਸੀ ਉ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਐਗਰੀਕਲਚਰ ਅਫਸਰ ਸ਼ਾਮਿਲ ਹੋਏ। ਇਸ ਮੀਟਿੰਗ ਵਿਚ ਡੀ ਡੀ ਐਮ ਨਾਬਾਰਡ ਵੱਲੋਂ ਪੀ ਐਮ ਐਫ ਬੀ ਵਾਈ ਪੋਰਟਲ ਵਾਰੇ ਆਏ ਹੋਏ ਡੀ ਸੀ ਉ ਅਤੇ ਐਗਰੀਕਲਚਰ ਔਫੀਸਰਾਂ ਨੂੰ ਸਿਖਲਾਈ ਦੇਣ ਦਿੱਤੀ ਅਤੇ ਉਹਨਾਂ ਨੇ ਸਾਰੇ ਬ੍ਰਾਂਚ ਮਨੈਜਰਾਂ ਨੂੰ ਸਿਖਲਾਈ ਦੇਣ ਲਈ ਬੇਨਤੀ ਕੀਤੀ। ਇਸ ਮੀਟਿੰਗ ਵਿਚ ਐਲ ਡੀ ਐਮ ਸ੍ਰੀ ਰਾਜੇਸ਼ ਜੋਸ਼ੀ ਨੲ ਡੀ ਸੀ ਉ ਨੂੰ ਬੇਨਤੀ ਕੀਤੀ ਕਿ ਉਹ ਪੀ ਐਮ ਸਵਨਿਧਿ ਸਕੀਮ ਦੀਆਂ ਪੈਡਿੰਗ ਪਈਆਂ ਹੋਈਆਂ ਅਰਜ਼ੀਆਂ ਨੂੰ ਜਲਦੀ ਤੋਂ ਬ੍ਰਾਚਾਂ ਤੋਂ ਕਰਵਾਉਣ।