"ਰਹਿੰਦੀਆਂ ਮੰਗਾਂ ਦੀ ਪੂਰਤੀ ਲਈ ਤੇਜ਼ ਸੰਘਰਸ਼ ਵਿੱਢਣ ਦੀ ਰੌਂਅ ਵਿੱਚ ਬੀਐਡ ਅਧਿਆਪਕ ਫਰੰਟ"...ਹਰਵਿੰਦਰ ਸਿੰਘ ਬਿਲਗਾ
ਨਵਾਂਸ਼ਹਿਰ, 11 ਅਕਤੂਬਰ : ਬੀ ਐਡ ਫਰੰਟ ਵਲੋਂ ਅਕਤੂਬਰ ਮਹੀਨੇ ਭਰਤੀ ਦੇ 13 ਸਾਲ ਪੂਰੇ ਹੋਣ ਤੇ ਫ੍ਰੰਟ ਦੀਆਂ ਆਪਣੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਕਰਨ ਲਈ ਅਤੇ ਰਹਿੰਦੀਆਂ ਮੰਗਾਂ ਪ੍ਰਤੀ ਕਾਡਰ ਨੂੰ ਜਾਗਰੂਕ ਕਰਨ ਲਈ ਜਲੰਧਰ ਵਿਖੇ 20 ਅਕਤੂਬਰ ਨੂੰ ਕੀਤੀ ਜਾ ਰਹੀ ਸੂਬਾ ਪੱਧਰੀ ਕਨਵੈਨਸ਼ਨ ਦੀਆ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਦੀ ਪ੍ਰਧਾਨਗੀ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਸੂਬਾਈ ਕਨਵੈਨਸ਼ਨ ਦੀਆਂ ਤਿਆਰੀਆਂ ਸਬੰਧੀ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨਾਂ ਅਤੇ ਸਟੇਟ ਕਮੇਟੀ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਜਰੂਰੀ ਨਿਰਦੇਸ਼ ਦਿੱਤੇ ਗਏ । ਸੂਬਾਈ ਕਨਵੈਨਸ਼ਨ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਹਰਵਿੰਦਰ ਸਿੰਘ ਬਿਲਗਾ ਅਤੇ ਜਨਰਲ ਸਕੱਤਰ ਸੁਰਜੀਤ ਰਾਜਾ ਨੇ ਦੱਸਿਆ ਕਿ ਬੀਐਡ ਅਧਿਆਪਕ ਫਰੰਟ ਵਲੋੰ ਸਮੂਹ ਕੇਡਰ ਦੇ ਭਰਤੀ ਹੋਣ ਦੇ 13 ਸਾਲ ਪੂਰੇ ਹੋਣ ਤੇ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾਈ ਕਨਵੈਨਸ਼ਨ ਵਿਚ ਜਥੇਬੰਦੀ ਵੱਲੋਂ ਕੀਤੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ,ਰਹਿੰਦੀਆਂ ਮੰਗਾਂ ਪ੍ਰਤੀ ਜਿਥੇ ਕੇਡਰ ਨੂੰ ਜਾਗਰੂਕ ਕਰਨ ਅਤੇ ਉੱਥੇ ਠੇਕੇ ਤੇ ਕੀਤੀ ਸਰਵਿਸ ਦਾ ਲਾਭ ਲੈਣ,ਪ੍ਰਮੋਸ਼ਨ ,ਪੁਰਾਣੀ ਪੈਨਸ਼ਨ ਬਹਾਲੀ ਲਈ, ਪੇ ਕਮਿਸ਼ਨ ਦੀ ਤਰੁਟੀਆ ਦੂਰ ਕਰ ਦੇ ਵਾਰੇ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।
ਉਹਨਾਂ ਨੇ ਕਿਹਾ ਕਿ ਸੁਬਾਈ ਕਨਵੈਨਸ਼ਨ ਕਰਨ ਤੋੰ ਬਾਅਦ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ । ਸੂਬਾ ਕਮੇਟੀ ਮੈਂਬਰ ਅਤੇ ਜ਼ਿਲ੍ਹੇ ਦੇ ਅਹੁਦੇਦਾਰਾਂ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਬੀਐਡ ਅਧਿਆਪਕ ਫਰੰਟ ਦੇ ਸਮੂਹ ਕੇਡਰ ਵਿਚ ਇਸ ਕਨਵੈਨਸ਼ਨ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ।
ਇਸ ਮੀਟਿੰਗ ਵਿੱਚ ਹਰਵਿੰਦਰ ਸਿੰਘ ਬਿਲਗਾ ਸੂਬਾ ਪ੍ਰਧਾਨ, ਸੁਰਜੀਤ ਰਾਜਾ ਜਨਰਲ ਸਕੱਤਰ ਤੋ ਇਲਾਵਾ ਅਜੀਤਪਾਲ ਸਿੰਘ ਜੱਸੋਵਾਲ ਸੀਨੀਅਰ ਮੀਤ ਪ੍ਰਧਾਨ, ਡਾ ਸੰਤ ਸੇਵਕ ਸਿੰਘ ਸਰਕਾਰੀਆ ਜੁਆਇੰਟ ਸਕੱਤਰ, ਬਿਕਰਮਜੀਤ ਸਿੰਘ ਕੱਦੋਂ ਕੈਸ਼ੀਅਰ , ਗੁਰਿੰਦਰਪਾਲ ਸਿੰਘ ਖੇੜੀ , ਬਲਜਿੰਦਰ ਸਿੰਘ, ਭਿੱਖੀਵਿੰਡ ,ਕੁਲਜੀਤ ਸਿੰਘ , ਤਲਵਿੰਦਰ ਸਿੰਘ ਸਮਾਣਾ , ਸੁਖਰਾਜ ਭਿਡੰਰ, ਦਵਿੰਦਰ ਬਠਿੰਡਾ ਸਾਰੇ ਮੀਤ ਪ੍ਰਧਾਨ , ਬਲਵਿੰਦਰ ਸਿੰਘ ਅਤੇ ਗੁਰਦਿਆਲ ਮਾਨ ਸੂਬਾ ਪ੍ਰੈੱਸ ਸਕੱਤਰ , ਨਿਰਮਲ ਸਿੰਘ ਸੇਖੋਂ ਸਲਾਹਕਾਰ , ਪਰਮਿੰਦਰ ਸਿੰਘ ਬਰਨਾਲਾ ਮੁੱਖ ਬੁਲਾਰੇ, ਜ਼ਿਲ੍ਹਾ ਪ੍ਰਧਾਨਾਂ ਵਿੱਚ ਪਰਮਿੰਦਰ ਸਿੰਘ ਬਰਨਾਲਾ , ਨਿਤਿਨ ਸੋਢੀ ਮਾਨਸਾ ਪ੍ਰਭਜੋਤ ਸਿੰਘ ਗੋਹਲਵੜ ਤਰਨਤਾਰਨ , ਜੁਝਾਰ ਸਿੰਘ ਨਵਾਂਸ਼ਹਿਰ , ਗੁਰਦੀਪ ਸਿੰਘ ਚੀਮਾ ਲੁਧਿਆਣਾ , ਸਤਨਾਮ ਸਿੰਘ ਲੁਧਿਆਣਾ, ਕਮਲਦੀਪ ਸਿੰਘ ਸੰਗਰੂਰ , ਮੁਹੰਮਦ ਬਸ਼ੀਰ ਮਲੇਰਕੋਟਲਾ, ਕੇਵਲ ਸੰਗਰੂਰ, ਕਰਮਜੀਤ ਜਲਾਲ ਬਠਿੰਡਾ , ਸੁਖਜਿੰਦਰ ਸਿੰਘ ਪਟਿਆਲਾ , ਰਜੇਸ਼ ਟੰਗੇਸ਼ਾਹ ਪਠਾਨਕੋਟ , ਸੁਖਰਾਜ ਸਿੰਘ ਸ੍ਰੀ ਮੁਕਤਸਰ ਸਾਹਿਬ , ਸੁਰਜੀਤ ਰਾਜਾ ਹੁਸ਼ਿਆਰਪੁਰ , ਡਾ ਸੰਤ ਸੇਵਕ ਸਿੰਘ ਸਰਕਾਰੀਆ ਅੰਮ੍ਰਿਤਸਰ , ਗੁਰਿੰਦਰਪਾਲ ਸਿੰਘ ਖੇੜੀ ਰੂਪਨਗਰ ,ਦਰਸ਼ਨ ਅਲੀਸੇਰ ਅਤੇ ਅਮਰਜੀਤ ਸਿੰਘ ਕਲੇਰ ਆਦਿ ਹਾਜਰ ਸਨ।
ਕੈਪਸ਼ਨ: ਫਰੰਟ ਆਗੂ ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ।