ਵਿਧਾਨ ਸਭਾ ਹਲਕਾ- 48 ਬਲਾਚੌਰ

ਵਿਧਾਨ ਸਭਾ ਹਲਕਾ ਬਲਾਚੌਰ ਤੋਂ ਪਹਿਲੇ ਰਾਊਂਡ ਵਿਚ ਸੰਤੋਸ਼ ਕੁਮਾਰੀ ਕਟਾਰੀਆ 3402 ਵੋਟਾਂ ਨਾਲ ਪਹਿਲੇ, ਸੁਨੀਤਾ ਰਾਣੀ 2613 ਵੋਟਾਂ ਨਾਲ ਦੂਜੇ, ਕਾਂਗਰਸੀ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 1648 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ। ਇਸੇ ਤਰਾਂ੍ਹ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਦੂਜੇ ਰਾਉਡ ਵਿਚ ਸੰਤੋਸ਼ ਕੁਮਾਰੀ ਕਟਾਰੀਆ 5927 ਵੋਟਾਂ ਨਾਲ ਪਹਿਲੇ, ਸੁਨੀਤਾ ਰਾਣੀ 5420 ਵੋਟਾਂ ਨਾਲ ਦੂਜੇ, ਕਾਂਗਰਸੀ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 3660 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਤੀਜੇ ਅਤੇ ਚੌਥੇ ਰਾਊਂਡ ਵਿਚ ਸੰਤੋਸ਼ ਕੁਮਾਰੀ ਕਟਾਰੀਆ 11786 ਵੋਟਾਂ ਨਾਲ ਪਹਿਲੇ, ਸੁਨੀਤਾ ਰਾਣੀ 9721 ਵੋਟਾਂ ਨਾਲ ਦੂਜੇ, ਕਾਂਗਰਸੀ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 7304 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਪਜਵੇਂ ਰਾਉਡ ਵਿਚ ਸੰਤੋਸ਼ ਕੁਮਾਰੀ ਕਟਾਰੀਆ 4101 ਵੋਟਾਂ ਨਾਲ ਪਹਿਲੇ, ਸੁਨੀਤਾ ਰਾਣੀ 12507 ਵੋਟਾਂ ਨਾਲ ਦੂਜੇ, ਕਾਂਗਰਸੀ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 10049 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਬਲਾਚੌਰ ਤੋਂ 6ਵੇਂ ਰਾਉਡ ਵਿਚ ਸੰਤੋਸ਼ ਕੁਮਾਰੀ ਕਟਾਰੀਆ 16706 ਵੋਟਾਂ ਨਾਲ ਪਹਿਲੇ, ਸੁਨੀਤਾ ਰਾਣੀ 14621 ਵੋਟਾਂ ਨਾਲ ਦੂਜੇ, ਕਾਂਗਰਸੀ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 11791 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ। ਇਸੇ ਤਰਾਂ੍ਹ ਵਿਧਾਨ ਸਭਾ ਹਲਕਾ ਬਲਾਚੌਰ ਤੋਂ 7ਵੇਂ ਰਾਉਡ ਵਿਚ ਸੰਤੋਸ਼ ਕੁਮਾਰੀ ਕਟਾਰੀਆ 19440 ਵੋਟਾਂ ਨਾਲ ਪਹਿਲੇ, ਸੁਨੀਤਾ ਰਾਣੀ 17251 ਵੋਟਾਂ ਨਾਲ ਦੂਜੇ, ਕਾਂਗਰਸੀ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 13903 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ। ਇਸੇ ਤਰਾਂ੍ਹ ਵਿਧਾਨ ਸ਼ਭਾ ਹਲਕਾ ਬਲਾਚੌਰ ਤੋਂ 8ਵੇਂ ਰਾਉਡ ਵਿਚ ਸੰਤੋਸ਼ ਕੁਮਾਰੀ ਕਟਾਰੀਆ 22559 ਵੋਟਾਂ ਨਾਲ ਪਹਿਲੇ, ਸੁਨੀਤਾ ਰਾਣੀ 19942 ਵੋਟਾਂ ਨਾਲ ਦੂਜੇ, ਕਾਂਗਰਸੀ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 15712 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ। ਇਸੇ ਤਰਾਂ੍ਹ ਵਿਧਾਨ ਸਭਾ ਹਲਕਾ ਬਲਾਚੌਰ ਤੋਂ 9ਵੇਂ ਰਾਉਡ ਵਿਚ ਸੰਤੋਸ਼ ਕੁਮਾਰੀ ਕਟਾਰੀਆ 25864 ਵੋਟਾਂ ਨਾਲ ਪਹਿਲੇ, ਸੁਨੀਤਾ ਰਾਣੀ 22879 ਵੋਟਾਂ ਨਾਲ ਦੂਜੇ, ਕਾਂਗਰਸੀ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 18403 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ। ਇਸੇ ਤਰਾਂ੍ਹ ਵਿਧਾਨ ਸਭਾ ਹਲਕਾ ਬਲਾਚੌਰ ਤੋਂ 10ਵੇਂ ਰਾਉਡ ਵਿਚ ਸੰਤੋਸ਼ ਕੁਮਾਰੀ ਕਟਾਰੀਆ 28219 ਨਾਲ ਪਹਿਲੇ, ਸੁਨੀਤਾ ਰਾਣੀ 24860 ਨਾਲ ਦੂਜੇ, ਕਾਂਗਰਸੀ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 20580 ਨਾਲ ਤੀਜੇ ਨੰਬਰ ਤੇ ਰਹੇ। ਇਸੇ ਤਰਾਂ੍ਹ ਵਿਧਾਨ ਸ਼ਭਾ ਹਲਕਾ ਬਲਾਚੌਰ ਤੋਂ 11ਵੇਂ ਰਾਉਡ ਵਿਚ ਸੰਤੋਸ਼ ਕੁਮਾਰੀ ਕਟਾਰੀਆ 30392 ਨਾਲ ਪਹਿਲੇ, ਸੁਨੀਤਾ ਰਾਣੀ 27193 ਨਾਲ ਦੂਜੇ, ਕਾਂਗਰਸੀ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 23096 ਨਾਲ ਤੀਜੇ ਨੰਬਰ 'ਤੇ ਰਹੇ। ਇਸੇ ਤਰਾਂ੍ਹ ਵਿਧਾਨ ਸਭਾ ਹਲਕਾ ਬਲਾਚੌਰ ਤੋਂ 12ਵੇਂ ਰਾਊਂਡ ਵਿਚ ਸੰਤੋਸ਼ ਕੁਮਾਰੀ ਕਟਾਰੀਆ 33231 ਨਾਲ ਪਹਿਲੇ, ਸੁਨੀਤਾ ਰਾਣੀ 29508 ਨਾਲ ਦੂਜੇ, ਕਾਂਗਰਸੀ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 25696 ਨਾਲ ਤੀਜੇ ਨੰਬਰ 'ਤੇ ਰਹੇ। ਇਸੇ ਤਰਾਂ੍ਹ ਵਿਧਾਨ ਸਭਾ ਹਲਕਾ ਬਲਾਚੌਰ ਤੋਂ 13ਵੇਂ ਰਾਉਡ ਵਿਚ ਸੰਤੋਸ਼ ਕੁਮਾਰੀ ਕਟਾਰੀਆ 35979 ਨਾਲ ਪਹਿਲੇ, ਸੁਨੀਤਾ ਰਾਣੀ 31807 ਨਾਲ ਦੂਜੇ, ਕਾਂਗਰਸੀ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 28190 ਨਾਲ ਤੀਜੇ ਨੰਬਰ 'ਤੇ ਰਹੇ। ਇਸੇ ਤਰਾਂ੍ਹ ਵਿਧਾਨ ਸ਼ਭਾ ਹਲਕਾ ਬਲਾਚੌਰ ਤੋਂ 14ਵੇਂ ਰਾਉਡ ਵਿਚ ਸੰਤੋਸ਼ ਕੁਮਾਰੀ ਕਟਾਰੀਆ 39085 ਨਾਲ ਪਹਿਲੇ, ਸੁਨੀਤਾ ਰਾਣੀ 34726 ਨਾਲ ਦੂਜੇ, ਕਾਂਗਰਸੀ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 30939 ਨਾਲ ਤੀਜੇ ਨੰਬਰ 'ਤੇ ਰਹੇ। ਇਸੇ ਤਰਾਂ੍ਹ ਵਿਧਾਨ ਸਭਾ ਹਲਕਾ ਬਲਾਚੌਰ ਤੋਂ 15ਵੇਂ ਰਾਊਂਡ ਵਿਚ ਸੰਤੋਸ਼ ਕੁਮਾਰੀ ਕਟਾਰੀਆ ਨੇ 39168 ਨਾਲ ਪਹਿਲੇ, ਸੁਨੀਤਾ ਰਾਣੀ ਨੇ 34802 ਨਾਲ ਦੂਜੇ, ਕਾਂਗਰਸੀ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ ਨੇ 31047 ਨਾਲ ਤੀਜੇ ਨੰਬਰ 'ਤੇ ਰਹੇ।