7 ਨਵੰਬਰ ਨੂੰ ਸਵੇਰੇ 11 ਵਜੇ ਦਫ਼ਤਰ ਡਿਪਟੀ ਕਮਿਸ਼ਨਰ ਦੇ ਕਮਰਾ ਨੰਬਰ B-101 ਵਿੱਚ ਕੱਢੇ ਜਾਣਗੇ ਪਟਾਕੇ ਵੇਚਣ ਸਬੰਧੀ ਡਰਾਅ
ਨਵਾਂਸ਼ਹਿਰ, 6 ਨਵੰਬਰ: ਦੀਵਾਲੀ ਦੇ ਸਬੰਧ ਵਿੱਚ ਪਟਾਕੇ ਵੇਚਲ ਲਈ ਆਰਜ਼ੀ ਲਾਈਸੰਸ ਜਾਰੀ ਕਰਨ ਸਬੰਧੀ 7 ਨਵੰਬਰ ਨੂੰ ਸਵੇਰੇ 11 ਵਜੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਦਫ਼ਤਰ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਕਮਰਾ ਨੰਬਰ B-101 ਵਿਖੇ ਆਮ ਲੋਕਾਂ ਦੀ ਹਾਜ਼ਰੀ ਵਿੱਚ ਡਰਾਅ ਕੱਢੇ ਜਾਣਗੇ।
++++++++++++
Regards,
District Public Relations Officer,
Shaheed Bhagat Singh Nagar (Pb.)