ਵਿਧਾਨ ਸਭਾ ਹਲਕਾ ਨਵਾਂਸ਼ਹਿਰ ਪਹਿਲੇ ਰਾਊਂਡ ਵਿਚ ਬਸਪਾ ਉਮੀਦਵਾਰ ਨਛੱਤਰ ਪਾਲ 1892 ਵੋਟਾਂ ਨਾਲ ਪਹਿਲੇ, ਆਪ ਉਮੀਦਵਾਰ ਲਲਿਤ ਮੋਹਨ ਪਾਠਕ 1852 ਨਾਲ ਦੂਜੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 1477 ਨਾਲ ਤੀਜੇ, ਕਾਂਗਰਸੀ ਉਮੀਦਵਾਰ ਸਤਵੀਰ ਸਿੰਘ ਪੱਲੀ ਿਝੱਕੀ 1053 ਵੋਟਾਂ ਨਾਲ ਚੌਥੇ ਨੰਬਰ 'ਤੇ ਹਨ। ਵਿਧਾਨ ਸਭਾ ਹਲਕਾ ਨਵਾਂਸ਼ਹਿਰ 2 ਰਾਉਂਡ ਵਿਚ ਬਸਪਾ ਉਮੀਦਵਾਰ ਨਛੱਤਰ ਪਾਲ 4717 ਵੋਟਾਂ ਨਾਲ ਪਹਿਲੇ, ਆਪ ਉਮੀਦਵਾਰ ਲਲਿਤ ਮੋਹਨ ਪਾਠਕ 4156 ਨਾਲ ਦੂਜੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 3329 ਵੋਟਾਂ ਨਾਲ ਤੀਜੇ, ਕਾਂਗਰਸੀ ਉਮੀਦਵਾਰ ਸਤਵੀਰ ਸਿੰਘ ਪੱਲੀ ਿਝੱਕੀ 1730 ਵੋਟਾਂ ਨਾਲ ਚੌਥੇ ਨੰਬਰ 'ਤੇ ਹਨ। ਵਿਧਾਨ ਸਭਾ ਹਲਕਾ ਨਵਾਂਸ਼ਹਿਰ 3 ਰਾਉਂਡ ਵਿਚ ਬਸਪਾ ਉਮੀਦਵਾਰ ਨਛੱਤਰ ਪਾਲ 7686 ਵੋਟਾਂ ਨਾਲ ਪਹਿਲੇ, ਆਪ ਉਮੀਦਵਾਰ ਲਲਿਤ ਮੋਹਨ ਪਾਠਕ 6154 ਨਾਲ ਦੂਜੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 4794 ਵੋਟਾਂ ਨਾਲ ਤੀਜੇ, ਕਾਂਗਰਸੀ ਉਮੀਦਵਾਰ ਸਤਵੀਰ ਸਿੰਘ ਪੱਲੀ ਿਝੱਕੀ 2305 ਵੋਟਾਂ ਨਾਲ ਚੌਥੇ ਨੰਬਰ 'ਤੇ ਹਨ। ਵਿਧਾਨ ਸਭਾ ਹਲਕਾ ਨਵਾਂਸ਼ਹਿਰ 4 ਰਾਉਂਡ ਵਿਚ ਆਪ ਉਮੀਦਵਾਰ ਲਲਿਤ ਮੋਹਨ ਪਾਠਕ 9339 ਨਾਲ ਪਹਿਲੇ, ਬਸਪਾ ਉਮੀਦਵਾਰ ਨਛੱਤਰ ਪਾਲ 9211 ਵੋਟਾਂ ਨਾਲ ਦੂਜੇੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 6881 ਵੋਟਾਂ ਨਾਲ ਤੀਜੇ, ਕਾਂਗਰਸੀ ਉਮੀਦਵਾਰ ਸਤਵੀਰ ਸਿੰਘ ਪੱਲੀ ਿਝੱਕੀ 2708 ਵੋਟਾਂ ਨਾਲ ਚੌਥੇ ਨੰਬਰ 'ਤੇ ਹਨ। ਵਿਧਾਨ ਸਭਾ ਹਲਕਾ ਨਵਾਂਸ਼ਹਿਰ 5 ਰਾਉਂਡ ਵਿਚ ਆਪ ਉਮੀਦਵਾਰ ਲਲਿਤ ਮੋਹਨ ਪਾਠਕ 13097 ਨਾਲ ਪਹਿਲੇ, ਬਸਪਾ ਉਮੀਦਵਾਰ ਨਛੱਤਰ ਪਾਲ 10384 ਵੋਟਾਂ ਨਾਲ ਦੂਜੇੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 8941 ਵੋਟਾਂ ਨਾਲ ਤੀਜੇ, ਕਾਂਗਰਸੀ ਉਮੀਦਵਾਰ ਸਤਵੀਰ ਸਿੰਘ ਪੱਲੀ ਿਝੱਕੀ 3016 ਵੋਟਾਂ ਨਾਲ ਚੌਥੇ ਨੰਬਰ 'ਤੇ ਹਨ। ਵਿਧਾਨ ਸਭਾ ਹਲਕਾ ਨਵਾਂਸ਼ਹਿਰ 5 ਰਾਊਂਡ ਵਿਚ ਆਪ ਉਮੀਦਵਾਰ ਲਲਿਤ ਮੋਹਨ ਪਾਠਕ 15354 ਵੋਟਾਂ ਨਾਲ ਪਹਿਲੇ, ਬਸਪਾ ਉਮੀਦਵਾਰ ਨਛੱਤਰ ਪਾਲ 13241 ਵੋਟਾਂ ਨਾਲ ਦੂਜੇੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 10969 ਵੋਟਾਂ ਨਾਲ ਤੀਜੇ, ਕਾਂਗਰਸੀ ਉਮੀਦਵਾਰ ਸਤਵੀਰ ਸਿੰਘ ਪੱਲੀ ਿਝੱਕੀ 3294 ਵੋਟਾਂ ਨਾਲ ਚੌਥੇ ਨੰਬਰ 'ਤੇ ਹਨ। ਵਿਧਾਨ ਸਭਾ ਹਲਕਾ ਨਵਾਂਸ਼ਹਿਰ 8 ਰਾਉਡ ਵਿਚ ਆਪ ਉਮੀਦਵਾਰ ਲਲਿਤ ਮੋਹਨ ਪਾਠਕ ਨੰੂ 19036 ਨਾਲ ਪਹਿਲੇ, ਬਸਪਾ ਉਮੀਦਵਾਰ ਨਛੱਤਰ ਪਾਲ 18397 ਨਾਲ ਦੂਜੇੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 15622 ਵੋਟਾਂ ਨਾਲ ਤੀਜੇ, ਕਾਂਗਰਸੀ ਉਮੀਦਵਾਰ ਸਤਵੀਰ ਸਿੰਘ ਪੱਲੀ ਿਝੱਕੀ 3902 ਨਾਲ ਚੌਥੇ ਨੰਬਰ 'ਤੇ ਹਨ। ਵਿਧਾਨ ਸਭਾ ਹਲਕਾ ਨਵਾਂਸ਼ਹਿਰ 9 ਰਾਉਡ ਵਿਚ ਬਸਪਾ ਉਮੀਦਵਾਰ ਨਛੱਤਰ ਪਾਲ 21822 ਪਹਿਲੇੇੇ, ਆਪ ਉਮੀਦਵਾਰ ਲਲਿਤ ਮੋਹਨ ਪਾਠਕ 20926 ਨਾਲ ਦੂਜੇੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 18429 ਨਾਲ ਤੀਜੇ, ਕਾਂਗਰਸੀ ਉਮੀਦਵਾਰ ਸਤਵੀਰ ਸਿੰਘ ਪੱਲੀ ਿਝੱਕੀ 4177 ਨਾਲ ਚੌਥੇ ਨੰਬਰ 'ਤੇ ਹਨ। ਵਿਧਾਨ ਸਭਾ ਹਲਕਾ ਨਵਾਂਸ਼ਹਿਰ 10 ਰਾਉਡ ਵਿਚ ਬਸਪਾ ਉਮੀਦਵਾਰ ਨਛੱਤਰ ਪਾਲ 24271 ਪਹਿਲੇੇੇ, ਆਪ ਉਮੀਦਵਾਰ ਲਲਿਤ ਮੋਹਨ ਪਾਠਕ 22554 ਦੂਜੇੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 20971 ਤੀਜੇ, ਕਾਂਗਰਸੀ ਉਮੀਦਵਾਰ ਸਤਵੀਰ ਸਿੰਘ ਪੱਲੀ ਿਝੱਕੀ 4470 ਚੌਥੇ ਨੰਬਰ 'ਤੇ ਹਨ। ਵਿਧਾਨ ਸਭਾ ਹਲਕਾ ਨਵਾਂਸ਼ਹਿਰ 11 ਰਾਉਡ ਵਿਚ ਬਸਪਾ ਉਮੀਦਵਾਰ ਨਛੱਤਰ ਪਾਲ 26397 ਨਾਲ ਪਹਿਲੇੇੇ, ਆਪ ਉਮੀਦਵਾਰ ਲਲਿਤ ਮੋਹਨ ਪਾਠਕ 24566 ਨਾਲ ਦੂਜੇੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 23311 ਨਾਲ ਤੀਜੇ, ਕਾਂਗਰਸੀ ਉਮੀਦਵਾਰ ਸਤਵੀਰ ਸਿੰਘ ਪੱਲੀ ਿਝੱਕੀ 4726 ਚੌਥੇ ਨੰਬਰ 'ਤੇ ਹਨ। ਵਿਧਾਨ ਸਭਾ ਹਲਕਾ ਨਵਾਂਸ਼ਹਿਰ 12 ਰਾਉਡ ਵਿਚ ਬਸਪਾ ਉਮੀਦਵਾਰ ਨਛੱਤਰ ਪਾਲ 28856 ਪਹਿਲੇੇੇ, ਆਪ ਉਮੀਦਵਾਰ ਲਲਿਤ ਮੋਹਨ ਪਾਠਕ 25772 ਦੂਜੇੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 25093 ਨਤੀਜੇ ਸਥਾਨ 'ਤੇ ਹਨ। ਵਿਧਾਨ ਸਭਾ ਹਲਕਾ ਨਵਾਂਸ਼ਹਿਰ 13 ਰਾਉਡ ਵਿਚ ਬਸਪਾ ਉਮੀਦਵਾਰ ਨਛੱਤਰ ਪਾਲ 31831 ਪਹਿਲੇੇੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 27348 ਨਾਲ ਦੂਜੇ ਅਤੇ ਆਪ ਉਮੀਦਵਾਰ ਲਲਿਤ ਮੋਹਨ ਪਾਠਕ 26813 ਤੀਜੇ ਸਥਾਨ 'ਤੇ ਰਹੇ। ਵਿਧਾਨ ਸਭਾ ਹਲਕਾ ਨਵਾਂਸ਼ਹਿਰ 14 ਰਾਉਡ ਵਿਚ ਬਸਪਾ ਉਮੀਦਵਾਰ ਨਛੱਤਰ ਪਾਲ 33786 ਨਾਲ ਪਹਿਲੇੇੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 29045 ਨਾਲ ਦੂਜੇ ਅਤੇ ਆਪ ਉਮੀਦਵਾਰ ਲਲਿਤ ਮੋਹਨ ਪਾਠਕ 28397 ਤੀਜੇ ਸਥਾਨ 'ਤੇ ਰਹੇ। ਵਿਧਾਨ ਸਭਾ ਹਲਕਾ ਨਵਾਂਸ਼ਹਿਰ 15 ਰਾਉਡ ਵਿਚ ਬਸਪਾ ਉਮੀਦਵਾਰ ਨਛੱਤਰ ਪਾਲ 35487 ਨਾਲ ਪਹਿਲੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 30679 ਨਾਲ ਦੂਜੇ ਤੇ ਆਪ ਉਮੀਦਵਾਰ ਲਲਿਤ ਮੋਹਨ ਪਾਠਕ 29839 ਨਾਲ ਤੀਜੇ ਸਥਾਨ 'ਤੇ ਰਹੇ। ਵਿਧਾਨ ਸਭਾ ਹਲਕਾ ਨਵਾਂਸ਼ਹਿਰ 16 ਰਾਊਂਡ 'ਚ ਬਸਪਾ ਉਮੀਦਵਾਰ ਨਛੱਤਰ ਪਾਲ 356198 ਨਾਲ ਪਹਿਲੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 31211 ਨਾਲ ਦੂਜੇ ਅਤੇ ਆਪ ਉਮੀਦਵਾਰ ਲਲਿਤ ਮੋਹਨ ਪਾਠਕ 31253 ਨਾਲ ਤੀਜੇ ਸਥਾਨ 'ਤੇ ਰਹੇ।