ਬਾਬਾ ਜੰਬੂ ਜੀਤ ਜੀ ਦੇ ਧਾਰਮਿਕ ਅਸਥਾਨ ਤੇ ਨਮਸਤਕ ਹੋਏ ਸੰਸਦ ਮੈਂਬਰ ਮਨੀਸ਼ ਤਿਵਾੜੀ सांसद मनीष तिवारी ने बाबा जम्बू जीत जी धार्मिक स्थल पर माथा टेका

ਮੰਦਿਰ ਕਮੇਟੀ ਨੂੰ 2 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਕੀਤਾ ਐਲਾਨ
ਬਲਾਚੌਰ, 22 ਜੁਲਾਈ: ਸਿੱਧ ਬਾਬਾ ਜੰਬੂ ਜੀਤ ਜੀ ਦੇ ਧਾਰਮਿਕ ਅਸਥਾਨ ਭੂਰੀਵਾਲੇ ਮਾਲੇਵਾਲ
ਬੂਥਗੜ੍ਹ ਝੰਡੂਪੁਰ ਵਿਖੇ ਚੱਲ ਰਹੇ ਸਲਾਨਾ ਜੋੜ ਮੇਲੇ ਮੋਕੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ
ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨਮਸਤਕ ਹੋਣ ਲਈ ਪਹੁੰਚੇ। ਇਸ ਮੋਕੇ ਸੰਸਦ ਮਨੀਸ
ਤਿਵਾੜੀ ਨੇ ਸਮੂਹ ਸੰਗਤਾਂ ਨੁੰ ਬਾਬਾ ਜੰਬੂ ਜੀਤ ਜੀ ਦੇ ਪ੍ਰਗਟ ਦਿਵਾਸ ਦੀ ਵਿਧਾਈ ਦਿੱਤੀ ਤੇ
ਕਿਹਾ ਗੁਰੂਆਂ, ਪੀਰਾਂ ਦੀ ਸੇਵਾ ਦੇ ਨਾਲ ਹੀ ਜੀਵ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਉਹਨਾਂ
ਨੇ ਕਿਹਾ ਕਿ ਹਲਕਾ ਬਲਾਚੋਰ ਦੇ ਵਿੱਚ ਪਿੰਡ ਮਾਲੇਵਾਲ ਕੰਡੀ ਵਿਖੇ ਸਥਿਤ ਬਾਬਾ ਜੰਬੂ ਜੀਤ ਦਾ
ਇਹ ਇੱਕ ਇਤਾਹਿਸਕ ਅਸਥਾਨ ਹੈ, ਜਿਸ ਵਿੱਚ ਜੋੜ ਮੇਲੇ ਦੇ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ
ਨਮਸਤਕ ਹੁੰਦੀਆਂ ਹਨ। ਇਸ ਮੋਕੇ ਉਹਨਾਂ ਨੇ ਮੰਦਿਰ ਕਮੇਟੀ ਨੂੰ 2 ਲੱਖ ਰੁਪਏ ਦੇਣ ਦਾ ਐਲਾਨ
ਕੀਤਾ ਤੇ ਮੰਦਿਰ ਕਮੇਟੀ ਤੇ ਸਮੂਹ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ।
ਇਸੇ ਤਰ੍ਹਾਂ, ਪਿੰਡ ਬੂਥਗੜ੍ਹ ਦੇ ਨਿਵਾਸੀ ਕਾਂਗਰਸ ਆਗੂ ਤੇਲੂ ਰਾਮ ਦੇਦੜ ਦੇ ਘਰ ਪਹੁੰਚੇ,
ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਚੋਣਾਂ
ਦੌਰਾਨ ਲੋਕਾ ਨਾਲ ਝੂਠੇ ਵਾਅਦੇ ਦੀ ਬਜਾਏ ਕੁਝ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ
ਪਿਛਲੇ ਦਿਨੀਂ ਸੂਬੇ ਦੇ ਅੰਦਰ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ, ਨਾ ਕਿ ਝੂਠੀ
ਬਿਆਨਬਾਜ਼ੀ ਕਾਂਗਰਸ ਸਰਕਾਰ ਨੇ ਹੀ ਹਮੇਸ਼ਾ ਪੰਜਾਬ ਰਾਜ ਦੇ ਲੋਕਾਂ ਦੀ ਬਾਂਹ ਫੜੀ ਹੈ।
ਆਉਂਦੀਆਂ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਨੂੰ ਮੂੰਹ ਤੋੜ ਜਬਾਬ ਦੇਵੇਗੀ।
ਇਸ ਮੋਕੇ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਸੰਸਦ ਮੈਂਬਰ ਤਿਵਾੜੀ ਕੋਲ ਪਿੰਡ ਦੀਆਂ ਦੋ ਮੰਗਾਂ
ਰੱਖੀਆਂ, ਜਿਸ ਤੇ ਉਹਨਾਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀਆ ਮੰਗਾਂ ਦਾ
ਹੱਲ ਜਲਦ ਤੇ ਜਲਦ ਹੱਲ ਕਰਵਾਇਆ ਜਾਵੇਗਾ।
ਜਿਥੇ ਉਹਨਾਂ ਦੇ ਨਾਲ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਪੰਜਾਬ ਉਦਯੋਗਿਕ ਵਿਕਾਸ
ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ, ਰਜਿੰਦਰ
ਛਿੰਦੀ, ਨਵੀਨ ਆਦੋਆਣਾ, ਤੇਲੂ ਰਾਮ ਦੇਦੜ, ਪੰਡਤ ਸ਼ਤੋਸ਼ ਕੁਮਾਰ, ਕਾਲਾ ਪ੍ਰਧਾਨ, ਬੀਕੇ
ਚੋਧਰੀ, ਪ੍ਰੇਮ ਦੇਦੜ, ਓਮ ਪ੍ਰਕਾਸ਼ ਬੱਗਾ, ਅੱਛਰ ਰਾਮ, ਓਮੀ ਪ੍ਰਧਾਨ, ਰਾਮਜੀ ਦਾਸ, ਹਰਨਾਮ
ਦਾਸ, ਜੋਗਿੰਦਰ ਪਾਲ, ਨੀਕੂ ਭਗਤ, ਸੁੱਖਾ ਝੰਡੂਪੁਰ, ਹੈਪੀ ਬੂਥਗੜ੍ਹ, ਸੁੱਚਾ ਸਿੰਘ ਦੇਦੜ,
ਨਰਿੰਦਰ ਭੂੰਬਲਾ, ਚਮਨ ਲਾਲ ਫੋਜੀ, ਪ੍ਰਸ਼ੋਤਮ ਕੁਮਾਰ, ਰਿਕੂ ਫੋਜੀ, ਸਰਿੰਦਰ ਪਾਲ, ਰਾਮ ਪਾਲ
ਪਾਲੀ, ਰਾਮ ਕ੍ਰਿਸ਼ਨ ,ਤਰਸੇਮ ਲਾਲ, ਸਰਵਣ ਰਾਮ,ਧਰਮ ਚੰਦ ਭੂੰਬਲਾ, ਯਸ਼ਪਾਲ ਦੇਦੜ, ਰਾਮਪਾਲ
ਪਾਲ਼ੀ ਚੇਚੀ, ਸ਼ੰਕਰ ਦਾਸ ਕਟਾਰੀਆ,ਮਾਸਟਰ ਤੀਰਥ ਰਾਮ, ਗੁਰਦਾਸ ਕਟਾਰੀਆ, ਲੇਖ ਰਾਜ, ਰਾਮ
ਪ੍ਰਕਾਸ਼, ਗੁਰਮੇਲ ਚੰਦ, ਨੀਕੂ ਭਗਤ, ਸੁਰਜੀਤ, ਗੁਰਮੀਤ, ਭੁਪਿੰਦਰ ਭਿੰਦਾ, ਰਾਮ ਸਰੂਪ,
ਬੱਗਾ , ਬਲਬੀਰ ਚੰਦ ਆਦਿ ਸਮੂਹ ਪਿੰਡ ਵਾਸੀ ਕਮੇਟੀ ਮੈਂਬਰ ਹਾਜਿਰ ਸਨ।
---


मंदिर समिति को 2 लाख रुपए की राशि देने की घोषणा की
गांव बूथगढ़ में जनसभा को संबोधित किया

बलाचौर, 22 जुलाई: श्री आनंदपुर साहिब लोकसभा क्षेत्र से सांसद मनीष तिवारी
सिद्ध बाबा जम्बू जीत जी के मंदिर भूरीवाले मालेवाल बूथगढ़ झंडूपुर में
वार्षिक जोड़ मेले पर नतमस्तक होने के लिए पहुंचे। इस मौके पर सांसद मनीस
तिवारी ने सभी भक्तों को बाबा जम्बू जीत जी के प्रकट दिवस की बधाई दी और कहा
कि गुरुओं, पीरों की सेवा से ही जीव की आत्मा को शांति मिलती है। उन्होंने
कहा कि यह बलाचौर जिले के गांव मालेवाल कंडी में स्थित बाबा जम्बू जीत का
पवित्र मंदिर है, जिसमें जोड़ मेले के दौरान बड़ी संख्या में श्रद्धालु आते
हैं। इस अवसर पर उन्होंने मंदिर समिति को 2 लाख रुपये देने की घोषणा की तथा
मंदिर समिति एवं समस्त ग्रामवासियों द्वारा उनका सम्मान किया गया।
इसी तरह, बूथगढ़ गांव में कांग्रेस नेता तेलू राम दोदड़ के घर पहुंचे सांसद
मनीष तिवारी ने कहा कि आम आदमी पार्टी ने चुनाव के दौरान लोगों से झूठे वादे
करने के बजाय लोगों के लिए कुछ नहीं किया.l। उन्होंने कहा कि सरकार को पिछले
दिनों राज्य में बाढ़ पीड़ितों की मदद करनी चाहिए, न कि झूठी बयानबाजी करनी
चाहिए। कांग्रेस सरकार ने हमेशा पंजाब राज्य की जनता का दामन थामा है। आने
वाले चुनाव में पंजाब की जनता आम आदमी पार्टी को करारा जवाब देगी। इस मौके पर
गांव की ग्राम पंचायत ने सांसद तिवारी के सामने गांव की दो मांगें रखीं, जिस
पर उन्होंने ग्रामीणों को आश्वासन दिया कि उनकी मांगों का जल्द ही समाधान किया
जाएगा।
जहां उनके साथ पूर्व विधायक चौधरी दर्शन लाल मंगूपुर, पंजाब औद्योगिक विकास
बोर्ड के पूर्व चेयरमैन पवन दीवान, जिला कांग्रेस अध्यक्ष अजय मंगूपुर,
राजिंदर छिंदी, नवीन आदोआना, तेलू राम दोदड़, पंडित संतोष कुमार, काला प्रधान,
बीके चौधरी, प्रेम दीदार, ओम प्रकाश बग्गा, अचार राम, ओमी प्रधान, रामजी दास,
हरनाम दास, जोगिंदर पाल, निकू भक्त, सुक्खा झंडूपुर, हैप्पी बूथगढ़, सुच्चा
सिंह दीदार, नरिंदर भुंबला, प्रशोतम कुमार, रिकू फोजी, सरिंदर पाल, राम पाल
पाली, राम कृष्ण, तरसेम लाल, सरवन राम, धर्म चंद भुंबला, यशपाल दीदार, रामपाल
पाली चेची, शंकर दास कटारिया, मास्टर तीर्थ राम, गुरदास कटारिया, लेख राज, राम
प्रकाश, गुरमेल चंद, निकू, सूर भगत जीत, गुरमीत, भूपिंदर भिंडा, राम सरूप,
बागा, बलबीर चंद आदि सभी पंचायत सदस्य उपस्थित थे।