ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਖਿਡਾਰੀਆਂ ਨੇ
20 ਗੋਲਡ, 14 ਸਿਲਵਰ ਅਤੇ 10 ਕਾਂਸੀ ਦੇ ਮੈਡਲ ਜਿੱਤ ਕੇ ਕੀਰਤੀਮਾਨ ਸਥਾਪਿਤ ਕੀਤੇ
ਬੰਗਾ 04 ਅਕਤੂਬਰ () ਪੇਂਡੂ ਇਲਾਕੇ ਵਿਚ ਵਧੀਆ ਸਿੱਖਿਆ ਪ੍ਰਦਾਨ ਕਰਨ ਲਈ ਚਲਾਏ ਜਾ ਰਹੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀ ਜਿੱਥੇ ਵਿਦਿਅਕ ਖੇਤਰ ਵਿਚ ਅੱਵਲ ਰਹਿੰਦੇ ਹਨ, ਉੱਥੇ ਖੇਡਾਂ ਦੇ ਖੇਤਰ ਵਿਚ ਵੀ ਵੱਡੀਆਂ ਪ੍ਰਾਪਤੀਆਂ ਕਰਕੇ ਸਕੂਲ ਦਾ ਝੰਡਾ ਬੁਲੰਦ ਕਰ ਰਹੇ ਹਨ । ਬੀਤੇ ਦਿਨੀਂ ਹੋਈਆਂ ਜ਼ਿਲ੍ਹਾ ਪੱਧਰੀ ''ਖੇਡਾਂ ਵਤਨ ਪੰਜਾਬ ਦੀਆਂ'' ਅਤੇ ''ਜ਼ਿਲ੍ਹਾ ਪੱਧਰੀ ਸਕੂਲ ਖੇਡਾਂ'' ਵਿਚ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਖਿਡਾਰੀਆਂ (ਲੜਕੇ ਅਤੇ ਲੜਕੀਆਂ) ਵੱਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 20 ਗੋਲਡ, 14 ਸਿਲਵਰ ਅਤੇ 10 ਕਾਂਸੀ ਦੇ ਮੈਡਲ ਜਿੱਤ ਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ। ਸਕੂਲ ਖਿਡਾਰੀਆਂ ਨੇ ਵੇਟ ਲਿਫਟਿੰਗ, ਰੈਸਲਿੰਗ ਅਤੇ ਕਰਾਟੇ ਦੇ ਮੁਕਾਬਲਿਆਂ ਵਿਚ ਵਧੀਆ ਖੇਡਾਂ ਦਾ ਪ੍ਰਦਰਸ਼ਨ ਕਰਕੇ ਕੁੱਲ 44 ਮੈਡਲ ਜਿੱਤਣ ਦੀ ਸ਼ਾਨਾਮੱਤੀ ਜਾਣਕਾਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਵਿਦਿਆਰਥੀਆਂ ਦਾ ਸਨਮਾਨ ਕਰਨ ਮੌਕੇ ਦਿੱਤੀ। ਉਹਨਾਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਵਿਚ ਵੇਟ ਲਿਫਟਿੰਗ ਵਿਚ ਲੜਕੀਆਂ 21 ਸਾਲ ਉਮਰ ਵਰਗ (ਓਪਨ ਭਾਰ ਵਰਗ) ਵਿਚੋ ਹਰਜੋਤ ਕੌਰ (10+2 ਕਾਮਰਸ) ਨੇ ਪਹਿਲਾਂ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ। ਅੰਡਰ 17 ਸਾਲ ਉਮਰ ਵਰਗ 64 ਕਿਲੋਗ੍ਰਾਮ ਭਾਰ ਵਰਗ 'ਚ ਤਰਨਪ੍ਰੀਤ ਕੌਰ 9ਵੀਂ ਕਲਾਸ ਨੇ ਗੋਲਡ ਮੈਡਲ, 59 ਕਿਲੋਗ੍ਰਾਮ ਭਾਰ ਵਰਗ ਵਿੱਚ ਤਰਨਜੀਤ ਕੌਰ 9ਵੀਂ ਕਲਾਸ ਨੇ ਗੋਲਡ ਮੈਡਲ ਜਿੱਤੇ । ਜਦ ਕਿ 71 ਕਿਲੋਗ੍ਰਾਮ ਭਾਰ ਵਰਗ ਜਸਮੀਨ ਕੌਰ 9ਵੀਂ ਕਲਾਸ ਨੇ ਸਿਲਵਰ ਮੈਡਲ, 45 ਕਿਲੋਗ੍ਰਾਮ ਭਾਰ ਵਰਗ ਜਸਮੀਤ ਕੌਰ 8ਵੀਂ ਕਲਾਸ ਨੇ ਸਿਲਵਰ ਮੈਡਲ, 14 ਸਾਲ ਉਮਰ ਵਰਗ 45 ਕਿਲੋਗ੍ਰਾਮ ਭਾਰ ਵਰਗ ਗੁਰਮੰਨਤ ਕੌਰ 9ਵੀਂ ਕਲਾਸ ਨੇ ਗੋਲਡ ਮੈਡਲ, 59 ਕਿਲੋਗ੍ਰਾਮ ਭਾਰ ਵਰਗ ਰੋਹਾਨੀਕਾ ਕੌਰ 8ਵੀਂ ਕਲਾਸ ਨੇ ਸਿਲਵਰ ਮੈਡਲ, ਵਰਗ 40 ਕਿਲੋਗ੍ਰਾਮ ਭਾਰ ਵਰਗ ਅਵਨੀਤ ਕੌਰ 8ਵੀਂ ਕਲਾਸ ਨੇ ਸਿਲਵਰ ਮੈਡਲ ਜਿੱਤੇ ਹਨ । ਇਹਨਾਂ ਖੇਡਾਂ ਵਿਚ ਲੜਕਿਆਂ ਦੇ ਵੇਟ ਲਿਫਟਿੰਗ ਮੁਕਾਬਲਿਆਂ ਵਿਚੋਂ ਅੰਡਰ 17 ਸਾਲ ਉਮਰ ਵਰਗ 96 ਕਿਲੋਗ੍ਰਾਮ ਭਾਰ ਵਰਗ ਹਰਜੋਤ ਸਿੰਘ 9ਵੀਂ ਕਲਾਸ ਨੇ ਗੋਲਡ ਮੈਡਲ, 89 ਕਿਲੋਗ੍ਰਾਮ ਭਾਰ ਵਰਗ ਤਰਨ 10ਵੀਂ ਕਲਾਸ ਨੇ ਗੋਲਡ ਮੈਡਲ, 81 ਕਿਲੋਗ੍ਰਾਮ ਭਾਰ ਵਰਗ ਪਾਰਸਵੀਰ ਸਿੰਘ 8ਵੀਂ ਕਲਾਸ ਨੇ ਗੋਲਡ ਮੈਡਲ, ਅਂਡਰ 14 ਸਾਲ ਉਮਰ ਵਰਗ 73 ਕਿਲੋਗ੍ਰਾਮ ਭਾਰ ਵਰਗ ਅਮਰਿੰਦਰ ਰੱਤੂ 8ਵੀਂ ਕਲਾਸ ਨੇ ਗੋਲਡ ਮੈਡਲ, 67 ਕਿਲੋਗ੍ਰਾਮ ਭਾਰ ਵਰਗ ਆਰੀਆਵੀਰ ਸਿੰਘ 7ਵੀਂ ਕਲਾਸ ਨੇ ਗੋਲਡ ਮੈਡਲ, 61 ਕਿਲੋਗ੍ਰਾਮ ਭਾਰ ਵਰਗ ਗੁਰਸ਼ਾਨ ਸਿੰਘ 7ਵੀਂ ਕਲਾਸ ਨੇ ਗੋਲਡ ਮੈਡਲ, 67 ਕਿਲੋਗ੍ਰਾਮ ਭਾਰ ਵਰਗ ਏਕਮ ਢਿੱਲੋਂ 6ਵੀਂ ਕਲਾਸ ਨੇ ਸਿਲਵਰ ਮੈਡਲ, 61 ਕਿਲੋਗ੍ਰਾਮ ਭਾਰ ਵਰਗ ਅਮਨਪ੍ਰੀਤ ਮਹਿਰਾ 6ਵੀਂ ਕਲਾਸ ਨੇ ਸਿਲਵਰ ਮੈਡਲ, 49 ਕਿਲੋਗ੍ਰਾਮ ਭਾਰ ਵਰਗ ਹਰਮਨ ਸਿੰਘ 6ਵੀਂ ਕਲਾਸ ਨੇ ਸਿਲਵਰ ਮੈਡਲ, 43 ਕਿਲੋਗ੍ਰਾਮ ਭਾਰ ਵਰਗ ਹਰਰਾਜ ਸਿੰਘ 7ਵੀਂ ਕਲਾਸ ਨੇ ਸਿਲਵਰ ਮੈਡਲ, 61 ਕਿਲੋਗ੍ਰਾਮ ਭਾਰ ਵਰਗ ਮਾਨਵ ਕੁਮਾਰ 6ਵੀਂ ਕਲਾਸ ਨੇ ਕਾਂਸੀ ਦਾ ਮੈਡਲ, ਅਤੇ 55 ਕਿਲੋਗ੍ਰਾਮ ਭਾਰ ਵਰਗ ਅਭੈ ਸਿੰਘ 6ਵੀਂ ਕਲਾਸ ਨੇ ਕਾਂਸੀ ਦੇ ਮੈਡਲ ਨੇ ਜਿੱਤੇ ਹਨ । ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲੇ ਵਿਚ ਅੰਡਰ 17 ਸਾਲ ਉਮਰ ਵਰਗ ਵਿਚ ਭਾਗ ਲੈ ਕੇ ਗੁਰਚੇਤਨ ਸਿੰਘ 8ਵੀਂ ਕਲਾਸ ਨੇ ਗੋਲਡ ਮੈਡਲ ਜਿੱਤਿਆ ਹੈ।
ਇਸੇ ਤਰ੍ਹਾਂ ਜ਼ਿਲ੍ਹਾ ਪੱਧਰੀ ਪੰਜਾਬ ਸਕੂਲ ਖੇਡਾਂ ਵਿਚ ਹੋਏ ਵੇਟ ਲਿਫਟਿੰਗ ਮੁਕਾਬਲਿਆਂ ਵਿਚ ਲੜਕੀਆਂ 19 ਸਾਲ ਉਮਰ ਵਰਗ +87 ਕਿਲੋਗ੍ਰਾਮ ਭਾਰ ਵਰਗ ਵਿਚੋ ਹਰਜੋਤ ਕੌਰ (10+2 ਕਾਮਰਸ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤਿਆ । ਜਦ ਕਿ 17 ਸਾਲ ਉਮਰ ਵਰਗ 64 ਕਿਲੋਗ੍ਰਾਮ ਭਾਰ ਵਰਗ ਰੋਹਾਨੀਕਾ ਕੌਰ 8ਵੀਂ ਕਲਾਸ ਨੇ ਗੋਲਡ ਮੈਡਲ, 71 ਕਿਲੋਗ੍ਰਾਮ ਭਾਰ ਵਰਗ ਤਰਨਪ੍ਰੀਤ ਕੌਰ 9ਵੀਂ ਕਲਾਸ ਨੇ ਸਿਲਵਰ ਮੈਡਲ, 59 ਕਿਲੋਗ੍ਰਾਮ ਭਾਰ ਵਰਗ ਮੁਸਕਾਨ ਕੌਰ 9ਵੀਂ ਕਲਾਸ ਨੇ ਸਿਲਵਰ ਮੈਡਲ, 59 ਕਿਲੋਗ੍ਰਾਮ ਭਾਰ ਵਰਗ ਜੈਸਮੀਨ ਕੌਰ 9ਵੀਂ ਕਲਾਸ ਨੇ ਕਾਂਸੀ ਮੈਡਲ, 55 ਕਿਲੋਗ੍ਰਾਮ ਭਾਰ ਵਰਗ ਤਰਨਜੀਤ ਕੌਰ 9ਵੀਂ ਕਲਾਸ ਨੇ ਕਾਂਸੀ ਮੈਡਲ, 49 ਕਿਲੋਗ੍ਰਾਮ ਭਾਰ ਵਰਗ ਜਸਮੀਤ ਕੌਰ 8ਵੀਂ ਕਲਾਸ ਨੇ ਕਾਂਸੀ ਮੈਡਲ, 45 ਕਿਲੋਗ੍ਰਾਮ ਭਾਰ ਵਰਗ ਗੁਰਮੰਨਤ ਕੌਰ 8ਵੀਂ ਕਲਾਸ ਨੇ ਕਾਂਸੀ ਮੈਡਲ ਅਤੇ 40 ਕਿਲੋਗ੍ਰਾਮ ਭਾਰ ਵਰਗ ਵਿਚ ਅਵਨੀਤ ਕੌਰ 8ਵੀਂ ਕਲਾਸ ਨੇ ਕਾਂਸੀ ਦੇ ਮੈਡਲ ਜਿੱਤੇ ਹਨ । ਜਦ ਕਿ ਲੜਕਿਆਂ ਦੇ ਵੇਟ ਲਿਫਟਿੰਗ ਮੁਕਾਬਲਿਆਂ ਵਿਚੋਂ 17 ਸਾਲ ਉਮਰ ਵਰਗ 102 ਕਿਲੋਗ੍ਰਾਮ ਭਾਰ ਵਰਗ ਬਲਕਾਰ ਸਿੰਘ 9ਵੀਂ ਕਲਾਸ ਨੇ ਗੋਲਡ ਮੈਡਲ, 96 ਕਿਲੋਗ੍ਰਾਮ ਭਾਰ ਵਰਗ ਹਰਜੋਤ ਸਿੰਘ 9ਵੀਂ ਕਲਾਸ ਨੇ ਗੋਲਡ ਮੈਡਲ, 89 ਕਿਲੋਗ੍ਰਾਮ ਭਾਰ ਵਰਗ ਤਰਨ 10ਵੀਂ ਕਲਾਸ ਨੇ ਗੋਲਡ ਮੈਡਲ, 81 ਕਿਲੋਗ੍ਰਾਮ ਭਾਰ ਵਰਗ ਪਾਰਸਵੀਰ ਸਿੰਘ 9ਵੀਂ ਕਲਾਸ ਨੇ ਗੋਲਡ ਮੈਡਲ ਅਤੇ 73 ਕਿਲੋਗ੍ਰਾਮ ਭਾਰ ਵਰਗ ਸੁਖਵਿੰਦਰ ਕਲਸੀ 9ਵੀਂ ਕਲਾਸ ਨੇ ਗੋਲਡ ਮੈਡਲ ਜਿੱਤੇ । 17 ਸਾਲ ਉਮਰ ਵਰਗ 81 ਕਿਲੋਗ੍ਰਾਮ ਭਾਰ ਵਰਗ ਅਮਨਿੰਦਰ ਰੱਤੂ 8ਵੀਂ ਕਲਾਸ ਨੇ ਸਿਲਵਰ ਮੈਡਲ, 73 ਕਿਲੋਗ੍ਰਾਮ ਭਾਰ ਵਰਗ ਏਕਮ ਢਿੱਲੋਂ 6ਵੀਂ ਕਲਾਸ ਨੇ ਸਿਲਵਰ ਮੈਡਲ, 67 ਕਿਲੋਗ੍ਰਾਮ ਭਾਰ ਵਰਗ ਆਰੀਆਵੀਰ 7ਵੀਂ ਕਲਾਸ ਨੇ ਸਿਲਵਰ ਮੈਡਲ, 61 ਕਿਲੋਗ੍ਰਾਮ ਭਾਰ ਵਰਗ ਗੁਰਸ਼ਾਨ ਸਿੰਘ 7ਵੀਂ ਕਲਾਸ ਨੇ ਸਿਲਵਰ ਮੈਡਲ, 67 ਕਿਲੋਗ੍ਰਾਮ ਭਾਰ ਵਰਗ ਅਭੈ ਸਿੰਘ 6ਵੀਂ ਕਲਾਸ ਨੇ ਕਾਂਸੀ ਮੈਡਲ ਅਤੇ 61 ਕਿਲੋਗ੍ਰਾਮ ਭਾਰ ਵਰਗ ਮਾਨਵ ਕੁਮਾਰ 6ਵੀਂ ਕਲਾਸ ਨੇ ਕਾਂਸੀ ਦੇ ਮੈਡਲ ਪ੍ਰਾਪਤ ਕੀਤੇ । ਜਦ ਕਿ ਕਰਾਟੇ ਦੀ ਖੇਡ ਵਿਚ ਰਾਜਵੀਰ ਸਿੰਘ 9ਵੀਂ ਕਲਾਸ ਨੇ ਗੋਲਡ ਮੈਡਲ ਅਤੇ ਜ਼ਸਨ ਹੀਰ 9ਵੀਂ ਨੇ ਗੋਲਡ ਮੈਡਲ ਜਿੱਤੇ ਹਨ । ਜਦ ਕਿ ਕੁਸ਼ਤੀ ਵਿਚ ਕਰਨਦੀਪ ਸਿੰਘ 9ਵੀਂ ਕਲਾਸ ਨੇ ਅੰਡਰ 17 ਸਾਲ ਉਮਰ ਵਰਗ 85 ਕਿਲੋਗ੍ਰਾਮ ਭਾਰ ਨੇ ਕਾਂਸੀ ਮੈਡਲ ਪ੍ਰਾਪਤ ਕੀਤਾ। ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ 20 ਗੋਲਡ, 14 ਸਿਲਵਰ ਅਤੇ 10 ਕਾਂਸੀ ਦੇ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਆਪਣੇ ਅਧਿਆਪਕਾਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ । ਸ. ਕਾਹਮਾ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਸਮੂਹ ਖਿਡਾਰੀਆਂ, ਸਕੂਲ ਵਿਦਿਆਰਥੀਆਂ, ਖੇਡ ਅਧਿਆਪਕਾਂ, ਪ੍ਰਿੰਸੀਪਲ ਅਤੇ ਡਾਇਰੈਕਟਰ ਸਿੱਖਿਆ ਨੂੰ ਵਧਾਈਆਂ ਦਿੱਤੀਆਂ ਅਤੇ ਮੈਡਲ ਜੇਤੂ ਖਿਡਾਰੀਆਂ ਨੂੰ ਵਿਸ਼ੇਸ਼ ਇਨਾਮ ਦੇਣ ਦਾ ਐਲਾਨ ਕੀਤਾ। ਢਾਹਾਂ ਕਲੇਰਾਂ ਵਿਖੇ ਜੇਤੂ ਸਕੂਲ ਖਿਡਾਰੀਆਂ ਦਾ ਸਨਮਾਨ ਕਰਨ ਮੌਕੇ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਪ੍ਰੋ: ਹਰਬੰਸ ਸਿੰਘ ਬੋਲੀਨਾ ਡਾਇਰੈਕਰ ਸਿੱਖਿਆ, ਮਹਿੰਦਰਪਾਲ ਸਿੰਘ ਸੁਪਰਡੈਂਟ, ਪ੍ਰਿੰਸੀਪਲ ਵਨੀਤਾ ਚੋਟ, ਜਸਬੀਰ ਕੌਰ ਡੀ ਪੀ ਈ,, ਅਰਵਿੰਦਰ ਬਸਰਾ ਡੀ ਪੀ ਈ ਅਤੇ ਕੋਮਲ ਕੌਰ ਡੀ ਪੀ ਈ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਜੇਤੂ ਖਿਡਾਰੀਆਂ ਦਾ ਸਨਮਾਨ ਕਰਨ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਹੋਰ ਪਤਵੰਤੇ ਸੱਜਣ