ਹੈਰੋਇਨ 300 ਗ੍ਰਾਮ, ਚੋਰੀ ਕੀਤੇ 06 ਮੋਟਰਸਾਈਕਲ, 05 ਕਾਰਾਂ, ਸੋਨੇ ਦੇ ਗਹਿਣੇ, 01 ਲੈਪਟਾਪ, 02 ਐਲ.ਈ.ਡੀ, 06 ਮੋਬਾਇਲ ਫੋਨ ਅਤੇ ਜਿੰਮ ਦਾ ਸਮਾਨ ਬ੍ਰਾਮਦ
ਨਵਾਂਸ਼ਹਿਰ, 14 ਜਨਵਰੀ : ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋ ਲੋਕਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸੱਕਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਤੇ ਨਸ਼ਾ ਤਸੱਕਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਸ ਗਿਰੋਹ ਦੇ 11 ਮੈਬਰਾਂ ਨੂੰ ਗ੍ਰਿਫਤਾਰ ਕਰਕੇ 300 ਗ੍ਰਾਮ ਹੈਰੋਇਨ, 06 ਮੋਟਰਸਾਈਕਲ, 05 ਕਾਰਾਂ, ਸੋਨੇ ਦੇ ਗਹਿਣੇ, 01 ਲੈਪਟਾਪ, 02 ਐਲ.ਈ.ਡੀ, 06 ਮੋਬਾਇਲ ਫੋਨ ਅਤੇ ਜਿੰਮ ਦਾ ਸਮਾਨ ਬ੍ਰਾਮਦ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਅਖਿਲ ਚੌਧਰੀ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਮੁਕੰਦਪੁਰ ਪੁਲਿਸ ਵੱਲੋ ਠੋਸ ਅਤੇ ਖੁਫੀਆ ਸੂਚਨਾਂ ਦੇ ਅਧਾਰ ਤੇ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 07 ਮੈਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਗਿਰੋਹ ਵੱਲੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਅਤੇ ਪੰਜਾਬ ਹੋਰ ਜਿਲਿ੍ਹਆਂ ਵਿੱਚ ਵੀ ਚੋਰੀ ਦੀਆਂ ਕਈ ਵਾਰਦਾਤਾ ਨੂੰ ਅੰਜਾਮ ਦਿੱਤਾ ਗਿਆ, ਜਿਹਨਾਂ ਦੇ ਗ੍ਰਿਫਤਾਰ ਹੋਣ ਨਾਲ ਇਸ ਜਿਲ੍ਹਾ ਵਿੱਚ ਪਿਛਲੇ ਦਿਨਾਂ ਦੋਰਾਨ ਥਾਣਾ ਸਦਰ ਬੰਗਾ, ਸਦਰ ਨਵਾਂਸ਼ਹਿਰ, ਅਤੇ ਰਾਹੋਜ਼ ਦੇ ਏਰੀਏ ਵਿੱਚ ਕੀਤੀਆਂ ਗਈਆਂ 07 ਵਾਰਦਾਤਾਂ ਨੂੰ ਟਰੇਸ ਕਰ ਲਿਆ ਗਿਆ ਹੈ ਅਤੇ ਇਸਤੋਜ਼ ਇਲਾਵਾ ਇਹਨਾਂ ਵੱਲੋਜ਼ ਪੰਜਾਬ ਦੇ ਵੱਖੑਵੱਖ ਜਿਲਿ੍ਹਆਂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਚੋਰੀ ਕੀਤੇ ਗਏ 06 ਮੋਟਰਸਾਈਕਲ ਅਤੇ 05 ਕਾਰਾਂ ਬ੍ਰਾਮਦ ਹੋਏ ਹਨ, ਜਿਹਨਾਂ ਦੇ ਖਿਲਾਫ਼ ਥਾਣਾ ਮੁਕੰਦਪੁਰ ਵਿਖੇ ਮੁਕੱਦਮਾ ਨੰਬਰ 01 ਮਿਤੀ 05-01-2024 ਅ/ਧ 457,380,411 ਭ:ਦ: ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਬ੍ਰਾਮਦਗੀ: ਮੋਟਰਸਾਈਕਲ 06 , ਵਹੀਕਲ ਸਕਾਰਪੀਓ ਗੱਡੀਆਂ: 02 , ਕਾਰ i20 :01 , ਕਾਰ sx4 : 01 , ਜਿੰਮ ਦਾ ਸਮਾਨ: ਡੰਬਲ 08, ਰਾਡਾਂ 02, ਭਾਰ ਵਾਲੀਆਂ ਪਲੇਟਾਂ 15 , ਸਿਲੰਡਰ : 01 , ਲੈਪਟਾਪ : 01 , ਐਲ.ਈ.ਡੀ : 02, ਸੋਨੇ ਦੇ ਗਹਿਣੇ :ਸੋਨਾ ਇੱਕ ਜੋੜਾ ਟੋਪਸ, 01 ਰਿੰਗ ਸੋਨਾ , ਮੋਬਾਇਲ ਫੋਨ:06
ਗ੍ਰਿਫਤਾਰ ਦੋਸ਼ੀਆਂ ਦਾ ਵੇਰਵਾ:-
1) ਤਰਨਜੀਤ ਸਿੰਘ ਉਰਫ ਤਰੁਨ ਉਰਫ ਤਨੂੰ (ਉਮਰ 31 ਸਾਲ) ਪੁੱਤਰ ਗੁਰਮੀਤ ਸਿੰਘ ਉਰਫ ਬਿੱਲਾ ਵਾਸੀ ਮੂਸਾਪੁਰ ਥਾਣਾ ਸਦਰ ਬੰਗਾ (ਚੋਰੀ ਦਾ 01 ਮੁਕੱਦਮਾ ਦਰਜ ਹੈ)
2) ਕੁਲਦੀਪ ਸਿੰਘ ਉਰਫ ਦੀਪਾ (ਉਮਰ 31 ਸਾਲ) ਪੁੱਤਰ ਸ੍ਰੀ ਗੁਰਜਿੰਦਰ ਸਿੰਘ ਉਰਫ ਗਿੰਦੀ ਵਾਸੀ ਮੂਸਾਪੁਰ ਥਾਣਾ ਸਦਰ ਬੰਗਾ (ਐਨ.ਡੀ.ਪੀ.ਐਸ ਐਕਟ ਦਾ 01 ਮੁਕੱਦਮਾ ਦਰਜ ਹੈ)
3) ਗੁਰਵਿੰਦਰ ਕੁਮਾਰ ਉਰਫ ਗਿੰਦਰ (ਉਮਰ 26 ਸਾਲ) ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਮੂਸਾਪੁਰ ਥਾਣਾ ਸਦਰ ਬੰਗਾ (ਲੜ੍ਹਾਈੑਝਗੜ੍ਹੇ ਦੇ ਚੋਰੀ ਦੇ 02 ਮੁਕੱਦਮੇ ਦਰਜ ਹਨ)
4) ਮਨਪ੍ਰੀਤ ਸਿੰਘ ਉਰਫ ਮਨੀ (ਉਮਰ 27 ਸਾਲ) ਪੁੱਤਰ ਗੁਰਮੀਤ ਸਿੰਘ ਉਰਫ ਬਿੱਲਾ ਵਾਸੀ ਮੂਸਾਪੁਰ ਥਾਣਾ ਸਦਰ ਬੰਗਾ (ਚੋਰੀ ਦਾ 01 ਮੁਕੱਦਮਾ ਦਰਜ ਹੈ)
5) ਮਨਦੀਪ ਸਿੰਘ (ਉਮਰ 27 ਸਾਲ) ਪੁੱਤਰ ਗੁਲਜਾਰ ਸਿੰਘ ਵਾਸੀ ਮੋਰਾਂਵਾਲੀ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸਿ਼ਆਰਪੁਰ
6) ਗੁਰਦੀਪ ਸਿੰਘ ਉਰਫ ਸਨੀ (ਉਮਰ 35 ਸਾਲ) ਪੁੱਤਰ ਭੁਪਿੰਦਰ ਸਿੰਘ ਵਾਸੀ ਮੁਹੱਲਾ ਸ਼ਹੀਦ ਭਗਤ ਸਿੰਘ ਨਗਰ ਦੁੱਗਰੀ ਥਾਣਾ ਦੁੱਗਰੀ ਜਿਲ੍ਹਾ ਲੁਧਿਆਣਾ (ਲੁੱਟੑਖੋਹ ਦਾ 01 ਮੁਕੱਦਮਾ ਦਰਜ ਹੈ)
7) ਹਿਮਾਸ਼ੂ ਹੀਰ ਉਰਫ ਹਨੀ (ਉਮਰ 32 ਸਾਲ) ਪੁੱਤਰ ਨਿਰਮਲ ਸਿੰਘ ਉਰਫ ਨਿੰਮਾ ਵਾਸੀ ਮਕਾ ਨੰਬਰ 9922 ਗਲੀ 13 ਮੁਹੱਲਾ ਸੁਭਾਸ਼ ਨਗਰ ਬਸਤੀ ਜੋਧੇਵਾਲ ਥਾਣਾ ਬਸਤੀ ਜੋਧੇਵਾਲ ਜਿਲ੍ਹਾ ਲੁਧਿਆਣਾ (ਲੁੱਟਾਂੑਖੋਹਾਂ ਦੇ 02 ਮੁਕੱਦਮੇ ਦਰਜ ਹਨ)
ਦੋਸ਼ੀਆਂ ਦਾ ਅਪਰਾਧਿਕ ਪਿਛੋਕੜ ਹੈ, ਜਿਹਨਾਂ ਦੇ ਖਿਲਾਫ਼ ਪਹਿਲਾਂ ਵੀ ਲੁੱਟਾਂ-ਖੋਹਾਂ ਦੇ ਮੁਕੱਦਮੇ ਦਰਜ ਹੋਣ ਕਰਕੇ ਲੁਧਿਆਣਾ ਜੇਲ੍ਹ ਵਿੱਚ ਬੰਦ ਸਨ, ਜੇਲ੍ਹ ਵਿੱਚ ਹੀ ਇਹਨਾਂ ਦੀ ਆਪਸ ਵਿੱਚ ਜਾਣ-ਪਹਿਚਾਣ ਹੋਈ। ਇਸ ਗਿਰੋਹ ਦਾ ਮੁੱਖ ਸਿਰਗਣਾ ਇਸ ਜਿਲ੍ਹਾ ਦੇ ਪਿੰਡ ਮੂਸਾਪੁਰ ਦਾ ਰਹਿਣ ਵਾਲਾ ਤਰੁਨਜੀਤ ਸਿੰਘ ਉਰਫ ਤਰੁਨ ਉਰਫ ਤਨੂੰ ਹੈ, ਜਿਸਨੇ ਆਪਣਾ ਇੱਕ ਗਿਰੋਹ ਬਣਾ ਕੇ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਇਹ ਗਿਰੋਹ ਰਾਤ ਸਮੇਜ਼ ਸੁੰਨਸਾਨ ਘਰਾਂ, ਜਿੰਮਾਂ, ਘਰ ਤੋਜ਼ ਬਾਹਰ ਖੜ੍ਹੇ ਵਹੀਕਲਾਂ ਅਤੇ ਭੀੜ-ਭਾੜ ਏਰੀਏ ਵਿੱਚ ਖੜ੍ਹੇ ਵਹੀਕਲਾਂ ਨੂੰ ਆਪਣਾ ਨਿਸ਼ਾਨਾ ਬਣਾਉਜ਼ਦੇ ਸਨ। ਇਹ ਗਿਰੋਹ ਚੋਰੀ ਕੀਤੇ ਵਹੀਕਲ ਅੱਗੇ ਆਪਣੇ ਹੋਰ ਸਾਥੀਆਂ ਨੂੰ ਵੇਚਦੇ ਹਨ, ਜੋ ਇਹਨਾਂ ਚੋਰੀ ਕੀਤੇ ਵਹੀਕਲਾਂ ਦੀ ਵਰਤੋ ਨਸ਼ੇ ਦੀ ਸਮਗਲਿੱਗ ਕਰਦੇ ਸਨ।

ਜਿਲ੍ਹਾ ਪੁਲਿਸ ਵੱਲੋ ਇਹਨਾਂ ਦੀ ਪੈੜ ਨਪਦੇ ਹੋਏ ਸੀ.ਆਈ.ਏ ਦੀ ਪੁਲਿਸ ਪਾਰਟੀ ਵੱਲੋ ਇਸ ਗਿਰੋਹ ਦੇ 04 ਹੋਰ ਮੈਬਰਾਂ ਨੂੰ ਮਹਾਲੋ ਬਾਈਪਾਸ ਤੋ ਹਾਂਡਾ ਸਿਟੀ ਕਾਰ ਸਮੇਤ ਗ੍ਰਿਫਤਾਰ ਕੀਤਾ, ਜਿਹਨਾਂ ਪਾਸੋ 300 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ, ਜਿਹਨਾਂ ਨੇ ਅੱਗੇ ਇਹ ਖੇਪ ਨਵਾਂਸ਼ਹਿਰ ਦੇ ਏਰੀਏ ਵਿੱਚ ਸਪਲਾਈ ਕਰਨੀ ਸੀ, ਜਿਸਤੋ ਪਹਿਲਾਂ ਹੀ ਪੁਲਿਸ ਵੱਲੋ ਇਹਨਾਂ ਨੂੰ ਕਾਬੂ ਕਰ ਲਿਆ ਗਿਆ, ਜਿਸ ਸਬੰਧੀ ਮੁਕੱਦਮਾ ਨੰਬਰ 09 ਮਿਤੀ 12-01-2024 ਅ/ਧ 21,296, 585 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਕਰਕੇ ਹੇਠ ਲਿਖੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਗ੍ਰਿਫਤਾਰ ਦੋਸ਼ੀਆਂ ਦਾ ਵੇਰਵਾ:
1) ਸੋਨੂੰ ਚੋਰਸੀਆ ਪੁੱਤਰ ਰਾਮ ਦਾਸ ਵਾਸੀ ਮਕਾਨ ਨੰਬਰ 974 ਗਲੀ ਨੰਬਰ 4 ਨਿਊ ਕਰਤਾਰ ਨਗਰ ਲੁਧਿਆਣਾ ਥਾਣਾ ਮਾਡਲ ਟਾਊਨ ਲੁਧਿਆਣਾ
2) ਰਮਨਦੀਪ ਮਿਨਹਾਸ ਉਰਫ ਰੰਮੀ ਪੁੱਤਰ ਕੁਲਦੀਪ ਸਿੰਘ ਵਾਸੀ ਮਕਾਨ ਨੰਬਰ 15241/1 ਗਲੀ ਨੰਬਰ 7 ਨਿਊ ਅਰਜੁਨ ਦੇਵ ਨਗਰ ਨਜਦੀਕ ਮਿਲਟਰੀ ਕੈਜ਼ਪ ਢੋਲੇਵਾਲ ਚੌਜ਼ਕ ਲੁਧਿਆਣਾ ਥਾਣਾ ਡਵੀਜਨ ਨੰਬਰ 06 ਲੁਧਿਆਣਾ
3) ਰਵੀ ਕੁਮਾਰ ਪੁੱਤਰ ਓਮ ਪਾਲ ਵਾਸੀ ਦਸ਼ਮੇਸ਼ ਨਗਰ ਵਾਸੀ ਗਲੀ ਨੰਬਰ 12 ਬੈਕ ਸਾਈਡ ਸਿੰਘ ਸਭਾ ਗੁਰਦੁਆਰਾ ਲੁਧਿਆਣਾ ਥਾਣਾ ਡਵੀਜਨ ਨੰਬਰ 06 ਲੁਧਿਆਣਾ
4) ਦਲਵੀਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਭੂਸੇ ਥਾਣਾ ਸਰਾਏ ਅਮਾਨਤ ਖਾਂ ਜਿਲ੍ਹਾ ਤਰਨਤ ਤਰਨਤਾਰਨ