ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਦੀ ਅਗਵਾਈ 'ਚ ਮਿਲਿਆ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਮ ਕਰਨ ਦਾ ਵਿਹਾਰਿਕ ਅਨੁਭਵ
-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਦਫ਼ਤਰਾਂ ਦਾ ਦੌਰਾ ਕਰਕੇ ਸਰਕਾਰੀ ਕੰਮਕਾਜ਼ ਦੇ ਬਾਰੇ 'ਚ ਜਾਣਕਾਰੀ ਕੀਤੀ ਹਾਸਲ
-ਖੁੱਲ੍ਹੇ ਸੰਵਾਦ ਸੈਸ਼ਨ 'ਚ ਵਿਦਿਆਰਥੀਆਂ ਨੇ ਸਾਂਝੇ ਕੀਤੇ ਆਪਣੇ ਤਜ਼ਰਬੇ, ਡੀ.ਸੀ ਤੋਂ ਸਿੱਖੀਆਂ ਪ੍ਰੇਰਨਾਦਾਇਕ ਗੱਲਾਂ
-ਡਿਪਟੀ ਕਮਿਸ਼ਨਰ ਨੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ, ਭਵਿੱਖ ਦੀ ਅਗਵਾਈ ਲਈ ਕੀਤਾ
ਪ੍ਰੇਰਿਤ
ਹੁਸ਼ਿਆਰਪੁਰ, 26 ਮਈ :
ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲਕਦਮੀ 'ਇਕ ਦਿਨ ਡੀ.ਸੀ ਦੇ ਨਾਲ' ਪ੍ਰੋਗਰਾਮ ਤਹਿਤ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸਵੀਂ ਜਮਾਤ ਵਿਚ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਨਾਲ ਇਕ ਪ੍ਰੇਰਣਾਦਾਇਕ ਦਿਨ ਬਿਤਾਇਆ। ਇਸ ਅਨੂਠੀ ਪਹਿਲਕਦਮੀ ਦਾ ਉਦੇਸ਼ ਨਾ ਕੇਵਲ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਸੀ, ਸਗੋਂ ਉਨ੍ਹਾਂ ਨੂੰ ਪ੍ਰਸ਼ਾਸਨਿਕ ਅਨੁਭਵ, ਲੀਡਰਸ਼ਿਪ ਅਤੇ ਜਨਤਕ ਸੇਵਾ ਦੀਆਂ ਜ਼ਮੀਨੀ ਹਕੀਕਤਾਂ ਤੋਂ ਜਾਣੂ ਕਰਵਾਉਣਾ ਵੀ ਸੀ।
ਸਵੇਰੇ 7 ਵਜੇ ਵਿਦਿਆਰਥੀ ਡੀ.ਸੀ ਨਿਵਾਸ 'ਤੇ ਪਹੁੰਚੇ, ਜਿਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਵਿਦਿਆਰਥੀਆਂ ਨਾਲ ਜਾਣ-ਪਛਾਣ ਸੈਸ਼ਨ ਵਿਚ ਹਿੱਸਾ ਲਿਆ ਅਤੇ ਆਪਣੀ ਰੋਜ਼ਾਨਾ ਅਨੁਸ਼ਾਸਿਤ ਜੀਵਨ ਸ਼ੈਲੀ ਦੀ ਝਲਕ ਦਿਖਾਈ। ਯੋਗਾ ਅਤੇ ਸਵੇਰ ਦੀ ਕਸਰਤ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨਾਲ ਨਾਸ਼ਤਾ ਕੀਤਾ।
9 ਵਜੇ ਤੋਂ ਬਾਅਦ ਵਿਦਿਆਰਥੀਆਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਦੌਰਾ ਕਰਵਾਇਆ ਗਿਆ। ਉਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ਦੇ ਕੰਮਕਾਜ਼, ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ ਅਤੇ ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਪ੍ਰਤੱਖ ਤੌਰ 'ਤੇ ਦੇਖਣ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਇਕ ਛੋਟੀ ਵਿਕਾਸ ਯੋਜਨਾ ਮੀਟਿੰਗ ਵਿਚ ਵੀ ਹਿੱਸਾ ਲਿਆ ਜਿਥੇ ਜ਼ਿਲ੍ਹੇ ਦੇ ਵਿਕਾਸ ਮੁੱਦਿਆਂ 'ਤੇ ਚਰਚਾ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਵਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ, ਐਸ.ਡੀ.ਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ, ਐਸ.ਡੀ.ਐਮ ਟਾਂਡਾ ਪਰਮਪ੍ਰੀਤ ਸਿੰਘ ਨਾਲ ਦੁਪਹਿਰ ਦਾ ਖਾਣਾ ਖਾਧਾ। ਬਾਅਦ ਵਿਚ ਉਹ ਵਧੀਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਗਏ ਅਤੇ ਪੇਂਡੂ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਸ਼ਾਮ 4 ਵਜੇ ਦੇ ਕਰੀਬ ਉਨ੍ਹਾਂ ਨੂੰ ਡਿਜੀਟਲ ਲਾਇਬ੍ਰੇਰੀ, ਹੁਸ਼ਿਆਰਪੁਰ ਦਾ ਦੌਰਾ ਕਰਵਾਇਆ ਗਿਆ, ਜਿਥੇ ਉਨ੍ਹਾਂ ਲਾਇਬ੍ਰੇਰੀ ਵਿਚ ਉਪਲਬੱਧ ਸਹੂਲਤਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਉਥੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਵਣ ਚੇਤਨਾ ਪਾਰਕ ਦਾ ਦੌਰਾ ਵੀ ਕਰਵਾਇਆ ਗਿਆ।
ਦਿਨ ਦੇ ਅੰਤ ਵਿਚ ਵਿਦਿਆਰਥੀਆਂ ਅਤੇ ਡਿਪਟੀ ਕਮਿਸ਼ਨਰ ਵਿਚਕਾਰ ਇਕ ਖੁੱਲ੍ਹਾ ਸੰਵਾਦ ਸੈਸ਼ਨ ਹੋਇਆ, ਜਿਸ ਵਿਚ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਡਿਪਟੀ ਕਮਿਸ਼ਨਰ ਤੋਂ ਪ੍ਰੇਰਨਾਦਾਇਕ ਵਿਚਾਰ ਸੁਣੇ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰੋਗਰਾਮ ਨੇ ਵਿਦਿਆਰਥੀਆਂ ਨੂੰ ਨਾ ਕੇਵਲ ਸਰਕਾਰੀ ਪ੍ਰਸ਼ਾਸਨ ਦੇ ਕੰਮਕਾਜ਼ ਤੋਂ ਜਾਣੂ ਕਰਵਾਇਆ ਸਗੋਂ ਉਨ੍ਹਾਂ ਵਿੱਚ ਲੀਡਰਸ਼ਿਪ, ਅਨੁਸ਼ਾਸਨ ਅਤੇ ਲੋਕ ਸੇਵਾ ਦੀ ਭਾਵਨਾ ਵੀ ਭਰੀ। ਉਨ੍ਹਾਂ ਕਿਹਾ ਕਿ 'ਇਕ ਦਿਨ ਡੀ.ਸੀ ਦੇ ਨਾਲ' ਵਰਗੇ ਉਪਰਾਲੇ ਵਿਦਿਆਰਥੀਆਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਇਕ ਮੀਲ ਪੱਥਰ ਸਾਬਤ ਹੋ ਸਕਦੇ ਹਨ।
ਇਸ ਮੌਕੇ ਪਹਿਲੇ ਸਥਾਨ 'ਤੇ ਆਉਣ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਸਕੂਲ ਫਾਰ ਮੈਰੀਟੋਰੀਅਸ ਤਲਵਾੜਾ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ, ਦੂਸਰੇ ਸਥਾਨ 'ਤੇ ਆਉਣ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਸਕੂਲ ਫਾਰ ਮੈਰੀਟੋਰੀਅਸ ਤਲਵਾੜਾ ਦੀ ਵਿਦਿਆਰਥਣ ਸੁਰੇਖਾ ਅਤੇ ਤੀਸਰੇ ਸਥਾਨ 'ਤੇ ਆਉਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਤੋਵਾਲ ਦੇ ਵਿਦਿਆਰਥੀ ਮੰਤਵਯ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਉਹਨ੍ਾਂ ਦੇ ਜੀਵਨ ਦਾ ਇਕ ਵਿਲੱਖਣ ਮੌਕਾ ਸੀ ਜਿਸ ਨੇ ਉਨ੍ਹਾਂ ਨੂੰ ਪ੍ਰਸ਼ਾਸਨਿਕ ਪ੍ਰਕਿਰਿਆ, ਲੀਡਰਸ਼ਿਪ ਅਤੇ ਜਨਤਕ ਸੇਵਾ ਦੀਆਂ ਬਾਰੀਕੀਆਂ ਨੂੰ ਸਮਝਣ ਦਾ ਮੌਕਾ ਦਿੱਤਾ। ਉਨ੍ਹਾਂ ਨੇ ਇਸ ਅਨੁਭਵ ਨੂੰ ਅਭੁੱਲ ਅਤੇ ਪ੍ਰੇਰਨਾਦਾਇਕ ਦੱਸਿਆ ਅਤੇ ਕਿਹਾ ਕਿ ਇਹ ਉਨ੍ਹਾਂ ਨੂੰ ਆਪਣੇ ਭਵਿੱਖ ਦੇ ਟੀਚੇ ਨਿਰਧਾਰਤ ਕਰਨ ਵਿਚ ਮਦਦ ਕਰੇਗਾ। ਬੱਚਿਆਂ ਦੇ ਮਾਪਿਆਂ ਨੇ ਵੀ ਇਸਨੂੰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਇਕ ਪ੍ਰੇਰਨਾਦਾਇਕ ਕਦਮ ਕਿਹਾ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਲਲਿਤਾ ਅਰੋੜਾ ਵੀ ਮੌਜੂਦ ਸਨ।
एक दिन डीसी के साथः होशियारपुर के टॉपर्स को मिला प्रशासनिक अनुभव, नेतृत्व और जन सेवा की प्रेरणा
- विद्यार्थियों को डिप्टी कमिश्नर के मार्गदर्शन में मिला जिला प्रशासन के कार्यों का व्यावहारिक अनुभव
- जिला प्रशासनिक कॉम्प्लेक्स में कार्यालयों का दौरा कर सरकारी कामकाज के बारे में जानकारी की हासिल
- खुले संवाद सत्र में छात्रों ने साझा किए अनुभव, डीसी से सीखी प्रेरक बातें
- डिप्टी कमिश्नर ने सम्मानित किया मेधावी छात्रों को, भविष्य के नेतृत्व के लिए दी प्रेरणा
होशियारपुर, 26 मई: पंजाब सरकार की विशेष पहलकदमी "एक दिन डीसी के साथ" कार्यक्रम के अंतर्गत आज होशियारपुर ज़िले के दसवीं कक्षा में पहला, दूसरा व तीसरा स्थान प्राप्त करने वाले मेधावी विद्यार्थियों ने डिप्टी कमिश्नर आशिका जैन के साथ एक प्रेरणादायक दिन बिताया। इस अभिनव पहल का उद्देश्य न केवल प्रतिभाशाली छात्रों को सम्मानित करना था, बल्कि उन्हें प्रशासनिक अनुभव, नेतृत्व और जनसेवा की ज़मीनी हकीकत से भी रूबरू कराना था।
सुबह 7 बजे छात्र डीसी निवास पर पहुंचे, जहां उनका आत्मीय स्वागत किया गया। डिप्टी कमिश्नर आशिका जैन ने विद्यार्थियों के साथ परिचय सत्र में भाग लिया और अपने दैनिक अनुशासित जीवनशैली की झलक दी। उन्होंने योग और प्रातःकालीन व्यायाम की महत्ता पर प्रकाश डालते हुए छात्रों को स्वस्थ जीवनशैली अपनाने की प्रेरणा दी व उनके साथ नाश्ता किया।
9 बजे के पश्चात छात्रों को ज़िला प्रशासनिक काम्प्लेक्स का दौरा करवाया गया। उन्हें विभिन्न विभागों के कार्यों, जन शिकायत निवारण प्रणाली और सरकारी योजनाओं के क्रियान्वयन की प्रक्रिया को प्रत्यक्ष रूप से देखने का अवसर मिला। इसके अतिरिक्त छात्रों ने एक लघु विकास योजना बैठक में भाग भी लिया, जहां ज़िले के विकास संबंधी मुद्दों पर चर्चा की गई। इसके बाद उन्होंने डिप्टी कमिश्नर आशिका जैन, अतिरिक्त डिप्टी कमिश्नर निकास कुमार, एस.डी.एम होशियारपुर गुरसिमरनजीत कौर, एस.डी.एम टांडा परमप्रीत सिंह के साथ दोपहर का भोजन किया। बाद में अतिरिक्त डिप्टी कमिश्नर के कार्यालय में गए और ग्रामीण विकास को लेकर किए जाने वाले कामकाज के बारे में जानकारी हासिल की।
4 बजे के करीब उन्हें डिजिटल लाईब्रेरी होशियारपुर व वन चेतना पार्क बसी पुरानी का दौरा करवाया गया, जहां उन्होंने लाईब्रेरी में मिलने वाली सुविधाओं के बारे में जानकारी हासिल की व वहां प्रतियोगी परीक्षा की तैयारी करने वाले युवाओं से भी बातचीत की। दिन के अंत में छात्रों और डिप्टी कमिश्नर के बीच एक खुला संवाद सत्र आयोजित हुआ, जिसमें छात्रों ने अपने अनुभव साझा किए और डीसी से प्रेरणादायक विचार सुने। डिप्टी कमिश्नर आशिका जैन ने विद्यार्थियों को स्मृति चिह्न देकर सम्मानित किया और उनके उज्ज्वल भविष्य की कामना की।
डिप्टी कमिश्नर ने बताया कि इस कार्यक्रम ने न केवल विद्यार्थियों को सरकारी प्रशासन की कार्यप्रणाली से अवगत कराया, बल्कि उनमें नेतृत्व, अनुशासन और जनसेवा की भावना भी जागृत की। उन्होंने कहा कि "एक दिन डीसी के साथ" जैसी पहलें छात्रों जीवन में सकारात्मक परिवर्तन लाने की दिशा में एक मील का पत्थर सिद्ध हो सकती हैं। इस मौके पर पहले स्थान पर आने वाली सरकारी सीनियर सेकेंडरी रेजीडेंशियल स्कूल फार मैरीटोरियस तलवाड़ा की छात्रा महकप्रीत कौर, दूसरे स्थान पर आने वाली सरकारी सीनियर सेकेंडरी रेजीडेंशियल स्कूल फार मैरीटोरियस तलवाड़ा की छात्रा सुरेखा व तीसरे स्थान पर आने वाले सरकारी सीनियर सेकेंडरी स्कूल अत्तोवाल के छात्र मनतव्य सिंह ने जिला प्रशासन की इस पहल को सराहा और कहा कि यह एक अनूठा अवसर था, जिससे उन्हें प्रशासनिक प्रक्रिया, नेतृत्व और जनसेवा की बारीकियों को समझने का मौका मिला। उन्होंने इस अनुभव को अविस्मरणीय व प्रेरणादायक बताते हुए कहा कि इससे उन्हें अपने भविष्य के लक्ष्य निर्धारित करने में सहायता मिलेगी। बच्चों के अभिभावकों ने भी इसे विद्यार्थियों के सर्वांगीण विकास हेतु एक प्रेरणादायक कदम बताया। इस दौरान जिला शिक्षा अधिकारी ललिता अरोड़ा भी मौजूद थे।