Fwd: ਸ਼ਾਮ ਸੂਰਜ ਡੁੱਬਣ ਤੋਂ ਬਾਅਦ ਅਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਗਊ ਵੰਸ਼ ਦੀ ਢੋਆ-ਢੁਆਈ 'ਤੇ ਪਾਬੰਦੀ ਦੇ ਹੁਕਮ ਜਾਰੀ



---------- Forwarded message ---------
From: DPRO Patiala <dpropatiala2017@gmail.com>
Date: Mon, Apr 8, 2024 at 4:36 PM
Subject: ਸ਼ਾਮ ਸੂਰਜ ਡੁੱਬਣ ਤੋਂ ਬਾਅਦ ਅਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਗਊ ਵੰਸ਼ ਦੀ ਢੋਆ-ਢੁਆਈ 'ਤੇ ਪਾਬੰਦੀ ਦੇ ਹੁਕਮ ਜਾਰੀ
To:


ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਸ਼ਾਮ ਸੂਰਜ ਡੁੱਬਣ ਤੋਂ ਬਾਅਦ ਅਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਗਊ ਵੰਸ਼ ਦੀ ਢੋਆ-ਢੁਆਈ 'ਤੇ ਪਾਬੰਦੀ ਦੇ ਹੁਕਮ ਜਾਰੀ
ਪਟਿਆਲਾ, 8 ਅਪ੍ਰੈਲ:
ਵਧੀਕ ਜ਼ਿਲ੍ਹਾ ਮੈਜਿਸਟਰੇਟ ਮੈਡਮ ਕੰਚਨ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਦੀ ਹੱਦ ਅੰਦਰ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਅਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਗਊ ਵੰਸ਼ ਦੀ ਢੋਆ-ਢੁਆਈ 'ਤੇ ਪੂਰਨ ਪਾਬੰਦੀ ਲਗਾਈ ਹੈ ਅਤੇ ਜਿਨ੍ਹਾਂ ਲੋਕਾਂ ਨੇ ਗਊ ਵੰਸ਼ ਰੱਖੇ ਹੋਏ ਹਨ ਉਨ੍ਹਾਂ ਨੂੰ ਪਸ਼ੂ ਪਾਲਣ ਵਿਭਾਗ ਕੋਲ ਰਜਿਸਟਰਡ ਕਰਾਉਣ ਦੇ ਆਦੇਸ਼ ਦਿੱਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਆਮ ਵੇਖਣ ਵਿੱਚ ਆਇਆ ਹੈ ਲਾਵਾਰਸ ਗਊਆਂ ਕਾਰਨ ਰਾਤ ਸਮੇਂ ਸੜਕ 'ਤੇ ਕਈ ਵਾਰ ਐਕਸੀਡੈਂਟ ਹੋ ਜਾਂਦੇ ਹਨ। ਇਸ ਕਾਰਨ ਆਮ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਹੈ। ਐਕਸੀਡੈਂਟ ਕਾਰਨ ਗਊ ਵੰਸ਼ ਸਬੰਧੀ ਕਈ ਵਾਰ ਲੋਕਾਂ ਵੱਲੋਂ ਇਹ ਇਲਜਾਮ ਲਗਾਇਆ ਜਾਂਦਾ ਹੈ ਕਿ ਇਹਨਾਂ ਨੂੰ ਕਿਸੇ ਸ਼ਰਾਰਤੀ ਅਨਸਰਾਂ ਨੇ ਮਾਰ ਕੇ ਸੁੱਟ ਦਿੱਤਾ ਹੈ ਜਿਸ ਨਾਲ ਸਮਾਜ ਦੇ ਵੱਡੇ ਵਰਗ ਵਿੱਚ ਬੇਚੈਨੀ ਫੈਲਦੀ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਪਟਿਆਲਾ ਨੂੰ ਨਿਰਦੇਸ਼ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਜ਼ਿਲ੍ਹੇ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਿਨ੍ਹਾਂ ਲੋਕਾਂ ਕੋਲ ਗਊ ਵੰਸ਼ ਰੱਖਿਆ ਹੋਇਆ ਹੈ, ਉਹ ਉਹਨਾਂ ਨੂੰ ਰਜਿਸਟਰਡ ਜ਼ਰੂਰ ਕਰਵਾਉਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਗਊ ਵੰਸ਼ ਨੂੰ ਲੈ ਕੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਅਤੇ ਗਊ ਵੰਸ਼ ਦੀ ਸੁਰੱਖਿਆ ਸਬੰਧੀ ਉਪਰਾਲੇ ਕੀਤੇ ਜਾ ਸਕਣ। ਇਹ ਹੁਕਮ 5 ਜੂਨ 2024 ਤੱਕ ਲਾਗੂ ਰਹਿਣਗੇ ਅਤੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਖਿਲਾਫ਼ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

çøåð Ç÷ñ·Å ñ¯Õ çêðÕ ÁøÃð, êÇàÁÅñÅ

ôÅî ñðÜ â¹¾ìä 寺 ìÅÁç Áå¶ Ãò¶ð¶ ñðÜ Úó·é 寺 êÇÔñ» ×À± ò§ô çÆ ã¯ÁÅ-ã¹ÁÅÂÆ Óå¶ êÅì§çÆ ç¶ Ô¹Õî ÜÅðÆ

êÇàÁÅñÅ, H ÁêzËñ:

         òèÆÕ Ç÷ñ·Å îËÇÜÃàð¶à îËâî Õ¿Úé é¶ ë½ÜçÅðÆ ÜÅìåŠçØåÅ AIGC (AIGD çÅ ÁËÕà é§: B) çÆ èÅðÅ ADD ÁèÆé êzÅêå ԯ¶ ÁÇèÕÅð» çÆ òð寺 Õðç¶ Ô¯Â¶ Ç÷ñ·Å êÇàÁÅñÅ çÆ Ô¾ç Á§çð ôÅî 鱧 ñðÜ â¹¾ìä 寺 ìÅÁç Áå¶ Ãò¶ð¶ ñðÜ Úó·é 寺 êÇÔñ» ×À± ò§ô çÆ ã¯ÁÅ-ã¹ÁÅÂÆ Óå¶ ê±ðé êÅì§çÆ ñ×ÅÂÆ þ Áå¶ ÇÜé·» ñ¯Õ» é¶ ×À± ò§ô ð¾Ö¶ ԯ¶ Ôé À¹é·» 鱧 êô± êÅñä ÇòíÅ× Õ¯ñ ðÇÜÃàðâ ÕðÅÀ¹ä ç¶ ÁÅç¶ô Çç¾å¶ ÔéÍ Ô¹Õî» Çò¾Ú ÇÕÔÅ Ç×ÁÅ þ ÇÕ ÁÅî ò¶Öä Çò¾Ú ÁÅÇÂÁÅ þ ñÅòÅðà ×À±Á» ÕÅðé ðÅå Ã ÃóÕ Óå¶ ÕÂÆ òÅð ÁËÕÃÆâ˺à Ô¯ Ü»ç¶ ÔéÍ ÇÂà ÕÅðé ÁÅî ñ¯Õ» çÅ ÜÅéÆ å¶ îÅñÆ é¹ÕÃÅé òÆ Ô¹§çÅ þÍ ÁËÕÃÆâ˺à ÕÅðé ×À± ò§ô Ãì§èÆ ÕÂÆ òÅð ñ¯Õ» ò¾ñ¯º ÇÂÔ ÇÂñÜÅî ñ×ÅÇÂÁÅ Ü»çÅ þ ÇÕ ÇÂÔé» é±§ ÇÕö ôðÅðåÆ ÁéÃð» é¶ îÅð Õ¶ ù¾à Çç¾åÅ þ ÇÜà éÅñ ÃîÅÜ ç¶ ò¾â¶ òð× Çò¾Ú ì¶ÚËéÆ ëËñçÆ þÍ

         òèÆÕ Ç÷ñ·Å îËÇÜÃàð¶à é¶ ÇâêàÆ âÅÇÂðËÕàð êô± êÅñä êÇàÁÅñŠ鱧 Çéðç¶ô Çç¾å¶ ÇÕ ÇÂÔ ïÕÆéÆ ìäÅÇÂÁÅ ÜÅò¶ ÇÕ Ç÷ñ·¶ ç¶ ôÇÔð» Áå¶ Çê¿â» Çò¾Ú ÇÜé·» ñ¯Õ» Õ¯ñ ×À± ò§ô ð¾ÇÖÁÅ Ô¯ÇÂÁÅ þ, À¹Ô À¹Ôé» é±§ ðÇÜÃàðâ ÷ð±ð ÕðòÅÀ¹ä å» Ü¯ ÁÅÀ¹ä òÅñ¶ Ã Çò¾Ú ×À± ò§ô 鱧 ñË Õ¶ Õ¯ÂÆ ÁäùÖÅòƺ ØàéÅ éÅ òÅêð ÃÕ¶ Áå¶ ×À± ò§ô çÆ Ã¹ð¾ÇÖÁÅ Ãì§èÆ À¹êðÅñ¶ ÕÆå¶ ÜÅ ÃÕäÍ ÇÂÔ Ô¹Õî E ܱé B@BD å¾Õ ñÅ×± ðÇÔä׶ Áå¶ ÇÂé·» Ô¹Õî» çÆ À¹¦ØäÅ Õðé òÅñ¶ ÇòÁÕåÆ ÇÖñÅø ÕÅ鱧éÆ ÕÅðòÅÂÆ é±§ Áîñ Çò¾Ú ÇñÁ»çÅ ÜÅò¶×ÅÍ