Fwd: news


ਸਿਹਤ ਵਿਭਾਗ ਵੱਲੋ ਗੰੜਸੰਕਰ ਤੋ ਚੰਡੀਗੜ ਰੋਡ ਨਾਕੇ 50 ਕਿਲੋ ਸ਼ੱਕੀ ਪਨੀਰ ਤੇ 10 ਕਿਲੋ ਖੋਆ ਸੀਜ ਕਰਕੇ ਦੇ ਸੈਪਲ ਲਏ

ਹੁਸ਼ਿਆਰਪੁਰ ਤੋ ਫਗਵਾੜਾ ਬਾਈਪਾਸ ਤੇ ਚੈਕਿੰਗ ਕਰਕੇ ਸੈਪਲ ਲਏ ਗਏ ।

ਮਿਲਵਟ ਖੋਰਾ ਤੇ ਸਿਹਤ ਵਿਭਾਗ ਵੱਲੋ ਰੱਖੀ ਜਾ ਰਹੀ ਹੈ ਪੈਨੀ ਨਜਰ

ਹੁਸ਼ਿਆਰਪੁਰ 23 ਅਕਤੂਬਰ -ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲੇ ਵਿੱਚ ਲੋਕਾਂ ਸਾਫ ਅਤੇ ਮਿਆਰੀ ਖਾਦ ਪਦਾਰਥ ਮੁੱਹਈਆ ਕਰਵਾਉਣ ਸਿਹਤ ਵਿਭਾਗ ਦੇ ਜਿਮੇਵਾਰੀ ਹੈ ਤੇ ਤਿਉਹਾਰਾ ਨੂੰ ਮੁੱਖ ਰੱਖਦੇ ਹੋਏ ਸਵੇਰੇ 3 ਵਜੇ ਗੰੜਸੰਕਰ ਚੰਡੀਗੜ ਰੋਡ ਆ ਰਹੀ ਗੱਡੀ ਨੂੰ ਫੱੜ ਕਿ 50 ਕਿਲੋ  ਸ਼ੱਕੀ  ਪਨੀਰ ਤੋ 10 ਕਿਲੋ ਖੋਆ ਨੂੰ ਇਕ ਦੁਕਾਨ ਵਿੱਚ ਸੀਜ ਕਰਕੇ ਦੇ ਸੈਪਲ ਲੈ ਕੇ ਲੈਬਰੋਟਰੀ ਨੂੰ ਭੇਜ ਦਿਤੇ ਗਏ ।ਇਸ ਉਪਰੰਤ ਹੁਸ਼ਿਆਰਪੁਰ ਦੇ ਫਗਵਾੜਾ ਬਾਈ ਪਾਸ ਤੇ ਦੋਧੀਆ ਦੀ ਚੈਕਿੰਗ ਕੀਤੀ ਤੇ ਦੱਧ ਦੇ ਸੈਪਲ ਲਏ ਗਏ ।  ਇਸ ਤੇ ਲਗਾਤਰ ਫੂਡ ਟੀਮ ਵੱਲੋ ਜਿਲਾ ਹੁਸ਼ਿਆਰਪੁਰ ਦੇ ਵੱਖ ਵੱਖ ਹਿੱਸਿਆ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਮੋਕੇ ਇਹਨਾ ਨਾਲ ਫੂਡ ਅਫਸਰ ਵਿਵੇਕ ਕੁਮਾਰ , ਅਵੀਨਵ ਖੋਸਲਾ , ਰਾਮ ਲੁਭਾਇ ਤੇ ਹਰਜੀਤ ਸਿੰਘ ਹਾਜਰ ਸਨ ।

ਇਸ ਮੋਕੇ ਜਿਲਾ ਸਿਹਤ ਅਫਸਰ ਡਾ ਜਤਿੰਦਰ ਕੁਮਾਰ ਭਾਟੀਆ  ਨੇ ਦੱਸਿਆ ਕਿ ਤਿਉਹਾਰਾ ਦੇ ਸੀਜਨ ਆਉਣ ਤੇ ਸਿਹਤ ਵਿਭਾਗ ਵੱਲੋ ਲਗਾਤਾਰ ਛਾਪੇਮਾਰ ਕਰਕੇ  ਇਹਨਾਂ ਉਤੇ  ਨਜਰ ਰੱਖੀ ਜਾ ਰਹੀ ਤੇ ਕਿਸੇ ਵੀ ਗਲਤ ਕੰਮ ਕਰਨ ਵਾਲਿਆ ਨੂੰ ਬੱਖਸਿਆ ਨਹੀ ਜਾਵੇਗਾ ।  ਇਸ  ਦੇ ਚੱਲਦਿਆ ਅੱਡ ਸਵੇਰੇ ਤੜਕੇ 3 ਵਜੇ ਦੇ ਕਰੀਬ ਗੜਸੰਕਰ ਤੋ ਚੰਡੀਗੜ ਰੋਡ ਤੇ ਨਾਕਾ ਲਾ ਕੇ ਚੈਕਿੰਗ ਦੋਰਾਨ ਕਈ ਗੱਡੀਆ ਦੀ ਤਲਾਸੀ ਲਈ ਗਈ ਦੋ ਗੱਡੀਆ ਫੜੀਆ ਗਈ ਜਿਲ ਵਿੱਚ ਪਨੀਰ ਤੋ ਖੋਆ ਸੀ ਸ਼ੱਕ ਦੇ ਅਧਾਰ ਤੇ ਇਹਨਾ ਖੋਆ ਤੇ ਪਨੀਰ ਸੀਜ ਕੀਤੇ ਗਏ ਹਨ  ਤੇ ਸੈਪਲ ਲੈ ਲਏ ਗਏ ਬਾਕੀ ਕਰਵਾਈ ਰਿਪੋਟ ਉਹਣ ਤੇ ਕੀਤੀ ਜਾਵੇਗੀ । ਇਹ ਜਿਆਦਾ ਕਰਕੇ ਪਨੀਰ ਤੋ ਖੋਆ ਲੁਧਿਆਣਾ ਤੋ ਫਗਵਾੜਾ ਵਿੱਚ ਹੋ ਕਿ ਇਹਨਾ ਨਾਲ ਲੱਗਦੇ ਕਸਬਿਆ ਤੇ ਸਪਲਾਈ ਕਰਦੇ ਹਨ  ਭਾਟੀਆ ਨੇ ਦੱਸਿਆ ਕਿ ਮਿਲਵਟ ਖੋਰਾ ਨੂੰ ਬਖਸਿਆ ਨਗੀ ਜਵੇਗਾ ਤੋ ਲੋਕਾ ਨਹੀ ਵਧੀਆ ਖਾਦ ਪਦਾਰਥ ਮੁਹਾਈਆ ਕਰਵਾਉਣਾ  ਸਿਹਤ ਵਿਭਾਗ ਦੀ ਜਿਮੇਵਾਰੀ ਹੈ