ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਪਿੰਡ ਮੰਢਾਲੀ ਵਿਖੇ ਅਠੱਵੇਂ ਗੁਰੂ ਨਾਨਕ ਮਿਸ਼ਨ ਅੱਖਾਂ ਦਾ ਅਪਰੇਸ਼ਨ ਕੈਂਪ ਅਤੇ ਫਰੀ ਮੈਡੀਕਲ ਦਾ 700 ਤੋਂ ਵੱਧ ਮਰੀਜ਼ਾਂ ਲਾਭ ਉਠਾਇਆ
ਬੰਗਾ : 12 ਫਰਵਰੀ - ਪਿੰਡ ਮੰਢਾਲੀ ਅਤੇ ਸਰਬੱਤ ਸੰਗਤ ਦੇ ਭਲੇ ਲਈ ਸ. ਮਲਕੀਤ ਸਿੰਘ ਪਿੰਡ ਮੰਢਾਲੀ (ਯੂ.ਐਸ.ਏ.) ਅਤੇ ਐਨ.ਆਰ.ਆਈ ਵੀਰਾਂ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ¸ਕਲੇਰਾਂ ਦੇ ਸਹਿਯੋਗ ਨਾਲ ਲੋੜਵੰਦ ਮਰੀਜ਼ਾਂ ਲਈ ਚੌਕਾ ਦਰਵਾਜ਼ਾ ਪਿੰਡ ਮੰਢਾਲੀ ਵਿਖੇ ਸਲਾਨਾ ਅੱਠਵਾਂ ਗੁਰੂ ਨਾਨਕ ਮਿਸ਼ਨ ਅੱਖਾਂ ਦਾ ਫਰੀ ਅਪਰੇਸ਼ਨ ਕੈਂਪ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ ਜਿਸ ਵਿਚ 700 ਤੋਂ ਵੱਧ ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ। ਗੁਰੂ ਨਾਨਕ ਮਿਸ਼ਨ ਅੱਖਾਂ ਦੇ ਫਰੀ ਚੈੱਕਅੱਪ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਦਾ ਆਰੰਭ ਸੰਗਤੀ ਰੂਪ ਵਿਚ ਸਰਬੱਤ ਸੰਗਤਾਂ ਲਈ ਅਤੇ ਕੈਂਪ ਦੇ ਮਰੀਜ਼ਾਂ ਦੀ ਚੜ੍ਹਦੀਕਲ੍ਹਾ, ਮਾਨਵਤਾ ਦੇ ਭਲਾਈ ਲਈ ਕੀਤੀ ਗਈ ਅਰਦਾਸ ਨਾਲ ਹੋਇਆ।
ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਚੌਕਾ ਦਰਵਾਜ਼ਾ ਪਿੰਡ ਮੰਢਾਲੀ ਵਿਖੇ ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਸ. ਮਲਕੀਤ ਸਿੰਘ ਯੂ.ਐਸ.ਏ ਅਤੇ ਐਨ ਆਰ ਆਈ ਵੀਰਾਂ ਦਾ ਇਲਾਕੇ ਦੇ ਲੋੜਵੰਦਾਂ ਲਈ ਗੁਰੂ ਨਾਨਕ ਮਿਸ਼ਨ ਫਰੀ ਅੱਖਾਂ ਦਾ ਅਤੇ ਮੈਡੀਕਲ ਚੈੱਕਅੱਪ ਕੈਂਪ ਲਗਵਾਉਣ ਦੇ ਨਿਸ਼ਕਾਮ ਸੇਵੀ ਕਾਰਜ ਦੀ ਭਾਰੀ ਸ਼ਲਾਘਾ ਕੀਤੀ। ਉਹਨਾਂ ਨੇ ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਿਲਦੀਆਂ ਇਲਾਜ ਸੇਵਾਵਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਇਕੱਤਰ ਇਕੱਠ ਵਿਚ ਦਿੱਤੀ।
ਸ. ਮਲਕੀਤ ਸਿੰਘ ਮੰਢਾਲੀ ਯੂ.ਐਸ.ਏ. ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਅਮਰੀਕਾ ਨਿਵਾਸੀ ਸਹਿਯੋਗੀ ਸਮੂਹ ਸਾਧ ਸੰਗਤਾਂ, ਪਿੰਡ ਮੰਢਾਲੀ ਵਾਸੀਆਂ ਅਤੇ ਇਲਾਕਾ ਵਾਸੀਆਂ ਦਾ ਗੁਰੂ ਨਾਨਕ ਮਿਸ਼ਨ ਫਰੀ ਮੈਡੀਕਲ ਕੈਂਪ ਲਗਾਉਣ ਲਈ ਦਿੱਤੇ ਵੱਡਮੁੱਲੇ ਸਹਿਯੋਗ ਲਈ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਅਮਰੀਕਾ ਤੋਂ ਵਿਸ਼ੇਸ਼ ਰੂਪ ਵਿਚ ਕੈਂਪ ਵਿਚ ਪੁੱਜੇ ਮੈਡਮ ਜੀਨੈਟ ਐਮ ਡਰੇਕ ਨੇ ਕੈਂਪ ਪ੍ਰਬੰਧਕਾਂ ਅਤੇ ਹਸਪਤਾਲ ਪ੍ਰਬੰਧਕਾਂ ਦੀ ਹੌਂਸਲਾ ਅਫਜ਼ਾਈ ਕੀਤੀ।
ਪਿੰਡ ਮੰਢਾਲੀ ਵਿਖੇ ਲੱਗੇ ਗੁਰੂ ਨਾਨਕ ਮਿਸ਼ਨ ਫਰੀ ਅੱਖਾਂ ਦੇ ਅਤੇ ਜਰਨਲ ਮੈਡੀਕਲ ਚੈੱਕਅੱਪ ਕੈਂਪ ਵਿਚ ਢਾਹਾਂ ਕਲੇਰਾਂ ਹਸਪਤਾਲ ਦੇ ਮਾਹਿਰ ਡਾਕਟਰ ਸਾਹਿਬਾਨ ਡਾ. ਅਮਿਤ ਸ਼ਰਮਾ ਅੱਖਾਂ ਦੇ ਅਪਰੇਸ਼ਨਾਂ ਦੇ ਮਾਹਿਰ, ਡਾ. ਪੀ.ਪੀ. ਸਿੰਘ ਲੈਪਰੋਸਕੋਪਿਕ ਸਰਜਨ, ਡਾ. ਗੁਰਦੀਪ ਸਿੰਘ, ਰੌਨਿਕਾ ਕਾਹਲੋ ਡਾਈਟੀਸ਼ੀਅਨ, ਦਲਜੀਤ ਕੌਰ ਉਪਟਰੋਮੀਟਰਸ ਨੇ ਕੈਂਪ ਵਿਚ ਆਏ 700 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ। ਇਹਨਾਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਅਤੇ ਲੋੜਵੰਦ ਮਰੀਜ਼ਾਂ ਦੇ ਸ਼ੂਗਰ ਟੈਸਟ ਅਤੇ ਦਿਲ ਦੀ ਈ ਸੀ ਜੀ ਵੀ ਫਰੀ ਕੀਤੀ ਗਈ।
ਪਿੰਡ ਮੰਢਾਲੀ ਵਿਖੇ ਲੱਗੇ ਸਲਾਨਾ ਮੁਫ਼ਤ ਅੱਖਾਂ ਦੇ ਅਤੇ ਜਰਨਲ ਮੈਡੀਕਲ ਚੈੱਕਅੱਪ ਕੈਂਪ ਵਿਚ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਸ.ਮਲਕੀਤ ਸਿੰਘ ਮੰਢਾਲੀ ਯੂ.ਐਸ.ਏ., ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਗਜੀਤ ਸਿੰਘ ਸੋਢੀ ਮੈਂਬਰ, ਡਾ ਮਨੂ ਭਾਰਗਵ ਮੈਡੀਕਲ ਸੁਪਰਡੈਂਟ, ਮਹਿੰਦਰਪਾਲ ਸਿੰਘ ਸੁਪਰਡੈਂਟ, ਜਨਾਬ ਨੁਸਰਤ ਜਮਾਲ, ਮੈਡਮ ਜੈਨੇਟ ਐਮ. ਡਰੇਕ , ਵੁਲਫ਼ ਡਰੇਕ , ਬੀਅਰ ਡਰੇਕ , ਅਮਿੰਡਾ ਡਰੇਕ, ਸ. ਕਰਮ ਸਿੰਘ ਜੀ ਕੈਨੇਡਾ, ਬੀਬੀ ਮਹਿੰਦਰ ਕੌਰ ਕੁਲਾਰ, ਬੀਬੀ ਭਜਨ ਕੌਰ ਕੁਲਾਰ, ਸ. ਰਣਜੀਤ ਸਿੰਘ ਹੀਰ, ਬੀਬੀ ਹਰਪਾਲ ਕੌਰ ਹੀਰ, ਸ. ਤੇਜਪਾਲ ਸਿੰਘ, ਸ. ਬਲਵਿੰਦਰ ਸਿੰਘ ਅਮਰੀਕਾ, ਸ. ਕੁਲਦੀਪ ਸਿੰਘ ਭਾਈਆ ਜੀ, ਸ. ਦਵਿੰਦਰ ਸਿੰਘ ਦਿਉਲ, ਸ. ਗਿਆਨ ਸਿੰਘ, ਸ. ਗੁਰਵਿੰਦਰ ਸਿੰਘ, ਸ੍ਰੀ ਭਗਤ ਜੀ, ਸ. ਹਰਭਜਨ ਸਿੰਘ, ਸ. ਤੇਜਿੰਦਰ ਸਿੰਘ ਗੁਰੂ ਕਾ ਜੰਡਿਆਲਾ, ਸ. ਤੇਜਿੰਦਰ ਸਿੰਘ ਨਿੱਝਰ, ਸ੍ਰੀ ਸ਼ੁਭਾਸ਼ ਅਨੰਦ, ਸ. ਰਵੀਇੰਦਰ ਸਿੰਘ ਬਾਠ, ਸ. ਹਰਦੇਵ ਸਿੰਘ ਕੰਗ, ਸਰਪੰਚ ਜਸਬੀਰ ਸਿੰਘ, ਸ. ਹਰਦਿਆਲ ਸਿੰਘ ਗਿੱਲ ਯੂ.ਐਸ.ਏ, ਸ੍ਰੀ ਵਿੱਕੀ ਟਿਵਾਣਾ, ਬੀਬੀ ਜਸਪ੍ਰੀਤ ਕੌਰ ਬਦੇਸ਼ਾ, ਬੀਬੀ ਕੁਲਦੀਪ ਕੌਰ ਛੋਕਰ, ਸ. ਸੁਖਦਿਆਲ ਢਿੱਲੋ, ਸ੍ਰੀ ਮਨੋਜ ਸ਼ਰਮਾ ਕੈਨੇਡਾ, ਸਮੂਹ ਟਿਵਾਣਾ ਪਰਿਵਾਰ, ਸਮੂਹ ਗਿੱਲ ਪਰਿਵਾਰ, ਸ.ਰਣਜੀਤ ਸਿੰਘ, ਸ. ਰਾਜਿੰਦਰ ਸਿੰਘ, ਬਲਵਿੰਦਰ ਸਿੰਘ, ਸਮੂਹ ਬਰਨ ਪਰਿਵਾਰ ਅਤੇ ਸਮੂਹ ਸਾਧ ਸੰਗਤ ਯੂ.ਐਸ.ਏ. ਸਰਪੰਚ ਮੀਰਾ ਸ਼ਰਮਾ, ਬਲਵੰਤ ਸਿੰਘ ਪੰਚ, ਜਸਵੀਰ ਸਿੰਘ ਪੰਚ, ਬੀਬੀ ਕੁਲਦੀਪ ਕੌਰ ਪੰਚ, ਬੀਬੀ ਸ਼ੁਕੰਤਲਾ ਰਾਣੀ ਪੰਚ, ਬੀਬੀ ਜਸਬੀਰ ਕੌਰ ਪੰਚ, ਗੁਰਨੇਕ ਸਿੰਘ, ਸ੍ਰੀ ਨੀਲਾ, ਸ੍ਰੀ ਨਾਗਰੀ, ਸੁਰਜੀਤ ਸਿੰਘ ਭਾਈਆ, ਮਹਿੰਦਰ ਸਿੰਘ ਸਾਬਕਾ ਸਰਪੰਚ, ਜਮਰੌਦ ਸਿੰਘ, ਜਗਦੀਪ ਸਿੰਘ, ਮਨਜੀਤ ਸਿੰਘ ਬਸਰਾ, ਅਵਤਾਰ ਸਿੰਘ ਤਾਰਾ, ਦੀਪਾ ਲੰਬੜ, ਜੱਸਾ ਸਿੰਘ ਕੈਨੇਡਾ, ਪਰਮਿੰਦਰ ਸ਼ਰਮਾ, ਹਰਪ੍ਰੀਤ ਸਿੰਘ ਹੈਪੀ, ਮਨਦੀਪ ਸਿੰਘ ਬਦੇਸ਼ਾ, ਕਾਲਾ ਵੀਰਾ, ਖੁਸ਼ਦੀਪ ਸਿੰਘ ਬਦੇਸ਼ਾ, ਰਾਜਾ ਵੀਰਾ, ਗੁਰਸ਼ਰਨ ਜੋਗਾ ਸਿੰਘ ਨਿਹੰਗ, ਸਮੂਹ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਮੰਢਾਲੀ ਵਾਸੀ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਪਿੰਡ ਮੰਢਾਲੀ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਫੋਟੋ ਕੈਪਸ਼ਨ :
ਪਿੰਡ ਮੰਢਾਲੀ ਵਿਖੇ ਅਠੱਵੇਂ ਗੁਰੂ ਨਾਨਕ ਮਿਸ਼ਨ ਅੱਖਾਂ ਦਾ ਅਪਰੇਸ਼ਨ ਕੈਂਪ ਅਤੇ ਫਰੀ ਮੈਡੀਕਲ ਮੌਕੇ ਡਾ. ਅਮਿਤ ਸ਼ਰਮਾ ਅੱਖਾਂ ਦੇ ਮਰੀਜ਼ਾਂ ਦਾ ਚੈੱਕਅੱਪ ਕਰਦੇ ਹੋਏ ਨਾਲ ਹਨ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਤ ਸਿੰਘ ਯੂ.ਐਸ.ਏ, ਮੈਡਮ ਜੈਨਟ ਐਮ ਡਰੇਕ ਅਤੇ ਹੋਰ ਪਤਵੰਤੇ ਸੱਜਣ