ਸੀਨੀਅਰ ਕੌਂਸਲਰ ਚੇਤ ਰਾਮ ਰਤਨ ਨੂੰ ਸਮਾਜ ਸੇਵੀ ਕੰਮਾਂ ਕਰਕੇ ਭਾਰਤ ਦੇ ਚੇਅਰਮੈਨ ਨਿਯੁਕਤ - ਕੌਮੀ ਪ੍ਰਧਾਨ ਆਸਾਂ ਸਿੰਘ ਅਜ਼ਾਦ
ਨਵਾਂਸ਼ਹਿਰ 18 ਅਕਤੂਬਰ (ਨਿੱਜੀ ਪੱਤਰ ਪ੍ਰੇਰਕ) ਹਰ ਵਿਆਕਤੀ ਆਪਣੇ ਪਰਿਵਾਰ ਦੀ ਸੇਵਾ ਲਈ ਯਤਨਸ਼ੀਲ ਰਹਿੰਦਾ ਹੈ। ਜਿਹੜੇ ਲੋਕ ਆਪਣੇ ਜੀਵਨ ਦੇ ਨਾਲ ਸਮਾਜ ਸੇਵਾ ਨੂੰ ਸਮਰਪਿਤ ਹੋਕੇ ਮਨੁੱਖਤਾ ਦੇ ਭਲੇ ਲਈ ਤੱਤਪਰ ਰਹਿੰਦੇ ਹਨ ਉਨ੍ਹਾਂ ਵਿਚੋਂ ਇੱਕ ਚੇਹਰਾ ਨਵਾਂਸ਼ਹਿਰ ਦੇ ਚੇਤ ਰਾਮ ਰਤਨ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਸਾਂ ਸਿੰਘ ਅਜ਼ਾਦ ਕੌਮੀ ਪ੍ਰਧਾਨ ਆਲ ਇੰਡੀਆ ਹਿਉਮਨ ਰਾਇਟਸ ਕੌਂਸਲ ਭਾਰਤ ਨੇ ਸੀਨੀਅਰ ਕੌਂਸਲਰ ਚੇਤ ਰਾਮ ਰਤਨ ਨੂੰ ਭਾਰਤ ਦੀ ਪ੍ਰਸਿੱਧ ਕੌਂਸਲ ਦਾ ਕੌਮੀ ਚੇਅਰਮੈਨ ਨਿਯੁਕਤ ਕਰਕੇ ਮਾਣ ਮਹਿਸੂਸ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਸੰਗਰਾਂਦ ਦੇ ਸ਼ੁਭ ਦਿਹਾੜੇ ਤੇ ਗੁਰਦੁਆਰਾ ਟਾਹਲੀ ਸਾਹਿਬ ਨਵਾਂਸ਼ਹਿਰ ਵਿਖੇ ਲਾਇਨ ਕਲੱਬ ਐਕਟਿਵ 321-ਡੀ ਲਾਇਨ ਦੇ ਡਿਪਟੀ ਗਵਰਨਰ ਤਰਲੋਚਨ ਸਿੰਘ ਵਿਰਦੀ ਦੀ ਪ੍ਰਧਾਨਗੀ ਹੇਠ ਮੁਫ਼ਤ ਮੈਡੀਕਲ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਕੌਮੀ ਪ੍ਰਧਾਨ ਅਜ਼ਾਦ ਅਤੇ ਪਵਨਜੀਤ ਕੌਰ ਮਾਨ ਕੌਮੀ ਪ੍ਰਧਾਨ ਮਹਿਲਾ ਵਰਗ ਆਲ ਇੰਡੀਆ ਹਿਉਮਨ ਰਾਇਟਸ ਕੌਂਸਲ ਨੇ ਕਿਹਾ ਚੇਤ ਰਾਮ ਰਤਨ ਸੀਨੀਅਰ ਪੱਤਰਕਾਰ ਹੋਣ ਕਰਕੇ ਕੌਂਸਲ ਦੀਆਂ ਸਮਾਜ ਪੱਖੀਂ ਸਰਗਰਮੀਆਂ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਪ੍ਰਧਾਨ ਹੁੰਦਿਆ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਉਪਰੰਤ ਕੌਂਸਲ ਦਾ ਕੌਮੀ ਚੇਅਰਮੈਨ ਨਿਯੁਕਤ ਕੀਤਾ ਗਿਆ। ਨਵ ਨਿਯੁਕਤ ਚੇਅਰਮੈਨ ਰਤਨ ਨੇ ਕੇਂਦਰੀ ਹਾਈਕਮਾਂਡ ਅਤੇ ਐਡਵੋਕੇਟ ਵਿਸ਼ਾਲ ਸ਼ਰਮਾ ਚੇਅਰਮੈਨ ਕਾਨੂੰਨੀ ਸੈਲ ਪੰਜਾਬ, ਡਾ ਦੀਪਕ ਕੁਮਾਰ ਪਾਂਡੇ ਪ੍ਰਧਾਨ ਉਤਰ ਪ੍ਰਦੇਸ਼, ਐਡਵੋਕੇਟ ਵਿਕਰਮ ਸ਼ਰਮਾ ਪ੍ਰਧਾਨ ਹਿਮਾਚਲ ਪ੍ਰਦੇਸ਼ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਪੰਜਾਬ ਵਿੱਚ ਹੋਰ ਸੁਝਵਾਨ ਅਤੇ ਬੁਧੀਜੀਵੀ ਵਰਗ ਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਇਸ ਮੌਕੇ ਪਰਮਿੰਦਰ ਸਿੰਘ ਗਿੱਲ ਪੰਜਾਬ ਪ੍ਰਧਾਨ ਆਰ ਟੀ ਆਈ ਵਿੰਗ, ਸੰਜੀਵ ਕੁਮਾਰ ਸੁਰੀਂ ਪੰਚਾਇਤ ਅਫ਼ਸਰ, ਇੰਦਰਪਾਲ ਸਿੰਘ ਮੀਤ ਪ੍ਰਧਾਨ ਪੰਜਾਬ , ਤਰਲੋਚਨ ਸਿੰਘ ਵਿਰਦੀ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ,ਪਵਨ ਕੁਮਾਰ ਲੁਧਿਆਣਾ, ਸੰਜੀਵ ਕੈਂਥ ਯੁਥ ਪ੍ਰਧਾਨ ਨਵਾਂਸ਼ਹਿਰ, ਭੁਪਿੰਦਰ ਸਿੰਘ ਸੈਣੀ ਆਦਿ ਤੋਂ ਇਲਾਵਾ ਕੌਂਸਲ ਦੇ ਨਵੇਂ ਮੈਂਬਰ ਨਿਯੁਕਤ ਹੋਏ।