Fwd: ਜ਼ਿਲ੍ਹਾ ਮੈਜਿਸਟਰੇਟ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 30 ਮਈ ਨੂੰ ਸ਼ਾਮ 06:00 ਵਜੇ ਤੋਂ 1 ਜੂਨ ਚੋਣਾਂ ਦਾ ਅਮਲ ਮੁਕੰਮਲ ਹੋਣ ਤੱਕ ਡਰਾਈ ਡੇਅ ਘੋਸ਼ਿਤ ਕੀਤਾ

ਜ਼ਿਲ੍ਹਾ ਮੈਜਿਸਟਰੇਟ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 30 ਮਈ ਨੂੰ ਸ਼ਾਮ 06:00 ਵਜੇ ਤੋਂ 1 ਜੂਨ ਚੋਣਾਂ ਦਾ ਅਮਲ ਮੁਕੰਮਲ ਹੋਣ ਤੱਕ ਡਰਾਈ ਡੇਅ ਘੋਸ਼ਿਤ ਕੀਤਾ

-ਵੋਟਾਂ ਦੀ ਗਿਣਤੀ ਵਾਲੇ ਦਿਨ 4 ਜੂਨ ਵੀ ਹੋਵੇਗਾ ਡਰਾਈ ਡੇਅ
ਪਟਿਆਲਾ, 29 ਮਈ: ਜ਼ਿਲ੍ਹਾ ਮੈਜਿਸਟਰੇਟ ਸ਼ੌਕਤ ਅਹਿਮਦ ਪਰੇ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਟਿਆਲਾ ਜ਼ਿਲ੍ਹੇ ਵਿੱਚ ਲੋਕ ਸਭਾ ਚੋਣਾਂ-2024 ਦੌਰਾਨ ਚੋਣਾਂ ਤੋਂ ਪਹਿਲਾਂ ਮਿਤੀ 30 ਮਈ ਨੂੰ ਸ਼ਾਮ 06:00 ਵਜੇ ਤੋਂ 1 ਜੂਨ (ਵੋਟਾਂ ਵਾਲੇ ਦਿਨ) ਨੂੰ ਚੋਣਾਂ ਦਾ ਅਮਲ ਮੁਕੰਮਲ ਹੋਣ ਤੱਕ ਅਤੇ 4 ਜੂਨ (ਵੋਟਾਂ ਦੀ ਗਿਣਤੀ ਵਾਲੇ ਦਿਨ) ਨੂੰ ਡਰਾਈ ਡੇਅ ਘੋਸ਼ਿਤ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਉਕਤ ਪਾਬੰਦੀ ਵਾਲੇ ਸਮੇਂ ਦੌਰਾਨ ਚੋਣਾਂ ਵਾਲੇ ਖੇਤਰ ਵਿੱਚ ਕਿਸੇ ਵੀ ਸ਼ਰਾਬ ਦੇ ਠੇਕੇ (ਦੇਸੀ ਅਤੇ ਅੰਗਰੇਜ਼ੀ) ਹੋਟਲ, ਦੁਕਾਨ, ਰੈਸਟੋਰੈਂਟ, ਕਲੱਬ, ਬੀਅਰ ਬਾਰ, ਅਹਾਤੇ ਜਿਥੇ ਸ਼ਰਾਬ ਵੇਚਣ ਤੇ ਪੀਣ ਦੀ ਕਾਨੂੰਨੀ ਇਜਾਜ਼ਤ ਹੈ ਜਾਂ ਕਿਸੇ ਹੋਰ ਜਨਤਕ ਥਾਵਾਂ ਆਦਿ ਤੇ ਸ਼ਰਾਬ ਦੀ ਵਿਕਰੀ ਕਰਨ, ਵਰਤੋਂ ਕਰਨ, ਪੀਣ, ਪਿਲਾਉਣ, ਸਟੋਰ ਕਰਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ 'ਤੇ ਮੁਕੰਮਲ ਪਾਬੰਦੀ ਹੈ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮੁੱਖ ਚੋਣਕਾਰ ਅਫ਼ਸਰ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਲੋਕ ਸਭਾ ਚੋਣਾਂ 2024 ਮਿਤੀ 1 ਜੂਨ 2024 ਅਤੇ ਵੋਟਾਂ ਦੀ ਗਿਣਤੀ ਮਿਤੀ 4 ਜੂਨ 2024 ਨੂੰ ਹੋਣੀਆਂ ਨਿਸ਼ਚਿਤ ਹੋਈਆਂ ਹਨ। ਇਹਨਾਂ ਚੋਣਾਂ ਦੇ ਮੱਦੇਨਜ਼ਰ ਲੋਕ ਸ਼ਾਂਤੀ ਹਿੱਤ ਨਸ਼ਾਬੰਦੀ ਘੋਸ਼ਿਤ ਕਰਨ ਲਈ ਲਿਖਿਆ ਹੈ ਕਿਉਂਕਿ ਚੋਣਾਂ ਦੌਰਾਨ ਸ਼ਰਾਬ ਦੀ ਚੋਰੀ ਅਤੇ ਲੀਕੇਜ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ, ਜਿਸ ਕਾਰਨ ਚੋਣਾਂ ਦੇ ਕੰਮ ਤੇ ਅਸਰ ਪੈ ਸਕਦਾ ਹੈ ਅਤੇ ਲੋਕਾਂ ਵਿੱਚ ਲੜਾਈ ਝਗੜਾ ਹੋਣ ਕਾਰਨ ਕਾਨੂੰਨ ਵਿਵਸਥਾ ਦੀ ਸਥਿਤੀ ਖਰਾਬ ਹੋਣ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ। ਇਸ ਲਈ ਸ਼ਾਂਤਮਈ ਅਤੇ ਪਾਰਦਰਸ਼ੀ ਤਰੀਕੇ ਨਾਲ ਚੋਣਾਂ ਦਾ ਕੰਮ ਮੁਕੰਮਲ ਕਰਾਉਣ ਲਈ ਨਸ਼ਾਬੰਦੀ ਘੋਸ਼ਿਤ ਕੀਤੀ ਜਾਣੀ ਜ਼ਰੂਰੀ ਹੈ।

Ç÷ñ·Å îËÇÜÃàð¶à é¶ ñ¯Õ ÃíÅ Ú¯ä» ç¶ î¾ç¶é÷ð C@ îÂÆ é±§ ôÅî @F:@@ òܶ 寺 A ܱé Ú¯ä» çÅ Áîñ î¹Õ¿îñ Ô¯ä å¾Õ âðÅÂÆ â¶Á دÇôå ÕÆåÅ

-ò¯à» çÆ Ç×äåÆ òÅñ¶ Ççé D ܱé òÆ Ô¯ò¶×Å âðÅÂÆ â¶Á

êÇàÁÅñÅ, BI îÂÆ        Ç÷ñ·Å îËÇÜÃàð¶à ô½Õå ÁÇÔîç êð¶ é¶ ê¿ÜÅì ÁÅìÕÅðÆ ÁËÕà AIAD çÆ èÅðÅ ED ÁèÆé êzÅêå ÁÇèÕÅð» çÆ òð寺 ÕðÇçÁ» êÇàÁÅñÅ Ç÷ñ·¶ Çò¾Ú ñ¯Õ ÃíÅ Ú¯ä»-B@BD ç½ðÅé Ú¯ä» å¯º êÇÔñ» ÇîåÆ C@ îÂÆ é±§ ôÅî @F:@@ òܶ 寺 A ܱé (ò¯à» òÅñ¶ Ççé) ù Ú¯ä» çÅ Áîñ î¹Õ¿îñ Ô¯ä å¼Õ Áå¶ D ܱé (ò¯à» çÆ Ç×äåÆ òÅñ¶ Ççé) 鱧 âðÅÂÆ â¶Á دÇôå Õðé ç¶ Ô¹Õî ÜÅðÆ ÕÆå¶ ÔéÍ

         Ô¹Õî» Çò¼Ú ÇÕÔÅ Ç×ÁÅ þ ÇÕ À¹Õå êÅì¿çÆ òÅñ¶ Ã ç½ðÅé Ú¯ä» òÅñ¶ Ö¶åð Çò¼Ú ÇÕö òÆ ôðÅì ç¶ á¶Õ¶ (ç¶ÃÆ Áå¶ Á¿×ð¶÷Æ) Ô¯àñ, ç¹ÕÅé, ðËÃà¯ð˺à, Õñ¼ì, ìÆÁð ìÅð, ÁÔÅå¶ ÇÜæ¶ ôðÅì ò¶Úä å¶ êÆä çÆ ÕÅùéÆ ÇÂÜÅ÷å þ Ü» ÇÕö Ô¯ð ÜéåÕ æÅò» ÁÅÇç å¶ ôðÅì çÆ ÇòÕðÆ Õðé, òð寺 Õðé, êÆä, ÇêñÅÀ¹ä, Ãà¯ð Õðé Áå¶ Ô¯ð éôÆñ¶ êçÅðæ» çÆ òð寺 Õðé Óå¶ î¹Õ¿îñ êÅì¿çÆ þÍ

         Ô¹Õî» Çò¼Ú ÇÕÔÅ Ç×ÁÅ þ ÇÕ î¹¼Ö Ú¯äÕÅð ÁøÃð ê¿ÜÅì ò¼ñ¯º ÜÅðÆ ÔçÅÇÂå» Áé¹ÃÅð ê¿ÜÅì ðÅÜ Çò¼Ú ñ¯Õ ÃíÅ Ú¯ä» B@BD ÇîåÆ A ܱé B@BD Áå¶ ò¯à» çÆ Ç×äåÆ ÇîåÆ D ܱé B@BD ù Ô¯äÆÁ» ÇéôÇÚå Ô¯ÂÆÁ» ÔéÍ ÇÂÔé» Ú¯ä» ç¶ î¼ç¶é÷ð ñ¯Õ ô»åÆ ÇÔ¼å éôÅì¿çÆ Ø¯Çôå Õðé ñÂÆ ÇñÇÖÁÅ þ ÇÕÀ¹ºÇÕ Ú¯ä» ç½ðÅé ôðÅì çÆ Ú¯ðÆ Áå¶ ñÆÕ¶Ü Ô¯ä çÅ ÖçÃÅ ìÇäÁÅ ðÇÔ¿çÅ þ, ÇÜà ÕÅðé Ú¯ä» ç¶ Õ¿î å¶ ÁÃð êË ÃÕçÅ þ Áå¶ ñ¯Õ» Çò¼Ú ñóÅÂÆ Þ×óÅ Ô¯ä ÕÅðé ÕÅùé ÇòòÃæÅ çÆ ÃÇæåÆ ÖðÅì Ô¯ä çÅ Á¿ç¶ôÅ ìÇäÁÅ ðÇÔ¿çÅ þÍ ÇÂà ñÂÆ ô»åîÂÆ Áå¶ êÅðçðôÆ åðÆÕ¶ éÅñ Ú¯ä» çÅ Õ¿î î¹Õ¿îñ ÕðÅÀ¹ä ñÂÆ éôÅì¿çÆ Ø¯Çôå ÕÆåÆ ÜÅäÆ ÷ð±ðÆ þÍ